Entertainmentਅਮਰੀਕਾ ਮੋਡਰਨਾ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆGagan OberoiDecember 20, 2020 by Gagan OberoiDecember 20, 20200380 ਅਮਰੀਕਾ ਮੋਡਰਨਾ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਫਾਈਜ਼ਰ ਦੇ ਟੀਕੇ ਤੋਂ ਬਾਅਦ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਲਈ ਇਹ ਦੂਜਾ ਟੀਕਾ...
Entertainmentਮਸ਼ਹੂਰ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਪਿਆ ਦਿਲ ਦਾ ਦੌਰਾGagan OberoiDecember 20, 2020 by Gagan OberoiDecember 20, 20200381 ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਦੇਸ਼ਕ ਰੇਮੋ ਡੀਸੂਜ਼ਾ ਨੂੰ ਅੱਜ ਦੁਪਹਿਰ ਦਿਲ ਦਾ ਦੌਰਾ ਪਿਆ ਹੈ, ਜਿਸ ਤੋਂ ਬਾਅਦ ਉਸਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਹਸਪਤਾਲ ਵਿੱਚ...
Entertainmentਕੀ ਵਿਆਹ ਤੋਂ ਪਹਿਲਾਂ ਹੀ ਪ੍ਰੈਗਨਟ ਦੀ ਨੇਹਾ ਕੱਕੜ?Gagan OberoiDecember 20, 2020 by Gagan OberoiDecember 20, 20200386 ਵਿਆਹ ਦੇ ਡੇਢ ਮਹੀਨੇ ਬਾਅਦ ਹੀ ਨੇਹਾ ਕੱਕੜ ਦੀ ਅਜਿਹੀ ਪੋਸਟ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਨੇਹਾ ਕੱਕੜ ਦੀ...
Entertainmentਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦ੍ਰਿਸ਼ ਕਦੇ ਨਹੀਂ ਭੁੱਲ ਸਕਾਂਗੇ : ਸੋਨੂੰ ਸੂਦGagan OberoiDecember 20, 2020December 20, 2020 by Gagan OberoiDecember 20, 2020December 20, 20200391 ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਦਸ਼ਾ ਨੂੰ ਵੇਖਕੇ ਦੁੱਖ ਜ਼ਾਹਰ ਕੀਤਾ ਹੈ।...
Canadaਕੋਵਿਡ-19 ਦੀਆਂ ਨਕਲੀ ਵੈਕਸੀਨਾਂ ਸਬੰਧੀ ਹੈਲਥ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀGagan OberoiDecember 20, 2020 by Gagan OberoiDecember 20, 20200356 ਕੈਲਗਰੀ : ਹੈਲਥ ਕੈਨੇਡਾ ਵਲੋਂ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੈਨੇਡੀਅਨਜ਼ ਆਨਲਾਈਨ ਇੰਟਰਨੈੱਟ ਰਾਹੀਂ ਵੇਚੇ ਜਾ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ...
Canadaਸਾਊਥਸਾਈਡ ਵਿਕਟਰੀ ਚਰਚ ਨੂੰ ਪਬਲਿਕ ਹੈਲਥ ਐਕਟ ਦੀ ਉਲੰਘਣਾ ਕਰਨ ‘ਤੇ ਲੱਗਿਆ ਭਾਰੀ ਜੁਰਮਾਨਾGagan OberoiDecember 20, 2020 by Gagan OberoiDecember 20, 20200359 ਕੈਲਗਰੀ : ਕੈਲਗਰੀ ਦੀ ਸਾਊਥਸਾਈਡ ਵਿਕਟਰੀ ਚਰਚ ਨੂੰ ਪਬਲਿਕ ਹੈਲਥ ਐਕਟ ਦੀ ਉਲੰਘਣਾ ਕਰਨ ‘ਤੇ ਤਕਰੀਬਨ 2000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਮਿਲੀ ਜਾਣਕਾਰੀ...
Canadaਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ ਕੇਅਰ ਫੰਡ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾGagan OberoiDecember 20, 2020 by Gagan OberoiDecember 20, 20200364 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਅੱਜ ਆਪਣੀ 23ਵੀਂ ਮੀਟਿੰਗ ਕੀਤੀ| ਇਸ ਮੀਟਿੰਗ ਵਿੱਚ ਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ...
Canadaਉਸਾਰੀ ਕਾਰਨ ਜਨਵਰੀ ਵਿੱਚ ਬੰਦ ਕਰ ਦਿੱਤਾ ਜਾਵੇਗਾ ਅਲੈਗਜ਼ੈਂਡਰਾ ਬ੍ਰਿੱਜGagan OberoiDecember 20, 2020 by Gagan OberoiDecember 20, 20200405 ਓਟਵਾ : ਉਸਾਰੀ ਕਾਰਨ ਜਨਵਰੀ ਦੇ ਸੁæਰੂ ਵਿੱਚ ਅਲੈਗਜੈæਂਡਰਾ ਬ੍ਰਿੱਜ ਗੱਡੀਆਂ ਦੀ ਆਵਾਜਾਈ ਲਈ ਬੰਦ ਰਹੇਗਾ| ਇਸ ਦੀ ਜਾਣਕਾਰੀ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ ਵੱਲੋਂ...
Canadaਦਸੰਬਰ ਦੇ ਅੰਤ ਤੱਕ ਮੌਡਰਨਾ ਵੈਕਸੀਨ ਦੀਆਂ 168000 ਡੋਜ਼ਾਂ ਹਾਸਲ ਕਰ ਲਵੇਗਾ ਕੈਨੇਡਾGagan OberoiDecember 20, 2020 by Gagan OberoiDecember 20, 20200345 ਓਟਵਾ, : ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਪਹੁੰਚ ਚੁੱਕੀ ਹੈ ਤੇ ਦੇਸ਼ ਭਰ ਵਿੱਚ ਟੀਕਾਕਰਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਵਿੱਚ ਪ੍ਰਧਾਨ...
Canada2021 ਵਿੱਚ ਵੀ ਰਿਮੋਟ ਲਰਨਿੰਗ ਜਾਰੀ ਰੱਖਣ ਦੇ ਫੋਰਡ ਸਰਕਾਰ ਨੇ ਦਿੱਤੇ ਸੰਕੇਤGagan OberoiDecember 20, 2020 by Gagan OberoiDecember 20, 20200318 ਓਨਟਾਰੀਓ, : ਫੋਰਡ ਸਰਕਾਰ ਵੱਲੋਂ ਇਹ ਹਿੰਟ ਦਿੱਤਾ ਗਿਆ ਹੈ ਕਿ ਸਕੂਲਾਂ ਵਿੱਚ ਕਿ੍ਰਸਮਸ ਦੀਆਂ ਛੁੱਟੀਆਂ ਵਿੱਚ ਇਨ ਪਰਸਨ ਲਰਨਿੰਗ ਨੂੰ ਜਿਹੜੀ ਬ੍ਰੇਕ ਦਿੱਤੀ ਗਈ...