Sports12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ‘ਚ ਮਨਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀGagan OberoiMarch 13, 2022 by Gagan OberoiMarch 13, 20220230 ਅੰਮ੍ਰਿਤਸਰ ਜਿਲ੍ਹੇ ਦੀ ਮਨਪ੍ਰੀਤ ਕੌਰ, 23 ਮਾਰਚ ਤੋਂ ਆਂਧਰਾ ਪ੍ਰਦੇਸ਼ ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ...
InternationalRussia-Ukraine War : ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮਿ੍ਤਕ ਦੇਹ ਲਿਆਉਣ ‘ਚ ਲੱਗ ਸਕਦਾ ਹੈ ਸਮਾਂ, ਜਾਣੋ ਕੀ ਕਿਹਾ ਸੀਐਮ ਬੋਮਈ ਨੇGagan OberoiMarch 13, 2022 by Gagan OberoiMarch 13, 20220206 ਯੂਕਰੇਨ-ਰੂਸ ਜੰਗ ਵਿੱਚ ਮਾਰੇ ਗਏ ਭਾਰਤੀ ਐਮਬੀਬੀਐਸ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ...
NationalPunjab Election 2022: ਮਿਲੋ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਪ੍ਰੀਤ ਸਿੰਘ ਖੁੱਡੀਆ ਨਾਲ, ਕਦੇ ਰਹੇ ਸੀ ਕੈਪਟਨ ਦੇ ਕਵਰਿੰਗ ਉਮੀਦਵਾਰGagan OberoiMarch 13, 2022 by Gagan OberoiMarch 13, 20220233 ਆਮ ਆਦਮੀ ਪਾਰਟੀ ਦੇ 59 ਸਾਲਾ ਗੁਰਮੀਤ ਸਿੰਘ ਖੁੱਡੀਆਂ ਨੇ ਉਹ ਕਰ ਦਿਖਾਇਆ ਜਿਸ ਦਾ ਸੁਪਨਾ ਵੀ ਕਿਸੇ ਨੇ ਦੇਖਿਆ ਸੀ। ਉਨ੍ਹਾਂ ਨੇ ਪੰਜਾਬ ਦੇ...
NationalRussia Ukraine War : ਪੋਲੈਂਡ ‘ਚ ਸ਼ਿਫਟ ਹੋਵੇਗਾ ਭਾਰਤੀ ਦੂਤਘਰ, ਸੁਰੱਖਿਆ ਤਿਆਰੀਆਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕGagan OberoiMarch 13, 2022 by Gagan OberoiMarch 13, 20220230 ਯੂਕਰੇਨ ਵਿੱਚ ਰੂਸ ਦੇ ਹਮਲੇ ਜਾਰੀ ਹਨ ਅਤੇ ਰਾਜਧਾਨੀ ਕੀਵ ਵਿੱਚ ਨਾਗਰਿਕਾਂ ਲਈ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਯੂਕਰੇਨ ਸਥਿਤ...
Punjab16 ਮਾਰਚ ਨੂੰ ਖਟਕੜਕਲਾਂ ‘ਚ 40 ਏਕੜ ਦੇ ਪੰਡਾਲ ‘ਚ ਇਕੱਲੇ ਭਗਵੰਤ ਮਾਨ ਚੁੱਕਣਗੇ ਸਹੁੰGagan OberoiMarch 13, 2022 by Gagan OberoiMarch 13, 20220250 ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸਹੁੰ ਚੁੱਕਣਗੇ। ਉਸ ਦਿਨ ਇਕੱਲੇ...
InternationalElon Musk 7ਵੀਂ ਵਾਰ ਪਿਤਾ ਬਣੇ, ਨਵੀਂ ਜੰਮੀ ਧੀ ਦਾ ਰੱਖਿਆ ਦਿਲਚਸਪ ਨਾਂGagan OberoiMarch 13, 2022 by Gagan OberoiMarch 13, 20220235 ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ 7ਵੀਂ ਵਾਰ ਫਿਰ ਪਿਤਾ ਬਣ ਗਏ ਹਨ। ਹਾਲੀਵੁੱਡ ਦੇ ਮਸ਼ਹੂਰ ਗਾਇਕ ਗ੍ਰੀਮਜ਼ ਨੇ ਟੇਸਲਾ ਸੀ ਦੇ ਸੀਈਓ...
NationalAAP ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਇਤਿਹਾਸਕ ਜਿੱਤ ਤੋਂ ਬਾਅਦ ਜੋਫਰਾ ਆਰਚਰ ਨੂੰ ਕੀਤਾ ਰੀਟਵੀਟ, ਕਿਹਾ-ਸਵੀਪGagan OberoiMarch 10, 2022 by Gagan OberoiMarch 10, 20220240 ਇੰਗਲਿਸ਼ ਤੇਜ਼ ਗੇਂਦਬਾਜ਼ ਦੇ ਟਵੀਟ ਹਮੇਸ਼ਾ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਰਹੇ ਹਨ। ਆਮ ਆਦਮੀ ਪਾਰਟੀ ਨੇ ਜੋਫਰਾ ਆਰਚਰ ਦੇ ਟਵੀਟ ਨੂੰ ਰੀਟਵੀਟ ਕਰਕੇ ਕਿਹਾ...
Nationalਸਾਰੇ ਸੂਬਿਆਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਛਲਕਿਆ ਦਰਦ, ਟਵੀਟ ਕਰਕੇ ਕਹੀ ਇਹ ਗੱਲGagan OberoiMarch 10, 2022 by Gagan OberoiMarch 10, 20220219 ਸਵੇਰ ਤੋਂ ਹੀ 5 ਸੂਬਿਆਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਕਿਸੇ ਪਾਰਟੀ ਦੇ ਦਫਤਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ...
NationalPunjab Election Result 2022 : ਭਗਵੰਤ ਮਾਨ ਨੇ ਦੁੁਨੀਆ ਦੇ ਨਕਸ਼ੇ ’ਤੇ ਲੈ ਆਂਦਾ ਪਿੰਡ ਦਾ ਨਾਮ, ਪਿੰਡ ਸਤੌਜ ਵਿਖੇ ਬਣਿਆ ਖ਼ੁਸ਼ੀਆਂ ਭਰਿਆ ਮਾਹੌਲGagan OberoiMarch 10, 2022 by Gagan OberoiMarch 10, 20220221 ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪਿੰਡ ਸਤੌਜ...
PunjabPunjab Elections 2022 : ਨਹੀਂ ਚੱਲਿਆ ਡੇਰਾ ਫੈਕਟਰ, ਡੇਰਾ ਹਮਾਇਤੀ ਤਕਰੀਬਨ ਸਾਰੇ ਉਮੀਦਵਾਰ ਹਾਰੇ, ਡੇਰਾ ਮੁਖੀ ਦਾ ਕੁੜਮ ਜੱਸੀ ਵੀ ਹਾਰਿਆGagan OberoiMarch 10, 2022 by Gagan OberoiMarch 10, 20220235 ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਡੇਰਿਆਂ ਦਾ ਆਧਾਰ ਖ਼ਤਮ ਹੋ ਗਿਆ ਹੈ। ਪੰਜਾਬ...