InternationalRuble Vs Dollar : ਤਿੰਨ ਦਹਾਕਿਆਂ ‘ਚ ਰੂਸ ਲਈ ਸਭ ਤੋਂ ਮਾੜੀ ਸਥਿਤੀ, ਰੂਸੀ ਕਰੰਸੀ ਲਗਾਤਾਰ ਰਹੀ ਹੈ ਡਿੱਗGagan OberoiMarch 3, 2022 by Gagan OberoiMarch 3, 20220239 ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਤੇ ਹੋਰ ਯੂਰਪੀ ਦੇਸ਼ਾਂ ਵੱਲੋਂ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਕਾਰਨ ਰੂਸੀ ਰੂਬਲ ਦੀ ਕਰੰਸੀ ਹੇਠਲੇ...
Nationalਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆGagan OberoiMarch 3, 2022 by Gagan OberoiMarch 3, 20220220 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...
Internationalਕੈਪੀਟਲ ਹਿੱਲ ਦੰਗਿਆਂ ਨੂੰ ਲੈ ਕੇ ਟਰੰਪ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼, ਸੰਸਦੀ ਕਮੇਟੀ ਨੇ ਅਦਾਲਤ ‘ਚ ਦਾਇਰ ਕੀਤਾ ਹਲਫ਼ਨਾਮਾGagan OberoiMarch 3, 2022 by Gagan OberoiMarch 3, 20220216 ਅਮਰੀਕੀ ਕੈਪੀਟਲ ਹਿੱਲ ਦੰਗਿਆਂ ਦੀ ਜਾਂਚ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਨੇ ਕਿਹਾ ਹੈ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ...
NationalOperation Ganga: ਅੱਜ ਭਾਰਤ ਪਰਤਣਗੇ 3726 ਨਾਗਰਿਕ , ਯੂਕਰੇਨ ਤੋਂ ਭੱਜ ਕੇ ਵੱਖ-ਵੱਖ ਦੇਸ਼ਾਂ ‘ਚ ਫਸੇ ਵਿਦਿਆਰਥੀGagan OberoiMarch 3, 2022 by Gagan OberoiMarch 3, 20220222 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ...
Entertainment‘ਦਿ ਫੇਮ ਗੇਮ’ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕਿਹਾ – ਸੈਲੀਬ੍ਰਿਟੀ ਰੁਤਬੇ ਕਾਰਨ ਮੁਸ਼ਕਲ ਹੁੰਦਾ ਹੈ ਇੰਡੀਪੈਂਡੈਂਟ ਮਹਿਸੂਸ ਕਰਨਾGagan OberoiMarch 1, 2022 by Gagan OberoiMarch 1, 20220239 ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਸੀਰੀਜ਼ ‘ਦਿ ਫੇਮ ਗੇਮ’ (The Fame Game) ਨੂੰ ਲੈ ਕੇ ਕਾਫੀ...
SportsICC Women’s World Cup 2022 : ਭਾਰਤ-ਪਾਕਿਸਤਾਨ 6 ਮਾਰਚ ਨੂੰ ਹੋਵੇਗਾ ਆਹਮੋ-ਸਾਹਮਣੇ, ਹਰ ਵਾਰ ਪਾਕਿਸਤਾਨ ਨੇ ਕੀਤਾ ਹਾਰ ਦਾ ਸਾਹਮਣਾGagan OberoiMarch 1, 2022 by Gagan OberoiMarch 1, 20220243 ਕਿਸੇ ਵੀ ਖੇਡ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਵੀ ਮੁਕਾਬਲਾ ਹੋਵੇ, ਇਹ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਵੱਖਰਾ ਰੋਮਾਂਚ ਲਿਆਉਂਦਾ ਹੈ। ਜਦੋਂ ਵੀ...
Internationalਰੂਸ ਨੂੰ ਸਬਕ ਸਿਖਾਉਣ ਲਈ ਅਮਰੀਕਾ ਵੀ ਹੋਇਆ ਤਿਆਰ, ਇਕ ਦੇ ਕੋਲ ਹੈ ਖ਼ਤਰਨਾਕ MOAB ਤਾਂ ਦੂਸਰੇ ਦੋਂ ਬਾਅਦ ਵਿਨਾਸ਼ਕਾਰੀ FOABGagan OberoiMarch 1, 2022 by Gagan OberoiMarch 1, 20220196 ਰੂਸ ਤੇ ਯੂਕਰੇਨ ਵਿਚਾਲੇ ਜੰਗ ਹੁਣ ਬਹੁਤ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਕੋਈ ਵੀ ਦੇਸ਼ ਇਸ ਸਮੇਂ ਪਿੱਛੇ ਹਟ ਕੇ ਆਪਣੀ ਹਾਰ ਸਵੀਕਾਰ ਕਰੇਗਾ,...
Internationalਸਿੰਧੂ ਜਲ ਕਮਿਸ਼ਨ ਦੀ ਸਾਲਾਨਾ ਮੀਟਿੰਗ ਲਈ 10 ਮੈਂਬਰੀ ਭਾਰਤੀ ਵਫ਼ਦ ਪਹੁੰਚਿਆ ਪਾਕਿਸਤਾਨ, ਤਿੰਨ ਮਹਿਲਾ ਅਧਿਕਾਰੀ ਵੀ ਸ਼ਾਮਲGagan OberoiMarch 1, 2022 by Gagan OberoiMarch 1, 20220215 ਅੱਤਵਾਦ ਸਮੇਤ ਹੋਰ ਮੁੱਦਿਆਂ ‘ਤੇ ਜਾਰੀ ਤਣਾਅ ਦਰਮਿਆਨ ਸਥਾਈ ਸਿੰਧ ਜਲ ਕਮਿਸ਼ਨ (ਪੀਸੀਆਈਡਬਲਯੂ) ਦੀ ਸਾਲਾਨਾ ਬੈਠਕ ਲਈ 10 ਮੈਂਬਰੀ ਭਾਰਤੀ ਵਫ਼ਦ ਪਾਕਿਸਤਾਨ ਪਹੁੰਚ ਗਿਆ ਹੈ।...
InternationalRussia Ukraine War Videos: ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਦਿਖਾਏ ਹੈਰਾਨ ਕਰਨ ਵਾਲੇ ਦ੍ਰਿਸ਼Gagan OberoiMarch 1, 2022 by Gagan OberoiMarch 1, 20220225 ਯੂਕਰੇਨ ਖਿਲਾਫ ਰੂਸ ਦਾ ਹਮਲਾ ਤੇਜ਼ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਕਈ ਖਬਰਾਂ ਮੀਡੀਆ ਦੀਆਂ ਸੁਰਖੀਆਂ ‘ਚ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ...
Nationalਯੂਕਰੇਨ ਯੁੱਧ ’ਚ ਫਸੇ ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਦੋਹਰੀ ਮਾਰ, ਪੁੱਤਰ ਨੂੰ ਪਿਆ ਦਿਮਾਗ ਤੇ ਦਿਲ ਦਾ ਦੌਰਾ, ਪਰਿਵਾਰ ਨੇ ਕੀਤੀ ਇਹ ਮੰਗGagan OberoiMarch 1, 2022 by Gagan OberoiMarch 1, 20220246 : ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜਾ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ’ਚ ਫਸੇ ਵਿਦਿਆਰਥੀਆਂ...