NewsMonkeypox Virus : ਕੋਰੋਨਾ ਤੋਂ ਬਾਅਦ ਹੁਣ ਬ੍ਰਿਟੇਨ ‘ਚ ਮਿਲਿਆ Monkeypox ਵਾਇਰਸ ਦਾ ਮਾਮਲਾ, ਜਾਣੋ ਕੀ ਹਨ ਲੱਛਣGagan OberoiMay 8, 2022 by Gagan OberoiMay 8, 20220244 ਕੋਰੋਨਾ ਵਾਇਰਸ ਤੋਂ ਬਾਅਦ ਇਕ ਹੋਰ ਵਾਇਰਸ ਦਾ ਖਤਰਾ ਵੱਧ ਗਿਆ ਹੈ। ਯੂਕੇ ਵਿੱਚ ਮੌਨਕੀਪੌਕਸ ਵਾਇਰਸ ਦਾ ਪਹਿਲਾ ਕੇਸ ਪਾਇਆ ਗਿਆ, ਨਾਈਜੀਰੀਆ ਦੀ ਯਾਤਰਾ ਨਾਲ...
Punjabਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦੇ ਬਾਹਰ ਹੰਗਾਮਾ, ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਖਿੱਚ-ਧੂਹ, ਦੇਖੋ ਤਸਵੀਰਾਂGagan OberoiMay 8, 2022 by Gagan OberoiMay 8, 20220200 ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ, ਜਦੋਂ...
Entertainmentਬੇਟੇ ਦੇ 1 ਮਹੀਨੇ ਦੇ ਜਨਮਦਿਨ ‘ਤੇ ਭਾਰਤੀ ਸਿੰਘ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ, ਪਿਤਾ ਹਰਸ਼ ਲਿੰਬਾਚੀਆ ਗੋਲਾ ਦੇ ਮੱਥੇ ਨੂੰ ਪਿਆਰ ਨਾਲ ਚੁੰਮਦੇ ਆਏ ਨਜ਼ਰGagan OberoiMay 4, 2022 by Gagan OberoiMay 4, 20220181 ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ ਦਾ ਆਨੰਦ ਮਾਣ ਰਹੀ ਹੈ। ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਪਿਛਲੇ ਮਹੀਨੇ ਹੀ...
Newsਅਦਾਕਾਰ ਧਰਮਿੰਦਰ ਨੇ ਸ਼ੇਅਰ ਕੀਤੀ ਆਪਣੀਆਂ ਯਾਦਾਂ ਦੀ ਖੂਬਸੂਰਤ ਵੀਡੀਓ, ਕਿਹਾ- ‘ਫਿਲੰਗ ਬਿਹਤਰ’Gagan OberoiMay 4, 2022 by Gagan OberoiMay 4, 20220102 ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਸਿਹਤ ‘ਚ ਸੁਧਾਰ...
SportsBCCI ਨੇ ਪੱਤਰਕਾਰ ਮਜੂਮਦਾਰ ‘ਤੇ ਲਗਾਇਆ 2 ਸਾਲ ਦਾ ਬੈਨ, ਕ੍ਰਿਕਟਕੀਪਰ ਰਿਧੀਮਾਨ ਸਾਹਾ ਮਾਮਲੇ ‘ਚ ਦੋਸ਼ੀGagan OberoiMay 4, 2022 by Gagan OberoiMay 4, 20220236 ਬੀਸੀਸੀਆਈ ਨੇ ਬੋਰੀਆ ਮਜੂਮਦਾਰ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ ਅਤੇ ਰਿਧੀਮਾਨ ਸਾਹਾ ਵਿਚਾਲੇ ਵਿਵਾਦ ਤੋਂ ਬਾਅਦ ਸਾਹਾ ਨੇ ਸੋਸ਼ਲ ਮੀਡੀਆ ‘ਤੇ...
Newsਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਸਿੱਖਾਂ ਦੀ ਆਜ਼ਾਦੀ ਦੇ ਐਲਾਨ ‘ਤੇ ਭਾਰਤ ਨੇ ਮਹਾਸਭਾ ‘ਚ ਜਤਾਇਆ ਸਖ਼ਤ ਗੁੱਸਾGagan OberoiMay 4, 2022 by Gagan OberoiMay 4, 20220212 ਅਮਰੀਕਾ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਕਨੈਕਟੀਕਟ ਦੇ ਹਾਊਸ (ਜਨਰਲ ਅਸੈਂਬਲੀ) ਵਿੱਚ ‘ਸਿੱਖਾਂ ਦੀ ਆਜ਼ਾਦੀ’ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਦੇ ਜ਼ਿਕਰ ‘ਤੇ...
InternationalRussia Ukraine War : ਪੂਰਬੀ ਯੂਕਰੇਨ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਰੂਸ, ਅਮਰੀਕੀ ਰਾਜਦੂਤ ਦਾ ਦਾਅਵਾGagan OberoiMay 4, 2022 by Gagan OberoiMay 4, 20220223 ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਇਸ ਮਹੀਨੇ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ...
Internationalਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬਲ ‘ਚ ਭੁਗਤਾਨ ‘ਤੇ ਹੈ ਇਤਰਾਜ਼Gagan OberoiMay 4, 2022 by Gagan OberoiMay 4, 20220221 ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਯੂਰਪੀ ਦੇਸ਼ਾਂ ਨੇ ਕਮਰ ਕੱਸ ਲਈ ਹੈ। ਇਸੇ ਦੌਰਾਨ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿੱਚ ਊਰਜਾ ਮਾਮਲਿਆਂ ਦਾ...
Internationalਪ੍ਰਧਾਨ ਮੰਤਰੀ ਮੋਦੀ ਨੇ ਆਈਸਲੈਂਡ ਦੇ ਪੀਐਮ ਨਾਲ ਕੀਤੀ ਮੁਲਾਕਾਤ, ਵਪਾਰ ਤੇ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤGagan OberoiMay 4, 2022 by Gagan OberoiMay 4, 20220186 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕੋਬਸਡੋਟੀਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ, ਊਰਜਾ ਅਤੇ ਮੱਛੀ...
Punjabਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰGagan OberoiMay 4, 2022 by Gagan OberoiMay 4, 20220216 ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੁੱਧਵਾਰ ਨੂੰ ਨਸ਼ੇ ਦੇ ਕਾਰੋਬਾਰ ‘ਤੇ ਵੱਡੀ ਕਾਰਵਾਈ ਕੀਤੀ। ਹਾਲ ਹੀ ‘ਚ ਵਾਇਰਲ ਹੋਈ ਵੀਡੀਓ ‘ਚ ਐੱਫ.ਆਈ.ਆਰ ਦਰਜ ਕਰ...