Nationalਸਾਥੀ ਮਹਿਲਾ ਨੇ ਅਧਿਆਪਕ ਨੂੰ ਬਦਨਾਮ ਕਰਨ ਏਆਈ ਨਾਲ ਬਣਾਈਆਂ ਇਤਰਾਜ਼ਯੋਗ ਤਸਵੀਰਾਂGagan OberoiSeptember 13, 2025 by Gagan OberoiSeptember 13, 2025011 ਮਸਨੂਈ ਬੌਧਿਕਤਾ(AI) ਦੀ ਸ਼ੁਰੂਆਤ ਤੋਂ ਬਾਅਦ ਹਰ ਵਿਅਕਤੀ ਵੱਲੋਂ ਇਸ ਤਕਨੀਕ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ...
Nationalਗਣਪਤੀ ਵਿਸਜਨ ਯਾਤਰਾ ਵਿੱਚ ਟੈਂਕਰ ਟਕਰਾਉਣ ਕਾਰਨ 9 ਲੋਕਾਂ ਮੌਤGagan OberoiSeptember 13, 2025 by Gagan OberoiSeptember 13, 2025011 ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਗਣਪਤੀ ਦੀ ਮੂਰਤੀ ਦੇ ਵਿਸਰਜਨ ਲਈ ਜਾ ਰਹੀ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਦੇ ਟਕਰਾ ਜਾਣ ਕਾਰਨ ਘੱਟੋ-ਘੱਟ ਨੌਂ ਲੋਕਾਂ...
International Nationalਫਲਸਤੀਨ ਨੂੰ ਰਾਜ ਦਾ ਦਰਜਾ ਦੇਣ ਦੇ ਹੱਕ ’ਚ ਭਾਰਤ ਵਲੋਂ ਸੰਯੁਕਤ ਰਾਸ਼ਟਰ ਵਿਚਲੇ ਮਤੇ ਦਾ ਸਮਰਥਨGagan OberoiSeptember 13, 2025 by Gagan OberoiSeptember 13, 2025022 ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਕ ਅਹਿਮ ਮਤਾ ਪਾਸ ਹੋਇਆ ਜਿਸ ਵਿਚ ਭਾਰਤ ਸਣੇ 142 ਦੇਸ਼ਾਂ ਨੇ ਸਮਰਥਨ ਦਿੱਤਾ। ਇਹ ਮਤਾ ਫਰਾਂਸ ਦੇ ਪੇਸ਼ ਕੀਤਾ ਜਿਸ...
International Nationalਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਤੇ ਚੀਨ ’ਤੇ ਟੈਕਸ ਲਾਉਣ ਜੀ-7 ਦੇਸ਼Gagan OberoiSeptember 13, 2025 by Gagan OberoiSeptember 13, 2025018 ਸੱਤ ਦੇਸ਼ਾਂ ਦੇ ਸਮੂਹ ਦੇ ਵਿੱਤ ਮੰਤਰੀਆਂ ਨੇ ਰੂਸ ’ਤੇ ਹੋਰ ਰੋਕਾਂ ਤੇ ਰੂਸ ਤੋਂ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ ’ਤੇ ਟੈਕਸ ਲਾਉਣ ਲਈ ਵਿਚਾਰ...
News Punjabਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੀ ਕਮੇਟੀ ਚੋਂ ਫ਼ਾਰਗGagan OberoiSeptember 13, 2025 by Gagan OberoiSeptember 13, 2025013 ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਵਿਧਾਨ ਸਭਾ ਦੀ ‘ਅਧੀਨ ਵਿਧਾਨ ਕਮੇਟੀ’ ਦੀ ਮੈਂਬਰੀ ਦੀ ਜ਼ਿੰਮੇਵਾਰੀ...
News Punjabਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆGagan OberoiSeptember 13, 2025September 13, 2025 by Gagan OberoiSeptember 13, 2025September 13, 2025013 ਪਿੰਡ ਗੁੜ੍ਹੇ ਦੇ ਕੈਨੇਡਾ ਰਹਿੰਦੇ ਜਸਵੰਤ ਸਿੰਘ ਉਰਫ ਬਿੱਟੂ ਦੀ ਬਰੈਂਪਟਨ (ਟੋਰਾਂਟੋ) ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਗੁੜ੍ਹੇ...
Punjabਪੰਜਾਬ ਹੜ੍ਹ: ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਵੱਡੀ ਮਾਰ; 102.58 ਕਰੋੜ ਦਾ ਨੁਕਸਾਨGagan OberoiSeptember 13, 2025 by Gagan OberoiSeptember 13, 2025015 ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁੱਢਲੇ...
Punjabਉਸਮਾਂ ਕੁੱਟਮਾਰ ਮਾਮਲੇ ’ਚ ਵਿਧਾਇਕ ਲਾਲਪੁਰਾ ਨੂੰ ਚਾਰ ਸਾਲ ਦੀ ਕੈਦGagan OberoiSeptember 13, 2025 by Gagan OberoiSeptember 13, 2025016 ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪ੍ਰੇਮ ਕੁਮਾਰ ਨੇ ਅੱਜ ਇੱਥੇ 12 ਸਾਲ ਪੁਰਾਣੇ ਉਸਮਾਂ ਕੁੱਟਮਾਰ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ...
International Punjabਕੈਨੇਡਾ ਵਿੱਚ ਪੰਜਾਬੀ ਪੁਸਤਕਾਂ ਦਾ ਮੇਲਾ ਭਾਰੀ ਉਤਸ਼ਾਹ ਨਾਲ ਅਰੰਭGagan OberoiSeptember 13, 2025 by Gagan OberoiSeptember 13, 2025012 ਕੈਨੇਡਾ ਦੇ ਬਰੈਪਟਨ ਸਿਟੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਪੰਜਾਬੀ ਪੁਸਤਕਾਂ ਦਾ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ ਹੈ, ਜਿਸ ਵਿਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ...
Punjabਪੰਜਾਬ ’ਚ ਹੜ੍ਹ: ਵਿਸ਼ੇਸ਼ ਗਿਰਦਾਵਰੀ ਅੱਜ ਤੋਂGagan OberoiSeptember 13, 2025 by Gagan OberoiSeptember 13, 2025013 ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰਨ ਮਗਰੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ...