Internationalਪਾਕਿਸਤਾਨ ਵਿਚ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਨਾਲ ਉਡਾਇਆGagan OberoiSeptember 28, 2021 by Gagan OberoiSeptember 28, 20210281 ਅਸ਼ਾਂਤ ਬਲੋਚਿਸਤਾਨ ਸੂਬੇ ਦੇ ਤੱਟਵਰਤੀ ਸ਼ਹਿਰ ਗਵਾਦਰ ਵਿੱਚ ਇੱਕ ਬੰਬ ਹਮਲੇ ਵਿੱਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਇੱਕ ਬੁੱਤ ਨੂੰ ਬਲੋਚ ਅਤਿਵਾਦੀਆਂ ਨੇ...
Entertainmentਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ, ਸ਼ੋਅ ਵਿਚ ਅਦਾਲਤ ਦਾ ਅਪਮਾਨ ਕਰਨ ’ਤੇ ਹੋਇਆ ਕੇਸ ਦਰਜGagan OberoiSeptember 28, 2021 by Gagan OberoiSeptember 28, 20210285 ਮੁੰਬਈ: ਪੁਲਿਸ ਨੇ ਟੀਵੀ ਰਿਐਲਟੀ ਕਪਿਲ ਸ਼ਰਮਾ ਸ਼ੋਅ ‘ਤੇ ਕੇਸ ਦਰਜ ਕੀਤਾ ਹੈ। ਇਹ ਐਫ਼ਆਈਆਰ ਸ਼ੋਅ ਦੌਰਾਨ ਇੱਕ ਅਦਾਕਾਰ ਵੱਲੋਂ ਕੋਰਟ ਰੂਮ ਦੇ ਸੀਨ ਵਿੱਚ...
Entertainmentਨੌਰਾ ਨੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਇੰਸਟਾਗ੍ਰਾਮ ’ਤੇ ਸ਼ੇਅਰGagan OberoiSeptember 28, 2021 by Gagan OberoiSeptember 28, 20210273 ਮੁੰਬਈ: ਨੋਰਾ ਫਤੇਹੀ ਇੱਕ ਵਾਰ ਫਿਰ ਉਹ ਆਪਣੀ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ ਵਿੱਚ ਹੈ। ਨੋਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ...
Entertainmentਰਣਜੀਤ ਬਾਵਾ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਏਟੀਐਸ ਨੇ ਜਾਂਚ ਸ਼ੁਰੂ ਕੀਤੀGagan OberoiSeptember 28, 2021 by Gagan OberoiSeptember 28, 20210299 ਅੰਮ੍ਰਿਤਸਰ- ਪੰਜਾਬੀ ਗਾਇਕ ਰਣਜੀਤ ਬਾਵਾ ਦੇ ਹੈਰੋਇਨ ਤਸਕਰ ਗੁਰਦੀਪ ਸਿੰਘ ਨਾਲ ਸਬੰਧ ਹੋਣ ਦੀ ਸ਼ਿਕਾਇਤ ’ਤੇ ਸਪੈਸ਼ਲ ਟਾਸਕ ਫੋਰਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।...
Entertainmentਰਣਵੀਰ ਸਿੰਘ ਦੀ ਫਿਲਮ 83 ਦਸੰਬਰ ਵਿਚ ਹੋਵੇਗੀ ਰਿਲੀਜ਼Gagan OberoiSeptember 28, 2021 by Gagan OberoiSeptember 28, 20210305 ਮੁੰਬਈ : ਬਾਲੀਵੁੱਡ ਦੀ ਮੋਸਟ ਏਵੇਟੇਡ ਫ਼ਿਲਮ 83 ਦਾ ਇੰਤਜ਼ਾਰ ਇਸ ਸਾਲ ਹੀ ਖਤਮ ਹੋਵੇਗਾ। ਫਾਇਨਲੀ ਇਸ ਫ਼ਿਲਮ ਦੇ ਮੇਕਰਸ ਨੇ ਵੀ ਰਿਲੀਜ਼ਿੰਗ ਲਈ ਫੈਸਟੀਵਲ...
Canadaਕੈਨੇਡਾ ਗ੍ਰੀਨ ਪਾਰਟੀ ਦੀ ਆਗੂ ਵਜੋਂ ਅਨੇਮੀ ਪਾਲ ਨੇ ਦਿੱਤਾ ਅਸਤੀਫਾGagan OberoiSeptember 28, 2021 by Gagan OberoiSeptember 28, 20210290 ਅਨੇਮੀ ਪਾਲ ਵੱਲੋਂ ਗ੍ਰੀਨ ਪਾਰਟੀ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾ ਰਿਹਾ ਹੈ। ਪਿੱਛੇ ਜਿਹੇ ਹੋਈਆਂ ਫੈਡਰਲ ਚੋਣਾਂ ਵਿੱਚ ਹਾਰਨ ਤੋਂ ਬਾਅਦ ਅਨੇਮੀ...
Canadaਏਅਰ ਕੈਨੇਡਾ ਨੇ ਭਾਰਤ ਲਈ ਵੈਨਕੂਵਰ, ਟੋਰਾਂਟੋ ਤੋਂ ਸਿੱਧੀਆਂ ਉਡਾਨਾਂ ਕੀਤੀਆਂ ਸ਼ੁਰੂGagan OberoiSeptember 28, 2021 by Gagan OberoiSeptember 28, 20210312 ਵੈਨਕੂਵਰ : ਇੱਕ ਵਾਰੀ ਮੁੜ ਕੈਨੇਡੀਅਨ ਭਾਰਤ ਲਈ ਏਅਰ ਕੈਨੇਡਾ ਦੀਆਂ ਫਲਾਈਟਸ ਬੁੱਕ ਕਰ ਸਕਣਗੇ। ਸੋਮਵਾਰ ਤੋਂ ਕੈਨੇਡਾ ਤੋਂ ਦਿੱਲੀ ਤੇ ਦਿੱਲੀ ਤੋਂ ਕੈਨੇਡਾ ਲਈ...
Canadaਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਲਿਆ ਹਿੱਸਾGagan OberoiSeptember 28, 2021 by Gagan OberoiSeptember 28, 20210272 ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮੁੱਢਲੇ ਪੜਾਅ ਵਿੱਚ ਹਿੱਸਾ ਲੈਣ ਤੋਂ ਬਾਅਦ ਨਵੇਂ ਚੁਣੇ ਗਏ ਐਮਪੀਜ਼ ਨੂੰ ਇਸ ਗੱਲ ਦਾ ਅੰਦਾਜ਼ਾ...
Canadaਚੋਣਾਂ ਹਾਰਨ ਦੇ ਬਾਵਜੂਦ ਦੋ ਸਾਲ ਤੋਂ ਘੱਟ ਸੇਵਾ ਦੇਣ ਵਾਲੇ 10 ਸਾਬਕਾ ਸੰਸਦਾਂ ਨੂੰ ਮਿਲਣਗੇ 93000 ਡਾਲਰGagan OberoiSeptember 28, 2021 by Gagan OberoiSeptember 28, 20210270 ਹਾਲ ਹੀ ਵਿਚ ਹੋਈਆਂ ਸੰਘੀ ਚੋਣਾਂ ਤੋਂ ਪਹਿਲਾਂ ਸੀਟ ਗਵਾਉਣ ਵਾਲੇ ਜਾਂ ਖੜੇ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਵਿਦਾਈ ਭੁਗਤਾਨ ਵਿਚ 3.3 ਮਿਲੀਅਨ ਡਾਲਰ ਮਿਲ...
Canadaਕੈਨੇਡਾ ਵਿਚ ਹਰਜੀਤ ਸੱਜਣ ਦੀ ਥਾਂ ਕਿਸੇ ਮਹਿਲਾ ਨੂੰ ਮਿਲ ਸਕਦਾ ਹੈ ਰੱਖਿਆ ਮੰਤਰੀ ਦਾ ਅਹੁਦਾGagan OberoiSeptember 28, 2021 by Gagan OberoiSeptember 28, 20210292 ਨਵਾਂ ਮੰਤਰੀ ਮੰਡਲ ਕਾਇਮ ਕਰਨ ਜਾ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਮਾਹਿਰਾਂ ਵੱਲੋਂ ਇਸ ਵਾਰੀ ਰੱਖਿਆ ਮੰਤਰੀ ਕਿਸੇ ਮਹਿਲਾ ਨੂੰ ਬਣਾਉਣ ਦੀ ਗੁਜ਼ਾਰਿਸ਼...