Punjabਸਹਿਕਾਰਤਾ ਮੰਤਰਾਲੇ ਨੂੰ ਸਰਗਰਮੀ ਨਾਲ ਸੂਬਿਆਂ ਲਈ ਕੰਮ ਕਰਨ ਦੀ ਜ਼ਰੂਰਤ : ਰੰਧਾਵਾGagan OberoiJuly 8, 2021 by Gagan OberoiJuly 8, 20210330 ਚੰਡੀਗੜ੍ਹ- ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਤੋਂ ਵੱਖ ਕਰ ਕੇ ਸਹਿਕਾਰਤਾ ਮੰਤਰਾਲਾ ਵੱਖਰਾ ਬਣਾਉਣ ਦੇ ਫੈਸਲੇ...
Canadaਅਲਬਰਟਾ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦਾ ਸਾਹਮਣਾ ਕਰਨ ਵਾਲੇ ਧਾਰਮਿਕ ਅਸਥਾਨਾਂ ਨੂੰ ਤੁਰੰਤ ਮਿਲੇਗੀ ਸੁਰੱਖਿਆ ਗ੍ਰਾਂਟGagan OberoiJuly 8, 2021 by Gagan OberoiJuly 8, 20210337 ਅਲਬਰਟਾ – ਸੂਬੇ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦੀਆਂ ਘਟਨਾਵਾਂ ’ਤੇ ਵੱਧ ਰਹੀ ਚਿੰਤਾ ਵਿਚਕਾਰ ਸੂਬੇ ਦੇ ਕੁਝ ਕਮਜ਼ੋਰ ਅਲਬਰਟਨਾਂ ਦੀ ਸੁਰੱਖਿਆ ਲਈ ਗ੍ਰਾਂਟ ਜਾਰੀ...
Canadaਜੂਨ ਦੇ ਅੰਤ ਤੱਕ 1·3 ਮਿਲੀਅਨ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨਜ਼ ਦੇ ਮਿਕਸ ਸ਼ੌਟ ਲਵਾਏGagan OberoiJuly 8, 2021 by Gagan OberoiJuly 8, 20210319 ਓਟਵਾ : ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1·3 ਮਿਲੀਅਨ ਕੈਨੇਡੀਅਨਜ਼ ਨੇ...
Canadaਹਾਇਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਟਰੂਡੋ ਵੱਲੋਂ ਨਿਖੇਧੀGagan OberoiJuly 8, 2021 by Gagan OberoiJuly 8, 20210353 ‘ਓਟਵਾ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹਾਇਤੀ ਦੇ ਰਾਸ਼ਟਰਪਤੀ ਜੌਵੇਨਲ ਮੋਇਸ ਦੀ ਉਨ੍ਹਾਂ ਦੇ ਹੀ ਘਰ ਦਾਖਲ ਹੌ ਕੇ ਕੁੱਝ ਅਣਪਛਾਤੇ ਵਿਅਕਤੀਆਂ...
Canadaਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਲੋਕਮ ਡਾਕਟਰਾਂ ਦੀ ਲੋੜ ਵਧੀGagan OberoiJuly 8, 2021 by Gagan OberoiJuly 8, 20210338 ਅਲਬਰਟਾ – ਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਵਿਚ ਡਾਕਰਾਂ ਅਤੇ ਨਰਸਾਂ ਦੀ ਘਾਟ ਕਾਰਨ ਅਸਥਾਈ ਤੌਰ ’ਤੇ ਬਿਸਤਰੇ ਜਾਂ ਐਮਰਜੈਂਸੀ...
Canadaਐਨ. ਡੀ. ਪੀ. ਨੇਤਾ ਜਗਮੀਤ ਸਿੰਘ ਦੀ ਟਿਕਟਾਕ ’ਤੇ ਲੋਕਪਿ੍ਰਅਤਾ ਤੋਂ ਕੰਜਰਵੇਟਿਵ ਪਾਰਟੀ ਨੂੰ ਪੱਥਾਂ-ਪੈਰਾਂ ਦੀ ਪਈGagan OberoiJuly 8, 2021 by Gagan OberoiJuly 8, 20210362 ਅਲਬਰਟਾ – ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀ ਟਿਕ-ਟੌਕ ’ਤੇ ਵਧ ਰਹੀ ਮਕਬੂਲੀਅਤ ਨੇ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ।...
Canadaਇਨੁਕਾ ਨੇਤਾ ਮੈਰੀ ਸਾਈਮਨ ਕੈਨੇਡਾ ਦੀ ਪਹਿਲੀ ਸਵਦੇਸ਼ੀ ਗਵਰਨਰ ਜਨਰਲ ਵਜੋਂ ਨਾਮਜ਼ਦGagan OberoiJuly 8, 2021 by Gagan OberoiJuly 8, 20210340 ਅਲਬਰਟਾ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਇਨੁਕ ਆਗੂ ਮੈਰੀ ਸਾਈਮਨ ਕੈਨੇਡਾ ਦੀ 30ਵੀਂ ਗਵਰਨਰ ਜਨਰਲ ਹੋਵੇਗੀ। ਇਸ ਭੂਮਿਕਾ...
Canadaਏਰੇਨਾ ਡੀਲ ’ਤੇ ਕੈਲਗਰੀ ਕੌਂਸਲਰ ਦੀ ਬੰਦ ਕਮਰੇ ਵਿਚ ਚਰਚਾ ਇਸ ਹਫਤੇ ਦੁਬਾਰਾ ਸ਼ੁਰੂGagan OberoiJuly 8, 2021 by Gagan OberoiJuly 8, 20210353 ਕੈਲਗਰੀ – ਕੈਲਗਰੀ ਨਗਰ ਪਰਿਸ਼ਦ ਵੱਲੋਂ ਰੁਕੀ ਹੋਈ ਏਰੇਨਾ ਡੀਲ ’ਤੇ ਚਰਚਾ ਇਸ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਅਜੇ ਇਹ ਸਾਫ...
Canadaਅਤੀਤ ਦੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਢੁਕਵਾਂ ਦਿਨ ਹੈ ਕੈਨੇਡਾ ਡੇਅ : ਟਰੂਡੋGagan OberoiJune 30, 2021 by Gagan OberoiJune 30, 20210324 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਦੇ ਅਤੀਤ ਨਾਲ ਜੁੜੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਕੈਨੇਡਾ...
Canadaਕੈਨੇਡਾ ਸਿਆਸਤ ਤੋਂ ਸੰਨਿਆਸ ਲੈ ਰਹੀ ਹੈ ਮੈਕੇਨਾ !Gagan OberoiJune 30, 2021 by Gagan OberoiJune 30, 20210354 ਓਟਵਾ : ਇਨਫਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੈਨਾ ਵੱਲੋਂ ਚੋਣਾਂ ਵਿੱਚ ਮੁੜ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ...