Internationalਸੀਰੀਆ ‘ਚ ISIS ਦੇ ਅੱਤਵਾਦੀ ਹਮਲੇ ‘ਚ 18 ਦੀ ਮੌਤ, 50 ਲਾਪਤਾGagan OberoiMarch 7, 2024 by Gagan OberoiMarch 7, 20240142 ਬੁੱਧਵਾਰ ਨੂੰ ਪੂਰਬੀ ਸੀਰੀਆ ‘ਚ ਅੱਤਵਾਦੀਆਂ ਨੇ ਪਿੰਡ ਵਾਸੀਆਂ ‘ਤੇ ਗੋਲੀਬਾਰੀ ਕੀਤੀ। ਕਿਹਾ ਜਾ ਰਿਹਾ ਹੈ ਕਿ ਇਸ ਅਚਾਨਕ ਹਮਲੇ ਵਿੱਚ 18 ਲੋਕਾਂ ਦੀ ਮੌਤ...
Nationalਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ‘ਚ ਸ਼ਾਮਲ, ਸੰਦੇਸ਼ਖਾਲੀ ‘ਤੇ ਦਿੱਤਾ ਵੱਡਾ ਬਿਆਨ- ‘ਔਰਤਾਂ ਨਾਲ…’Gagan OberoiMarch 7, 2024 by Gagan OberoiMarch 7, 20240140 ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅੱਜ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਨੂੰ...
Nationalਹਰਿਆਣਾ ਬੋਰਡ ਦੀ ਪ੍ਰੀਖਿਆ ‘ਚ ਸਮੂਹਿਕ ਨਕਲ, ਵਿਦਿਆਰਥੀ ਪਾਸ ਹੋਣ ਲਈ ਕੰਧਾਂ ‘ਤੇ ਚੜ੍ਹੇGagan OberoiMarch 7, 2024 by Gagan OberoiMarch 7, 20240130 ਹਰਿਆਣਾ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ‘ਚ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।...
Punjabਭਲਕੇ ਪੰਜਾਬ ਭਰ ‘ਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇGagan OberoiMarch 7, 2024 by Gagan OberoiMarch 7, 20240148 ਭਲਕੇ ਯਾਨੀ 8 ਮਾਰਚ 2024 ਨੂੰ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ...
Punjab‘ਪਹਿਲਾਂ ਪੰਜਾਬ ‘ਚ ਅਫੀਮ ਦੇ ਠੇਕੇ ਹੁੰਦੇ ਸਨ, ਬੰਦ ਕਿਉਂ ਕੀਤੇ’, ਸਪੀਕਰ ਨੇ ਮੰਗ ਲਈ ਜਾਣਕਾਰੀGagan OberoiMarch 7, 2024 by Gagan OberoiMarch 7, 20240145 ਪੰਜਾਬ ਵਿਚ ਅਫੀਮ ਦੀ ਖੇਤੀ ਦੀ ਮੰਗ ਇਕ ਮੁੜ ਉਠੀ ਹੈ। ਵਿਧਾਨ ਸਭਾ ‘ਚ ਪੋਸਤ ਦੀ ਖੇਤੀ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ...
InternationalIran ਨੇ ਫਿਰ ਕੀਤਾ ਪਾਕਿ ‘ਤੇ ਹਮਲਾ, ਅੱਤਵਾਦੀ ਕਮਾਂਡਰ ਇਸਮਾਈਲ ਸ਼ਾਹਬਖਸ਼ ਮਾਰਿਆ, ਜਾਣੋ ਅੱਗੇ ਕੀ ਹੋਵੇਗਾ?Gagan OberoiFebruary 26, 2024 by Gagan OberoiFebruary 26, 20240155 ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਈਰਾਨ ਨੇ ਪਾਕਿਸਤਾਨ ਦੀ ਸਰਹੱਦ ‘ਤੇ ਹਮਲਾ ਕੀਤਾ ਹੈ। ਈਰਾਨੀ ਫੌਜੀ ਬਲਾਂ ਨੇ...
International3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮGagan OberoiFebruary 26, 2024 by Gagan OberoiFebruary 26, 20240137 ਸ੍ਰੀਲੰਕਾ ਨੇ ਯੁੱਧ ਕਾਰਨ ਵਧੇ ਹੋਏ ਵੀਜ਼ੇ ‘ਤੇ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣ ਲਈ...
Nationalਰਾਮਲਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀGagan OberoiFebruary 26, 2024 by Gagan OberoiFebruary 26, 20240122 ਗੁੰਟੂਰ, ਆਂਧਰਾ ਪ੍ਰਦੇਸ਼ ਦੇ ਹਸਪਤਾਲ ਵਿੱਚ ਦਾਖਲ ਮਰੀਜ਼ ਦੇ ਦਿਮਾਗ ਦੀ ਗੁੰਝਲਦਾਰ ਸਰਜਰੀ ਦੌਰਾਨ ਉਸ ਨੂੰ ਵਰਚੁਅਲ ਮਾਧਿਅਮ ਰਾਹੀਂ ਸ਼੍ਰੀ ਰਾਮ ਮੰਦਿਰ ਦੀ ਪਵਿੱਤਰਤਾ ਅਤੇ...
NationalAnant Ambani Radhika Merchant pre-wedding: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ‘ਚ ਆਉਣ ਵਾਲੇ ਮਹਿਮਾਨਾਂ ਨੂੰ ਮਿਲੇਗਾ ਖਾਸ ਤੋਹਫਾGagan OberoiFebruary 26, 2024 by Gagan OberoiFebruary 26, 20240147 ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਸੀਐੱਮਡੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸਮਾਰੋਹ 1 ਤੋਂ...
National PunjabWeather Update: ਨਵੀਂ ਪੱਛਮੀ ਗੜਬੜੀ ਦਾ ਅਲਰਟ, ਇਲਾਕਿਆਂ ਵਿਚ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਚਿਤਾਵਨੀGagan OberoiFebruary 26, 2024 by Gagan OberoiFebruary 26, 20240152 ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ, ਪਰ ਰਾਤ ਨੂੰ ਹਲਕੀ ਠੰਢ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ।...