Canadaਸਾਡੇ ਨਾਲ ਸਬੰਧ ਸੁਧਾਰਨ ਲਈ ਪਹਿਲ ਕਰੇ ਕੈਨੇਡਾ : ਚੀਨGagan OberoiAugust 28, 2020 by Gagan OberoiAugust 28, 20200386 ਓਟਵਾ : ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਪਿੱਛੇ ਜਿਹੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਿਹਾਅ ਕੀਤੇ ਜਾਣ ਦੀ ਕੀਤੀ ਗਈ ਮੰਗ ਨੂੰ ਬੀਜਿੰਗ...
Canadaਮੇਰੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ : ਫੋਰਡGagan OberoiAugust 28, 2020 by Gagan OberoiAugust 28, 20200382 ਟੋਰਾਂਟੋ, : ਪ੍ਰੋਵਿੰਸ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਦੀ ਯੋਜਨਾ ਦੇ ਸਬੰਧ ਵਿੱਚ ਅਧਿਆਪਕਾਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਉਪਰੰਤ ਓਨਟਾਰੀਓ ਦੀਆਂ ਐਜੂਕੇਸ਼ਨ ਯੂਨੀਅਨਾਂ ਵੱਲੋਂ...
Entertainmentਸੁਸ਼ਾਂਤ ਸਿੰਘ ਰਾਜਪੂਤ ਕੇਸ: ਇੱਕ ਵਾਰ ਫੇਰ ਸੀਬੀਆਈ ਦੇ ਸਵਾਲਾਂ ਦਾ ਸਾਹਮਣਾ ਕਰੇਗੀ ਰੀਆ ਚੱਕਰਵਰਤੀGagan OberoiAugust 28, 2020 by Gagan OberoiAugust 28, 20200424 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਵਿੱਚ ਸੀਬੀਆਈ ਜਾਂਚ ਦਾ ਅੱਜ 8ਵਾਂ ਦਿਨ ਹੈ। ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ...
Entertainmentਬਾਲੀਵੁੱਡ ‘ਚ ਖੜਕੇ ਮਗਰੋਂ ਹੁਣ ਕੰਗਨਾ ਬਣੇਗੀ ਫਾਈਟਰ ਪਾਇਲਟGagan OberoiAugust 28, 2020 by Gagan OberoiAugust 28, 20200419 ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਾਈਟਰ ਪਾਇਲਟ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਆਪਣੀ ਆਉਣ ਵਾਲੀ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਜਲਦ ਸ਼ੁਰੂ ਕਰੇਗੀ। ਮੇਕਰਸ...
NationalJEE ਤੇ NEET ਦੀ ਪ੍ਰੀਖਿਆ ਦੇਣ ਵਾਲਿਆਂ ਦੀ ਸੋਨੂੰ ਸੂਦ ਨੇ ਚੁੱਕੀ ਜ਼ਿੰਮੇਵਾਰੀGagan OberoiAugust 28, 2020 by Gagan OberoiAugust 28, 20200424 ਮੁੰਬਈ: ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਤੋਂ ਬਾਅਦ ਹੁਣ ਸੋਨੂੰ ਸੂਦ ਨੇ JEE ਤੇ NEET ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਕੁਝ ਦਿਨ...
Nationalਹੁਣ ਫਲਾਈਟ ਦੀ ਯਾਤਰਾ ਦੌਰਾਨ ਮਿਲੇਗਾ ਖਾਣਾ, ਜੇ ਕੀਤਾ ਮਾਸਕ ਪਹਿਨਣ ਤੋਂ ਇਨਕਾਰ ਤਾਂ ਹੋਏਗਾ ਇਹ ਹਾਲGagan OberoiAugust 28, 2020 by Gagan OberoiAugust 28, 20200427 ਨਵੀਂ ਦਿੱਲੀ: ਹੁਣ ਜੇ ਤੁਸੀਂ ਉਡਾਣ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਮਾਸਕ ਜਾਂ ਫੇਸ ਸ਼ੀਲਡ ਪਾਉਣ ਤੋਂ ਇਨਕਾਰ ਕਰਦੇ ਹੋ ਤਾਂ ਤੁਹਾਨੂੰ ਉਡਾਣ ਭਰਨ ਤੋਂ...
Nationalਫੇਸਬੁੱਕ ‘ਤੇ ਇਸ਼ਤਿਹਾਰਾਂ ਦੇ ਮਾਮਲਿਆਂ ‘ਚ ਬੀਜੇਪੀ ਸਭ ਤੋਂ ਮੋਹਰੀGagan OberoiAugust 28, 2020 by Gagan OberoiAugust 28, 20200455 ਨਵੀਂ ਦਿੱਲੀ: ਫੇਸਬੁੱਕ ਵਿਵਾਦ ਵਿਚਾਲੇ ਇੱਕ ਹੋਰ ਖ਼ਬਰ ਆਈ ਹੈ ਜੋ ਸੱਤਾਧਾਰੀ ਭਾਜਪਾ ਨਾਲ ਸਬੰਧਤ ਹੈ। ਪਿਛਲੇ 18 ਮਹੀਨਿਆਂ ਵਿੱਚ ਭਾਰਤੀ ਜਨਤਾ ਪਾਰਟੀ ਭਾਰਤ ਵਿੱਚ...
Nationalਦਿੱਲੀ ‘ਚ ਮੀਂਹ ਮਗਰੋਂ ਜਲਥਲ, ਕਈ ਹਿੱਸਿਆਂ ‘ਚ ਹੜ੍ਹ ਵਰਗਾ ਮਾਹੌਲGagan OberoiAugust 28, 2020 by Gagan OberoiAugust 28, 20200411 ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਹੋਈ ਭਾਰੀ ਬਾਰਸ਼ ਤੋਂ ਬਾਅਦ ਲੋਕਾਂ ਨੂੰ ਹੁੰਮਸ ਤੋਂ ਥੋੜ੍ਹੀ ਰਾਹਤ ਮਿਲੀ। ਪੂਰਬੀ ਦਿੱਲੀ,...
Nationalਕੇਂਦਰ ਸਰਕਾਰ ਦਾ ਸੂਬਿਆਂ ਨੂੰ ਕੋਰਾ ਜਵਾਬ, GST ਦਾ ਮੁਆਵਜ਼ਾ ਦੇਣ ਲਈ ਨਹੀਂ ਪੈਸੇGagan OberoiAugust 28, 2020 by Gagan OberoiAugust 28, 20200433 ਨਵੀਂ ਦਿੱਲੀ: ਗੁੱਡਸ ਐਂਡ ਸਰਵਿਸਸ ਟੈਕਸ (GST) ਨੂੰ ਲੈ ਕੇ ਸੂਬਿਆਂ ਤੇ ਕੇਂਦਰ ਦਰਮਿਆਨ ਵਿਵਾਦ ਵਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਰਾਜਾਂ ਦੇ ਜੀਐਸਟੀ...
Punjabਕੋਰੋਨਾ ਸੰਕਟ ‘ਚ ਕੈਪਟਨ ਵੱਲੋਂ ਨਿਵੇਕਲੀ ਐਂਬੂਲੈਂਸ ਨੂੰ ਹਰੀ ਝੰਡੀGagan OberoiAugust 28, 2020 by Gagan OberoiAugust 28, 20200415 ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਖਤਰਾ ਬਰਕਰਾਰ ਹੈ। ਪੰਜਾਬ ‘ਚ ਰੋਜ਼ਾਨਾ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਦਾ ਰਹੇ ਹਨ। ਅਜਿਹੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ...