Canadaਅਲਬਰਟਾ ਵਿਚ ਰੀਅਲ ਕੈਨੇਡੀਅਨ ਸੁਪਰਸਟੋਰ ਦੇ ਕਰਮਚਾਰੀਆਂ ਨੇ ਹੜਤਾਲ ਦੀ ਕਾਰਵਾਈ ਦੇ ਪੱਖ ਵਿਚ 97 ਫੀਸਦੀ ਵੋਟਿੰਗ ਕੀਤੀGagan OberoiSeptember 28, 2021 by Gagan OberoiSeptember 28, 20210270 ਅਲਬਰਟਾ ਵਿਚ ਹਜ਼ਾਰਾਂ ਰੀਅਲ ਕੈਨੇਡੀਅਨ ਸੁਪਰਸਟੋਰ ਕਰਮਚਾਰੀ ਨੌਕਰੀ ਦੀ ਕਾਰਵਾਈ ਦੇ ਸਮਰਥਨ ਵਿਚ ਭਾਰੀ ਮਤਦਾਨ ਦੇ ਬਾਅਦ ਹੜਤਾਲ ਵਿਚ ਜਾ ਸਕਦੇ ਹਨ। ਪਿਛਲੇ ਹਫਤੇ ਸੰਘ...
Canadaਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਨੇ ਨਵਦੀਪ ਬੈਂਸ ਨੂੰ ਗਲੋਬਲ ਇਨਵੈਸਟਮੈਂਟ ਬੈਂਕਿੰਗ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾGagan OberoiSeptember 28, 2021 by Gagan OberoiSeptember 28, 20210293 ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਨੇ ਨਵਦੀਪ ਬੈਂਸ ਜੋ ਪਹਿਲਾਂ ਦੇਸ਼ ਦੇ ਸਾਬਕਾ ਇਨੋਵੇਸ਼ਨ, ਸਾਇੰਸ ਅਤੇ ਉਦਯੋਗ ਮੰਤਰੀ ਸਨ, ਨੂੰ ਗਲੋਬਲ ਇਨਵੈਸਟਮੈਂਟ ਬੈਂਕਿੰਗ ਦਾ ਵਾਈਸ...
Punjabਚਰਨਜੀਤ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਸਿੱਖ ਦਲਿਤ ਚਿਹਰੇ ਨੂੰ ਬਣਾਇਆ ਗਿਆ CMGagan OberoiSeptember 19, 2021 by Gagan OberoiSeptember 19, 20210279 ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਲਗਾਤਾਰ ਚਲ ਰਹੀ ਹਲਚਲ ਤੋਂ ਬਾਅਦ ਚਰਨਜੀਤ ਚੰਨੀ (Charanjit Singh Channi) ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ (New Punjab CM) ਵਜੋਂ ਨਿਯੁਕਤ ਕਰ ਦਿੱਤਾ ਗਿਆ...
Canadaਫੈਡਰਲ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇGagan OberoiSeptember 19, 2021 by Gagan OberoiSeptember 19, 20210294 ਔਟਵਾ : ਕੈਨੇਡਾ ਦੀਆਂ 44ਵੀਆਂ ਫੈਡਲਰ ਚੋਣਾਂ ਨੂੰ ਤਕਰੀਬਨ 10 ਦਿਨ ਬਾਕੀ ਰਹਿ ਗਏ ਹਨ ਅਤੇ ਵੱਖ ਵੱਖ ਪਾਰਟੀਆਂ ਦੇ ਮੁੱਖ ਪਾਰਟੀਆਂ ਦੇ ਆਗੂਆਂ ‘ਚ...
Canadaਕੈਨੇਡਾ ‘ਚ ਬੇਰੁਜ਼ਗਾਰੀ ਦੀ ਘੱਟ ਕੇ 7.1 ਫੀਸਦੀ ਹੋਈ ਵਾਧਾ, ਨਵੀਆਂ ਨੌਕਰੀਆਂ ‘ਚ ਹੋਇਆ ਵਾਧਾGagan OberoiSeptember 19, 2021 by Gagan OberoiSeptember 19, 20210294 ਵੈਨਕੂਵਰ : ਕੈਨੇਡਾ ਨੇ ਅਗਸਤ ਮਹੀਨੇ ਵਿਚ 90,200 ਨੌਕਰੀਆਂ ਪੈਦਾ ਹੋਈਆਂ ਜੋ ਉਮੀਦ ਤੋਂ ਥੋੜ੍ਹੀ ਘੱਟ ਸੀ ਜਦੋਂਕਿ ਬੇਰੁਜ਼ਗਾਰੀ ਦੀ ਦਰ ਘੱਟ ਕੇ 7.1 ਫੀਸਦੀ...
Canadaਫੈਡਰਲ ਚੋਣਾਂ ਦਾ ਆਖਰੀ ਦੌਰ, 5.8 ਮਿਲੀਅਨ ਕੈਨੇਡੀਅਨਜ਼ ਨੇ ਐਡਵਾਂਸ ਵੋਟਿੰਗ ਦੌਰਾਨ ਵੋਟਾਂ ਪਾਈਆਂGagan OberoiSeptember 19, 2021 by Gagan OberoiSeptember 19, 20210303 ਇੱਕ ਵਾਰ ਫਿਰ ਸਰਕਾਰ ਬਣਾਉਣ ਲਈ ਐਨ.ਡੀ.ਪੀ. ਵਲੋਂ ਅਹਿਮ ਭੂਮਿਕਾ ਨਿਭਾਉਣ ਦੀ ਸਭਾਵਨਾ ਸਰੀ : ਤਾਜ਼ਾ ਸਰਵੇਖਣਾਂ ਅਨੁਸਾਰ ਇਸ ਵਾਰ ਵੀ ਫੈਡਰਲ ਚੋਣਾਂ ‘ਚ...
Canadaਸਰਵੇਖਣ ਅਨੁਸਾਰ ਆਰ.ਸੀ.ਐਮ.ਪੀ. ਵਿੱਚ ਲੋਕਾਂ ਦਾ ਵਿਸ਼ਵਾਸ਼ ਘਟਿਆGagan OberoiSeptember 19, 2021 by Gagan OberoiSeptember 19, 20210280 ਔਟਵਾ: ਇੱਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ‘ਚ ਵੱਸਦੇ ਜ਼ਿਆਦਾਤਰ ਲੋਕਾਂ ਦਾ ਆਰ.ਸੀ.ਐਮ.ਪੀ. ‘ਤੇ ਵਿਸ਼ਵਾਸ਼ ਘਟਿਆ ਹੈ। ਬਹੁਤੇ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਆਰ.ਸੀ.ਐਮ.ਪੀ ਉਨ੍ਹਾਂ ਦੀਆਂ...
Entertainmentਰਾਜ ਕੁੰਦਰਾ ਦੇ ਗੰਦੇ ਕੰਮਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ : ਸ਼ਿਲਪਾ ਸ਼ੇਟੀGagan OberoiSeptember 19, 2021 by Gagan OberoiSeptember 19, 20210285 ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ ’ਚ ਬੰਦ ਹਨ। ਰਾਜ...
Entertainmentਸੋਨੂ ਸੂਦ ਦੇ ਮੁੰਬਈ ਵਾਲੇ ਘਰ ਲਗਾਤਾਰ ਤੀਜੇ ਦਿਨ ਪਹੁੰਚੇ ਇਨਕਮ ਟੈਕਸ ਅਧਿਕਾਰੀGagan OberoiSeptember 19, 2021 by Gagan OberoiSeptember 19, 20210292 ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ...
Internationalਆਸਟ੍ਰੇਲੀਆ ‘ਚ ਲਾਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 270 ਲੋਕ ਗਿ੍ਫ਼ਤਾਰGagan OberoiSeptember 19, 2021 by Gagan OberoiSeptember 19, 20210325 ਮੈਲਬੌਰਨ – ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ...