Entertainmentਸੋਨੂ ਸੂਦ ਦੇ ਮੁੰਬਈ ਵਾਲੇ ਘਰ ਲਗਾਤਾਰ ਤੀਜੇ ਦਿਨ ਪਹੁੰਚੇ ਇਨਕਮ ਟੈਕਸ ਅਧਿਕਾਰੀGagan OberoiSeptember 19, 2021 by Gagan OberoiSeptember 19, 20210333 ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ...
Internationalਆਸਟ੍ਰੇਲੀਆ ‘ਚ ਲਾਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 270 ਲੋਕ ਗਿ੍ਫ਼ਤਾਰGagan OberoiSeptember 19, 2021 by Gagan OberoiSeptember 19, 20210363 ਮੈਲਬੌਰਨ – ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ...
Internationalਅਮਰੀਕਾ ਦਾ ਸੰਵਿਧਾਨ ਹੋਇਆ ਤਿਆਰ, 39 ਨੁਮਾਇੰਦਿਆਂ ਨੂੰ ਮਿਲੀ ਮਨਜ਼ੂਰੀGagan OberoiSeptember 19, 2021 by Gagan OberoiSeptember 19, 20210312 ਅਮਰੀਕਾ, -1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ...
Nationalਖੇਤੀ ਕਾਨੂੰਨ ਦੇ ਵਿਰੋਧ ’ਚ ਅਕਾਲੀ ਦਲ ਦਾ ਕਾਲਾ ਦਿਵਸ, ਨਵੀਂ ਦਿੱਲੀ ’ਚ ਧਾਰਾ 144 ਲਾਗੂ, 2 ਮੈਟਰੋ ਸਟੇਸ਼ਨ ਵੀ ਬੰਦGagan OberoiSeptember 19, 2021 by Gagan OberoiSeptember 19, 20210326 ...
Internationalਗੁਰਮੁਖੀ ਦੇ ਟੈਸਟ ਵਿਚ ਫੇਲ੍ਹ ਹੋਏ ਸਿਰਸਾ, ਡੀਐਸਜੀਐਮਸੀ ਦੀ ਮੈਂਬਰਸ਼ਿਪ ਖ਼ਤਰੇ ਵਿਚGagan OberoiSeptember 19, 2021 by Gagan OberoiSeptember 19, 20210304 ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਦੇ ਦੁਆਰਾ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਜਾਣਕਾਰੀ...
Internationalਟੀਕਾਕਰਣ ਦੇ ਰਿਕਾਰਡ ਵੇਖ ਕੇ ਇੱਕ ਪਾਰਟੀ ਨੂੰ ਚੜ੍ਹਿਆ ਬੁਖਾਰ- ਪੀਐਮ ਮੋਦੀGagan OberoiSeptember 19, 2021 by Gagan OberoiSeptember 19, 20210299 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਿਹਤ ਕਰਮਚਾਰੀਆਂ ਅਤੇ ਗੋਆ ਦੇ ਟੀਕਾ ਲਾਭਪਾਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪੀਐਮ ਮੋਦੀ ਨੇ ਸਿਹਤ...
Internationalਭਾਰਤ ਵਿਚ ਕਰੋਨਾ ਲਈ ਬੂਸਟਰ ਡੋਜ਼ ਦੀ ਜ਼ਰੂਰਤ ਨਹੀਂ : ਮਾਹਿਰGagan OberoiSeptember 19, 2021 by Gagan OberoiSeptember 19, 20210339 ਨਵੀਂ ਦਿੱਲੀ : ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ...
Nationalਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾGagan OberoiSeptember 19, 2021 by Gagan OberoiSeptember 19, 20210342 ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਵਿੱਚ ਚੱਲੀ ਆ ਰਹੀ ਅੰਦਰੂਨੀ ਖਿੱਚੋਤਾਣ...
Punjabਕਿਸਾਨ ਜਥੇਬੰਦੀਆਂ ਵਲੋਂ ਹਰਿਆਣਾ ਸਰਕਾਰ ਦੀ ਕੋਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਇਨਕਾਰGagan OberoiSeptember 19, 2021 by Gagan OberoiSeptember 19, 20210323 ਚੰਡੀਗੜ੍ਹ: ਆਵਾਜਾਈ ਦੀ ਸਮੱਸਿਆ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਲਈ ਇਕ ਕੋਰ ਕਮੇਟੀ ਦਾ ਗਠਨ...
Punjabਸਿੱਧੂ ਦੇਸ਼ ਦੀ ਸੁਰੱਖਿਆ ਲਈ ਖਤਰਾ: ਕੈਪਟਨ ਅਮਰਿੰਦਰ ਸਿੰਘGagan OberoiSeptember 19, 2021 by Gagan OberoiSeptember 19, 20210310 ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ...