International News Punjabਕੰਗਨਾ ਥੱਪੜ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਦੀ ਹਮਾਇਤGagan OberoiJune 8, 2024 by Gagan OberoiJune 8, 2024071 ਚੰਡੀਗੜ੍ਹ, ਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਭਖ਼ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ...
International National Newsਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ’ਚ ਉਛਾਲGagan OberoiJune 8, 2024 by Gagan OberoiJune 8, 2024081 ਮੁੰਬਈ, 6 ਜੂਨ ਘਰੇਲੂ ਬਾਜ਼ਾਰਾਂ ਦੇ ਸੈਂਸੈਕਸ ਅਤੇ ਨਿਫਟੀ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦੇਖਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ...
International Newsਮੁੰਬਈ: ਆਰਬੀਆਈ ਨੇ ਲਗਾਤਾਰ 8ਵੀਂ ਵਾਰ ਰੈਪੋ ਦਰ ਨੂੰ 6.5% ’ਤੇ ਬਰਕਰਾਰ ਰੱਖਿਆGagan OberoiJune 8, 2024 by Gagan OberoiJune 8, 2024078 ਮੁੰਬਈ, 7 ਜੂਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਚਾਲੂ ਵਿੱਤੀ ਸਾਲ ਦੀ ਦੂਜੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ’ਚ ਲਗਾਤਾਰ ਅੱਠਵੀਂ ਵਾਰ ਨੀਤੀਗਤ ਦਰ ਰੈਪੋ ‘ਚ...
International Nationalਮੋਦੀ ਸਰਬਸੰਮਤੀ ਨਾਲ ਐੱਨਡੀਏ ਸੰਸਦੀ ਦਲ ਦੇ ਨੇਤਾ ਚੁਣੇ, ਸਹੁੰ ਚੁੱਕ ਸਮਾਗਮ 9 ਨੂੰGagan OberoiJune 8, 2024 by Gagan OberoiJune 8, 2024070 ਨਵੀਂ ਦਿੱਲੀ, 7 ਜੂਨ ਅੱਜ ਇਥੇ ਐੱਨਡੀਏ ਦੇ ਸੰਸਦ ਮੈਂਬਰਾਂ ਦੀ ਸੰਸਦ ਭਵਨ ਕੰਪਲੈਕਸ ’ਚ ਹੋਈ ਮੀਟਿੰਗ ਦੌਰਾਨ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਸਰਬਸੰਮਤੀ...
Internationalਦਰਜਨਾਂ ਭਾਰਤੀਆਂ ਨੂੰ ਰੂਸ ਨੇ ਧੋਖੇ ਨਾਲ ਕੀਤਾ ਫੌਜ ‘ਚ ਭਰਤੀ, ਯੂਕਰੇਨ ਵਿਰੁੱਧ ਜੰਗ ਲੜਨ ਦੀ ਦਿੱਤੀ ਸਿਖਲਾਈGagan OberoiMarch 7, 2024 by Gagan OberoiMarch 7, 20240119 ਰੂਸ ਨੇ ਦਰਜਨਾਂ ਭਾਰਤੀਆਂ ਨੂੰ ਧੋਖਾ ਦੇ ਕੇ ਫੌਜ ਵਿੱਚ ਜਬਰੀ ਭਰਤੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਦੀ ਸਿਖਲਾਈ ਦਿੱਤੀ...
Internationalਸੀਰੀਆ ‘ਚ ISIS ਦੇ ਅੱਤਵਾਦੀ ਹਮਲੇ ‘ਚ 18 ਦੀ ਮੌਤ, 50 ਲਾਪਤਾGagan OberoiMarch 7, 2024 by Gagan OberoiMarch 7, 20240123 ਬੁੱਧਵਾਰ ਨੂੰ ਪੂਰਬੀ ਸੀਰੀਆ ‘ਚ ਅੱਤਵਾਦੀਆਂ ਨੇ ਪਿੰਡ ਵਾਸੀਆਂ ‘ਤੇ ਗੋਲੀਬਾਰੀ ਕੀਤੀ। ਕਿਹਾ ਜਾ ਰਿਹਾ ਹੈ ਕਿ ਇਸ ਅਚਾਨਕ ਹਮਲੇ ਵਿੱਚ 18 ਲੋਕਾਂ ਦੀ ਮੌਤ...
Nationalਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ‘ਚ ਸ਼ਾਮਲ, ਸੰਦੇਸ਼ਖਾਲੀ ‘ਤੇ ਦਿੱਤਾ ਵੱਡਾ ਬਿਆਨ- ‘ਔਰਤਾਂ ਨਾਲ…’Gagan OberoiMarch 7, 2024 by Gagan OberoiMarch 7, 20240121 ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅੱਜ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਨੂੰ...
Nationalਹਰਿਆਣਾ ਬੋਰਡ ਦੀ ਪ੍ਰੀਖਿਆ ‘ਚ ਸਮੂਹਿਕ ਨਕਲ, ਵਿਦਿਆਰਥੀ ਪਾਸ ਹੋਣ ਲਈ ਕੰਧਾਂ ‘ਤੇ ਚੜ੍ਹੇGagan OberoiMarch 7, 2024 by Gagan OberoiMarch 7, 20240115 ਹਰਿਆਣਾ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ‘ਚ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।...
Punjabਭਲਕੇ ਪੰਜਾਬ ਭਰ ‘ਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇGagan OberoiMarch 7, 2024 by Gagan OberoiMarch 7, 20240123 ਭਲਕੇ ਯਾਨੀ 8 ਮਾਰਚ 2024 ਨੂੰ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ...
Punjab‘ਪਹਿਲਾਂ ਪੰਜਾਬ ‘ਚ ਅਫੀਮ ਦੇ ਠੇਕੇ ਹੁੰਦੇ ਸਨ, ਬੰਦ ਕਿਉਂ ਕੀਤੇ’, ਸਪੀਕਰ ਨੇ ਮੰਗ ਲਈ ਜਾਣਕਾਰੀGagan OberoiMarch 7, 2024 by Gagan OberoiMarch 7, 20240116 ਪੰਜਾਬ ਵਿਚ ਅਫੀਮ ਦੀ ਖੇਤੀ ਦੀ ਮੰਗ ਇਕ ਮੁੜ ਉਠੀ ਹੈ। ਵਿਧਾਨ ਸਭਾ ‘ਚ ਪੋਸਤ ਦੀ ਖੇਤੀ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ...