Newsਵਧਦੀ ਉਮਰ ‘ਚ ਹੱਡੀਆਂ ਦੇ ਨਾਲ ਦਿਮਾਗ ਨੂੰ ਵੀ ਰੱਖਣਾ ਹੈ ਸਿਹਤਮੰਦ ਤਾਂ ਫਿਸ਼ ਆਇਲ ਕਰ ਸਕਦਾ ਹੈ ਤੁਹਾਡੀ ਮਦਦGagan OberoiFebruary 22, 2022 by Gagan OberoiFebruary 22, 20220243 ਫਿਸ਼ ਆਇਲ ਇਕ ਅਜਿਹਾ ਸਪਲੀਮੈਂਟ ਹੈ ਜੋ ਵਧਦੀ ਉਮਰ ਦੇ ਨਾਲ ਸਾਡੀ ਸਿਹਤ ਨੂੰ ਠੀਕ ਰੱਖ ਸਕਦਾ ਹੈ। ਵਧਦੀ ਉਮਰ ਦੇ ਨਾਲ ਹੱਡੀਆਂ ਦੇ ਨਾਲ-ਨਾਲ...
Entertainmentਉਰਵਸ਼ੀ ਰੌਤੇਲਾ ਨੇ ‘ਲਵ ਬਾਈਟ’ ਸਟੋਰੀ ‘ਤੇ ਮੀਡੀਆ ਪੋਰਟਲ ਤੋਂ ਮੰਗੀ ਮਾਫੀGagan OberoiFebruary 22, 2022 by Gagan OberoiFebruary 22, 20220287 ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਰ ਰੋਜ਼ ਸਫਲਤਾ ਦੀ ਪੌੜੀ ਚੜ੍ਹ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਫਰੰਟ ‘ਤੇ ਆਪਣਾ ਰਾਹ ਪੱਧਰਾ...
SportsIND vs NZW : 18 ਸਾਲਾ ਰਿਚਾ ਘੋਸ਼ ਨੇ ਰਚਿਆ ਇਤਿਹਾਸ, ਵਨਡੇ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੀ ਭਾਰਤੀ ਮਹਿਲਾ ਖਿਡਾਰਨ ਬਣੀGagan OberoiFebruary 22, 2022 by Gagan OberoiFebruary 22, 20220272 18 ਸਾਲਾ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ ਮੰਗਲਵਾਰ ਨੂੰ ਮਹਿਲਾ ਵਨਡੇ ਕ੍ਰਿਕਟ ਵਿੱਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ।...
InternationalRussia-Ukraine Crisis: ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ ‘ਤੇ ਦੁਨੀਆ ਭਰ ਦੇ ਦੇਸ਼ਾਂ ਦੀ ਕਾਰਵਾਈ ਸ਼ੁਰੂ, ਅਮਰੀਕਾ ਨੇ ਲਗਾਈਆਂ ਪਾਬੰਦੀਆਂ, ਬ੍ਰਿਟੇਨ ਸਮੇਤ ਕਈ ਦੇਸ਼ ਭੜਕੇGagan OberoiFebruary 22, 2022 by Gagan OberoiFebruary 22, 20220254 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕ੍ਰੇਨ ਦੇ ਬਾਗੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਆਜ਼ਾਦ ਰਾਜਾਂ ਵਜੋਂ ਮਾਨਤਾ ਦਿੱਤੀ ਹੈ। ਰੂਸ ਦੇ ਇਸ ਕਦਮ...
InternationalRussia and Ukraine conflict : ਜਾਣੋ, ਰੂਸ-ਯੂਕਰੇਨ ਵਿਚਾਲੇ ਟਕਰਾਅ ਦਾ ਅਸਲ ਕਾਰਨ, ਕੀ ਹੈ ਨਾਟੋ ਤੇ ਅਮਰੀਕਾ ਦੀ ਵੱਡੀ ਭੂਮਿਕਾGagan OberoiFebruary 22, 2022 by Gagan OberoiFebruary 22, 20220261 ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ...
Nationalਇਮਰਾਨ ਖਾਨ ਦੀ ਪਾਰਟੀ ਫੰਡ ਇਕੱਠਾ ਕਰਨ ‘ਚ ਵੀ ਕਰ ਰਹੀ ਹੈ ਧੋਖਾਧੜੀ, ਰਿਪੋਰਟ ‘ਚ ਹੋਇਆ ਖੁਲਾਸਾ – ਚੋਰੀ ਹੋਏ ਕ੍ਰੈਡਿਟ ਕਾਰਡਾਂ ਨਾਲ ਭਰੀ ਸਾਲਾਨਾ ਮੈਂਬਰਸ਼ਿਪGagan OberoiFebruary 22, 2022 by Gagan OberoiFebruary 22, 20220251 ਇਮਰਾਨ ਖਾਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਫੰਡ ਜੁਟਾਉਣ ਲਈ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਹਨ। ਚੋਰੀ ਹੋਏ ਕ੍ਰੈਡਿਟ ਕਾਰਡਾਂ ਤੋਂ...
InternationalResearch Will Surprise You : ਪ੍ਰਾਈਵੇਟ ਸਕੂਲ ‘ਚ ਪੜ੍ਹਾਈ ਕਰਨ ਨਾਲ ਬੱਚਾ ਤੇਜ਼ ਨਹੀਂ ਹੁੰਦਾ ! ਖੋਜ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾGagan OberoiFebruary 22, 2022 by Gagan OberoiFebruary 22, 20220266 ਆਮ ਤੌਰ ‘ਤੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਇਹ ਰਾਏ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਤਾਂ ਉਹ ਕਮਜ਼ੋਰ ਹੋਵੇਗਾ...
Punjabਨਵਜੋਤ ਸਿੰਘ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ‘ਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚ ਲਏ ਪਿੱਛੇGagan OberoiFebruary 22, 2022 by Gagan OberoiFebruary 22, 20220262 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਚਲੇ ਗਏ ਪੰਜ ਕਾਂਗਰਸੀ ਕੌਂਸਲਰਾਂ ਨੂੰ ਛੇ ਸਾਲਾਂ ਲਈ ਬਰਖਾਸਤ ਕਰਨ ਦੀ ਕਵਾਇਦ ਸ਼ੁਰੂ...
Punjabਡੇਰਾ ਮੁਖੀ ਦੀ ਫਰਲੋ ਖ਼ਤਮ ਹੋਣ ‘ਚ 6 ਦਿਨ ਬਾਕੀ, ਡੇਰਾ ਪੈਰੋਕਾਰਾਂ ਨੂੰ ਆਸ- ਸਿਰਸਾ ਆਉਣਗੇ ਰਾਮ ਰਹੀਮGagan OberoiFebruary 22, 2022 by Gagan OberoiFebruary 22, 20220261 ਪੰਜਾਬ ਵਿਧਾਨ ਸਭਾ ਚੋਣਾਂ (Punjab Election 2022) ਲਈ ਵੋਟਾਂ ਪੈ ਗਈਆਂ ਹਨ। ਇਕ ਵਾਰ ਫਿਰ ਡੇਰਾ ਸਮਰਥਕਾਂ ‘ਚ ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ...
Canadaਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਐਂਬੈਸੀ ਦੀ ਸਲਾਹ, ਬਿਨਾਂ ਜਾਂਚ ਫੀਸ ਦਾ ਭੁਗਤਾਨ ਨਾ ਕਰੋ; ਕੈਨੇਡੀਅਨ ਸਰਕਾਰ ਤੋਂ ਦਖਲ ਦੀ ਮੰਗGagan OberoiFebruary 20, 2022 by Gagan OberoiFebruary 20, 20220287 ਕੈਨੇਡਾ (Canada) ‘ਚ ਕੋਰੋਨਾ ਵੈਕਸੀਨ (Corona Vaccine) ਦੇ ਵਿਰੋਧ ਨੇ ਭਾਰਤੀ ਵਿਦਿਆਰਥੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਿਊਬਿਕ ਦੇ ਤਿੰਨ ਕਾਲਜ ਦੇਸ਼ ਭਰ ਵਿੱਚ...