Nationalਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਤੇ ਨੀਦਰਲੈਂਡ ਦੇ ਦੌਰੇ ‘ਤੇ ਜਾਣਗੇ, ਜਾਣੋ ਕਿਉਂ ਹੈ ਖਾਸGagan OberoiApril 1, 2022 by Gagan OberoiApril 1, 20220212 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਦੇ ਚਾਰ ਦਿਨਾਂ ਦੌਰੇ ‘ਤੇ ਜਾਣਗੇ। ਉਹ 1 ਤੋਂ 4 ਅਪ੍ਰੈਲ ਤੱਕ ਸਾਬਕਾ ਰੂਸੀ ਗਣਰਾਜ ਦੇ ਇਸ ਦੇਸ਼ ਦੇ...
Punjabਪੰਜਾਬ ‘ਚ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ ਪ੍ਰਾਜੈਕਟ ਦੀ ਸ਼ੁਰੂਆਤ, ਸਕੂਲਾਂ ਨੇੜੇ ਸਾਰੇ ਵਾਹਨਾਂ ਦੀ ਸਪੀਡ ਵੀ ਨਿਰਧਾਰਤGagan OberoiApril 1, 2022 by Gagan OberoiApril 1, 20220220 ਪੰਜਾਬ ਵਿੱਚ ਸੜਕ ਹਾਦਸਿਆਂ (Road Accident) ਤੇ ਮੌਤ ਦਰ ਨੂੰ ਬਿਲਕੁਲ ਘਟਾਉਣ ਦੇ ਉਦੇਸ਼ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar)...
EntertainmentSharmaji Namkeen VIDEO : ਰਿਸ਼ੀ ਕਪੂਰ ਦੇ ਹਿੱਟ ਗੀਤ ‘ਓਮ ਸ਼ਾਂਤੀ ਓਮ’ ‘ਤੇ ਥਿਰਕੇ ਰਣਬੀਰ ਕਪੂਰ, ਆਮਿਰ ਖਾਨ, ਕਰੀਨਾ ਕਪੂਰ, ਆਲੀਆ ਭੱਟGagan OberoiMarch 31, 2022 by Gagan OberoiMarch 31, 20220222 ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀ ਆਖਰੀ ਫਿਲਮ ਸ਼ਰਮਾਜੀ ਨਮਕੀਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋ ਗਈ ਹੈ। ਪਰੇਸ਼ ਰਾਵਲ ਨੇ ਰਿਸ਼ੀ ਦੇ ਕਈ...
EntertainmentThe Kashmir Files Box Office : ਦੁਨੀਆ ਭਰ ‘ਚ 300 ਕਰੋੜ ਤੋਂ ਪਾਰ ਪਹੁੰਚੀ ‘ਦਿ ਕਸ਼ਮੀਰ ਫਾਈਲਜ਼’, 20 ਦਿਨਾਂ ‘ਚ ਕੀਤੀ ਇੰਨੀ ਕਮਾਈGagan OberoiMarch 31, 2022 by Gagan OberoiMarch 31, 20220231 ਬਾਕਸ ਆਫਿਸ ‘ਤੇ ‘ਦਿ ਕਸ਼ਮੀਰ ਫਾਈਲਜ਼’ ਦੀ ਰਫ਼ਤਾਰ ਮੱਠੀ ਪੈ ਗਈ ਹੈ। ਫਿਲਮ ਆਪਣੇ ਤਿੰਨ ਹਫਤੇ ਪੂਰੇ ਕਰਨ ਵਾਲੀ ਹੈ ਅਤੇ ਚੌਥੇ ਹਫਤੇ ‘ਚ ਐਂਟਰੀ...
InternationalPakistan Political Crisis : ਪਾਕਿਸਤਾਨ ਦੀ ਸੱਤਾ ‘ਤੇ ਕੋਈ ਵੀ ਹੋਵੇ, ਉਸ ਨੂੰ ਫ਼ੌਜ ਦੇ ਹਿਸਾਤਬ ਨਾਲ ਹੀ ਕੰਮ ਕਰਨਾ ਪਵੇਗਾGagan OberoiMarch 31, 2022 by Gagan OberoiMarch 31, 20220219 ਪਾਕਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਵੀ ਸਮੇਂ ਸੱਤਾ ਤੋਂ ਬਾਹਰ...
Internationalਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵGagan OberoiMarch 31, 2022 by Gagan OberoiMarch 31, 20220204 ਸਿੱਖ ਕੌਮ ਨੇ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਤਾਕਤ ਮਤੇ ਅਨੁਸਾਰ ਸਿੱਖ ਕੌਮ ਨੇ ਅਮਰੀਕਾ ਦੇ ਲੋਕਾਂ ਨੂੰ ਪ੍ਰੇਰਨਾ ਤੇ ਸ਼ਕਤੀ ਪ੍ਰਦਾਨ ਕੀਤੀ ਹੈ। ਅਮਰੀਕੀ...
Internationalਹਾਂਗਕਾਂਗ ‘ਚ ਵਿਧਾਨ ਪ੍ਰੀਸ਼ਦ ਚੋਣਾਂ ‘ਤੇ ‘Dragon’ ਦੀ ਸਖ਼ਤ ਆਲੋਚਨਾ, ਅਮਰੀਕਾ-ਯੂਕੇ ਨੇ ਕਿਹਾ ‘ਲੋਕਤੰਤਰ ਦਾ ਮਜ਼ਾਕ’Gagan OberoiMarch 31, 2022 by Gagan OberoiMarch 31, 20220239 : ਅਮਰੀਕਾ ਅਤੇ ਬਰਤਾਨੀਆ ਸਮੇਤ ਪੱਛਮੀ ਦੇਸ਼ਾਂ ਨੇ ਹਾਂਗਕਾਂਗ ‘ਚ ਚੋਣ ਨਤੀਜਿਆਂ ‘ਤੇ ਚਿੰਤਾ ਪ੍ਰਗਟਾਈ ਹੈ। ਇੱਥੇ 90 ਸੀਟਾਂ ਵਾਲੀ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਨੂੰ...
Sportsਅਮਰਜੀਤ ਸਿੰਘ ਨੇ ਦੋ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ, 58ਵੀਂ ਆਲ ਇੰਡੀਆ ਰੇਲਵੇ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲਾਂGagan OberoiMarch 31, 2022 by Gagan OberoiMarch 31, 20220256 ਰੇਲ ਡਵੀਜ਼ਨ ਫਿਰੋਜ਼ਪੁਰ ਵਿਚ ਬਤੌਰ ਸੀਨੀਅਰ ਟੀਟੀਈ ਤੈਨਾਤ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਨੇ ਬੀਤੇ ਦਿਨੀ ਸਿਕੰਦਰਾਬਾਦ ਵਿਖੇ ਹੋਈ 58ਵੀਂ ਆਲ ਇੰਡੀਆ ਰੇਲਵੇ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ...
EntertainmentOscars 2022 : ਵਿਲ ਸਮਿਥ ਨੇ ਕ੍ਰਿਸ ਰੌਕ ਨੂੰ ਮਾਰਿਆ ਥੱਪੜ ਤਾਂ ਇਸ ਅਦਾਕਾਰਾ ਨੇ ਕੀਤੀ ਤਾਰੀਫ, ਕਿਹਾ- ‘ਮੇਰੇ ਲਈ ਇਹ ਸਭ ਤੋਂ ਖੂਬਸੂਰਤ ਚੀਜ਼’Gagan OberoiMarch 29, 2022 by Gagan OberoiMarch 29, 20220218 ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਸਕਰ ਸਮਾਗਮ ਬਹੁਤ ਖਾਸ ਰਿਹਾ। ਜਿੱਥੇ ਕਈ ਫਿਲਮਾਂ ਅਤੇ ਸਿਤਾਰਿਆਂ ਨੇ ਐਵਾਰਡ ਜਿੱਤੇ, ਉੱਥੇ ਹੀ ਇੱਕ ਘਟਨਾ ਦੀ...
Entertainment‘ਸਾਥ ਨਿਭਾਨਾ ਸਾਥੀਆ’ ਦੀ ਇਹ ਅਦਾਕਾਰਾ ਸਟਾਰ ਬਣਨ ਤੋਂ ਬਾਅਦ ਵੀ ਬੇਸਟ ਬੱਸ ‘ਚ ਕਰਦੀ ਸੀ ਸਫ਼ਰ, ਦੱਸਿਆ ਇਕ ਦਿਨ ਬੱਸ ‘ਚ…Gagan OberoiMarch 29, 2022 by Gagan OberoiMarch 29, 20220228 ਸੀਰੀਅਲ ‘ਸਾਥ ਨਿਭਾਨਾ ਸਾਥੀਆ’ ‘ਚ ਮੀਰਾ ਦੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਤਾਨਿਆ ਸ਼ਰਮਾ ਅੱਜ ਛੋਟੇ ਪਰਦੇ ਦਾ ਬਹੁਤ ਮਸ਼ਹੂਰ ਚਿਹਰਾ ਬਣ...