International NewsGood News : ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ, 1 ਦਸੰਬਰ ਤੋਂ ਮਿਲੇਗੀ ਸਹੂਲਤGagan OberoiNovember 27, 2023 by Gagan OberoiNovember 27, 20230104 ਜੇਕਰ ਤੁਸੀਂ ਵੀ ਮਲੇਸ਼ੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖਬਰ ਹੈ। ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ...
National NewsCrime News : ਦੇਰੀ ਨਾਲ ਪੇਕਿਓਂ ਮੁੜੀ ਪਤਨੀ ਨੂੰ ਮਾਰ’ਤੀ ਗੋਲ਼ੀGagan OberoiNovember 27, 2023 by Gagan OberoiNovember 27, 20230116 ਬਿਹਾਰ ’ਚ ਬੇਗੂਸਰਾਏ ਜ਼ਿਲ੍ਹੇ ’ਚ ਸ਼ਨਿਚਰਵਾਰ ਰਾਤ ਪੇਕਿਓਂ ਦੇਰ ਨਾਲ ਪਰਤਣ ’ਤੇ ਪਤੀ ਨੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪਤਨੀ ਆਪਣੇ ਬਿਮਾਰ...
National NewsKharge Video : ਕਾਂਗਰਸ ਪ੍ਰਧਾਨ ਖੜਗੇ ਨੂੰ ਆਇਆ ਗੁੱਸਾ, ਭਰੀ ਸਭਾ ‘ਚ ਬੋਲੇ – ਚੁੱਪ ਨਹੀਂ ਰਹਿ ਸਕਦੇ ਤਾਂ ਬਾਹਰ ਨਿਕਲ ਜਾਓ; ਭਾਜਪਾ ਨੇ ਕੱਸਿਆ ਤਨਜ਼Gagan OberoiNovember 27, 2023 by Gagan OberoiNovember 27, 20230103 ਹਰ ਕਿਸੇ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਹਮੇਸ਼ਾ ਸ਼ਾਂਤ ਰਹਿੰਦੇ ਅਤੇ ਆਪਣੇ ਵਿਚਾਰ ਪ੍ਰਗਟ ਕਰਦੇ ਦੇਖਿਆ ਹੈ। ਸੰਸਦ ‘ਚ ਵੀ ਖੜਗੇ ਨੂੰ ਕਈ ਵਾਰ...
News PunjabGurpurab : ਨੇਪਾਲ ‘ਚ ਬਾਬੇ ਨਾਨਕ ਦੀ ਜ਼ਮੀਨ ਛੇਤੀ ਹੀ ਸੰਗਤ ਨੂੰ ਮਿਲਣ ਦੀ ਆਸ; ਤੀਜੀ ਉਦਾਸੀ ਤੋਂ ਪਰਤਣ ਵੇਲੇ ਤਿੱਬਤ ਦੇ ਰਾਜੇ ਨੇ ਕੀਤੀ ਸੀ ਨਾਂGagan OberoiNovember 27, 2023 by Gagan OberoiNovember 27, 2023095 ਗੁਰੂ ਨਾਨਕ ਦੇਵ ਜੀ (Guru Nanak Dev Ji) ਤੀਜੀ ਉਦਾਸੀ ਦੌਰਾਨ ਜਦੋਂ ਤਿੱਬਤ ਤੋਂ ਵਾਪਸ ਪਰਤ ਰਹੇ ਸਨ ਤਾਂ ਨੇਪਾਲ ਠਹਿਰਾਓ ਦੌਰਾਨ ਉਦੋਂ ਦੇ ਰਾਜਾ...
News Punjab5 ਸਾਲ ਪਹਿਲਾਂ ਕਿਹਾ ਸੀ ਕਿ ਵਾਰੀ ਸਭ ਦੀ ਆਵੇਗੀ, Gippy Grewal ਦੀ ਰਿਹਾਇਸ਼ ’ਤੇ ਹਮਲੇ ਬਾਅਦ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾGagan OberoiNovember 27, 2023 by Gagan OberoiNovember 27, 20230102 ਪੰਜਾਬੀ ਗਾਇਕ ਗਿੱਪੀ ਗਰੇਵਾਲ (Gippi Grewal)) ਦੀ ਕੈਨੇਡਾ (Canada) ਸਥਿਤ ਰਿਹਾਇਸ਼ ’ਤੇ ਹਮਲੇ ਦੀਆਂ ਖਬਰਾਂ ਆਉਣ ਬਾਅਦ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ...
InternationalCongo Attack : ਪੂਰਬੀ ਕਾਂਗੋ ‘ਚ ਇਸਲਾਮਿਕ ਅੱਤਵਾਦੀ ਹਮਲਾ, 23 ਲੋਕਾਂ ਦੀ ਮੌਤ, ਕਈ ਲਾਪਤਾ, ਸਹਿਯੋਗੀ ਲੋਕਤੰਤਰੀ ਬਲਾਂ ਨੇ ਲਈ ਜ਼ਿੰਮੇਵਾਰੀGagan OberoiNovember 14, 2023 by Gagan OberoiNovember 14, 2023076 ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਇਕ ਪਿੰਡ ‘ਚ ਐਤਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ ਕਰੀਬ 23 ਲੋਕ ਮਾਰੇ ਗਏ। ਇੱਕ ਸਥਾਨਕ ਅਧਿਕਾਰੀ ਅਤੇ ਇੱਕ...
InternationalLondon : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲਿਆ ਪਹਿਲਾ ਅਵਿਸ਼ਵਾਸ ਪੱਤਰ, ਟੋਰੀ ਐੱਮਪੀ ਨੇ ਕਿਹਾ- ‘ਬਹੁਤ ਹੋ ਗਿਆ…ਹੁਣ ਜਾਣ ਦਾ ਆ ਗਿਆ ਸਮਾਂ’Gagan OberoiNovember 14, 2023 by Gagan OberoiNovember 14, 2023070 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਕੈਬਨਿਟ ਵਿਚ ਫੇਰਬਦਲ ਵਿਚ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਆਪਣੇ ਪਹਿਲੇ ਅਵਿਸ਼ਵਾਸ ਪੱਤਰ ਦਾ...
NationalAluva Murder Case : ਬਾਲ ਦਿਵਸ ‘ਤੇ 5 ਸਾਲ ਦੀ ਮਾਸੂਮ ਬੱਚੀ ਨੂੰ ਮਿਲਿਆ ਇਨਸਾਫ਼, ਜਬਰ-ਜਨਾਹ ਤੇ ਕਤਲ ਮਾਮਲੇ ‘ਚ ਹੋਈ ਮੌਤ ਦੀ ਸਜ਼ਾGagan OberoiNovember 14, 2023 by Gagan OberoiNovember 14, 2023071 ਕੇਰਲ ਦੀ ਇੱਕ ਅਦਾਲਤ ਨੇ ਬਿਹਾਰ ਦੀ ਇੱਕ 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ...
Punjabਕੁੱਤੇ ਦੇ ਵੱਢਣ ‘ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਦੇਣਾ ਪਵੇਗਾ ਮੁਆਵਜ਼ਾ, HC ਦਾ ਆਦੇਸ਼- ਪ੍ਰਤੀ ਦੰਦ 10 ਹਜ਼ਾਰ ਰੁਪਏ ਦਿਉGagan OberoiNovember 14, 2023 by Gagan OberoiNovember 14, 2023074 ਕੁੱਤੇ ਦੇ ਵੱਢਣ ‘ਤੇ ਹੁਣ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਮੁਆਵਜ਼ਾ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਿਨੋਦ ਐੱਸ. ਭਾਰਦਵਾਜ ਦੀ ਬੈਂਚ...
Punjabਜਲੰਧਰ ’ਚ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਕਿੰਨਰ ਸਾਥੀਆਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼ ਪਰ ਰਹੇ ਨਾਕਾਮGagan OberoiNovember 14, 2023 by Gagan OberoiNovember 14, 2023094 ਥਾਣਾ ਰਾਮਾਮੰਡੀ ਨੇੜਲੇ ਪਿੰਡ ਦਕੋਹਾ ਦੀ ਬਾਂਸਾਂ ਵਾਲੀ ਗਲੀ ’ਚ ਸੋਮਵਾਰ ਦੇਰ ਰਾਤ ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਤਹਿਤ ਇਕ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ...