Sportsਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਕ ਨੇ ਆਪਣੇ ਕੋਚ ਤੋਂ ਰਾਹਾਂ ਕੀਤੀਆਂ ਵੱਖGagan OberoiMarch 3, 2022 by Gagan OberoiMarch 3, 20220259 ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਨਾਤਾ ਤੋੜ ਲਿਆ ਹੈ ਜਿਨ੍ਹਾਂ ਨਾਲ ਉਨ੍ਹਾਂ 15 ਸਾਲ...
Entertainmentਕਰਨ ਜੌਹਰ ਦੀ ਫਿਲਮ ‘ ਬੇਧੜਕ’ ਦੇ ਪੋਸਟਰ ‘ਚ ਸ਼ਨਾਇਆ ਕਪੂਰ ਨੂੰ ਦੇਖ ਕੇ ਗੁੱਸੇ ‘ਚ ਆਏ ਲੋਕ, ਕਿਹਾ- ‘ਉਨ੍ਹਾਂ ਨੂੰ ਟੈਲੇਂਟਿਡ ਐਕਟਰਸ ਨਹੀਂ ਮਿਲਦੀਆਂ”Gagan OberoiMarch 3, 2022 by Gagan OberoiMarch 3, 20220244 ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਨਵੀਂ ਫਿਲਮ ਦਾ ਨਾਂ ਬੇਧੜਕ ਹੈ। ਉਨ੍ਹਾਂ ਨੇ...
PunjabQuad Meet: ਪੀਐਮ ਮੋਦੀ ਕਵਾਡ ਮੀਟਿੰਗ ‘ਚ ਸ਼ਾਮਲ ਹੋਣਗੇ, ਬਾਇਡਨ ਤੇ ਸਕਾਟ ਮੌਰੀਸਨ ਸਮੇਤ ਕਈ ਨੇਤਾ ਹੋਣਗੇ ਸ਼ਾਮਲGagan OberoiMarch 3, 2022 by Gagan OberoiMarch 3, 20220267 ਰੂਸ-ਯੂਕਰੇਨ ਯੁੱਧ ਹੁਣ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ...
InternationalRussia Ukraine War: ਅਮਰੀਕਾ ਨੇ ਵੀ ਰੂਸੀ ਜਹਾਜ਼ਾਂ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ, ਯੂਕਰੇਨ ‘ਤੇ ਹਮਲੇ ਦੇ ਖਿਲਾਫ ਰੂਸ ‘ਤੇ ਇਕ ਹੋਰ ਵੱਡੀ ਪਾਬੰਦੀGagan OberoiMarch 3, 2022 by Gagan OberoiMarch 3, 20220252 : ਯੂਕਰੇਨ ’ਤੇ ਹਮਲੇ ਦੇ ਵਿਰੋਧ ’ਚ ਪੱਛਮੀ ਦੇਸ਼ਾਂ ਵੱਲੋਂ ਰੂਸ ਖ਼ਿਲਾਫ਼ ਪਾਬੰਦੀਸ਼ੁਦਾ ਕਾਰਵਾਈਆਂ ਜਾਰੀ ਹਨ। ਯੂਰਪੀ ਸੰਘ, ਬਿ੍ਰਟੇਨ ਤੇ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ...
Internationalਯੂਕਰੇਨ ’ਚ ਅਸਮਾਨੋਂ ਵਰ੍ਹ ਰਹੀ ਹੈ ਅੱਗ, ਗੋਲ਼ੇ ਲੈ ਰਹੇੇ ਨੇ ਲੋਕਾਂ ਦੀ ਜਾਨ, ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਦਿੱਤੀ ਵਿਸ਼ਵ ਯੁੱਧ ਤੇ ਮਹਾ ਤਬਾਹੀ ਦੀ ਚਿਤਾਵਨੀGagan OberoiMarch 3, 2022 by Gagan OberoiMarch 3, 20220254 ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ’ਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਨਾਲ ਹੀ ਟੈਂਕਾਂ ਤੋਂ ਨਿਕਲ ਰਹੇ ਗੋਲ਼ੇ ਕੰਧਾਂ ਚੀਰ ਕੇ ਲੋਕਾਂ ਦੀ...
InternationalRuble Vs Dollar : ਤਿੰਨ ਦਹਾਕਿਆਂ ‘ਚ ਰੂਸ ਲਈ ਸਭ ਤੋਂ ਮਾੜੀ ਸਥਿਤੀ, ਰੂਸੀ ਕਰੰਸੀ ਲਗਾਤਾਰ ਰਹੀ ਹੈ ਡਿੱਗGagan OberoiMarch 3, 2022 by Gagan OberoiMarch 3, 20220271 ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਤੇ ਹੋਰ ਯੂਰਪੀ ਦੇਸ਼ਾਂ ਵੱਲੋਂ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਕਾਰਨ ਰੂਸੀ ਰੂਬਲ ਦੀ ਕਰੰਸੀ ਹੇਠਲੇ...
Nationalਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆGagan OberoiMarch 3, 2022 by Gagan OberoiMarch 3, 20220249 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...
Internationalਕੈਪੀਟਲ ਹਿੱਲ ਦੰਗਿਆਂ ਨੂੰ ਲੈ ਕੇ ਟਰੰਪ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼, ਸੰਸਦੀ ਕਮੇਟੀ ਨੇ ਅਦਾਲਤ ‘ਚ ਦਾਇਰ ਕੀਤਾ ਹਲਫ਼ਨਾਮਾGagan OberoiMarch 3, 2022 by Gagan OberoiMarch 3, 20220242 ਅਮਰੀਕੀ ਕੈਪੀਟਲ ਹਿੱਲ ਦੰਗਿਆਂ ਦੀ ਜਾਂਚ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਨੇ ਕਿਹਾ ਹੈ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ...
NationalOperation Ganga: ਅੱਜ ਭਾਰਤ ਪਰਤਣਗੇ 3726 ਨਾਗਰਿਕ , ਯੂਕਰੇਨ ਤੋਂ ਭੱਜ ਕੇ ਵੱਖ-ਵੱਖ ਦੇਸ਼ਾਂ ‘ਚ ਫਸੇ ਵਿਦਿਆਰਥੀGagan OberoiMarch 3, 2022 by Gagan OberoiMarch 3, 20220249 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ...
Entertainment‘ਦਿ ਫੇਮ ਗੇਮ’ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕਿਹਾ – ਸੈਲੀਬ੍ਰਿਟੀ ਰੁਤਬੇ ਕਾਰਨ ਮੁਸ਼ਕਲ ਹੁੰਦਾ ਹੈ ਇੰਡੀਪੈਂਡੈਂਟ ਮਹਿਸੂਸ ਕਰਨਾGagan OberoiMarch 1, 2022 by Gagan OberoiMarch 1, 20220271 ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਸੀਰੀਜ਼ ‘ਦਿ ਫੇਮ ਗੇਮ’ (The Fame Game) ਨੂੰ ਲੈ ਕੇ ਕਾਫੀ...