EntertainmentSidhu Moosewala ਤੋਂ ਪਹਿਲਾਂ ਇਹ ਨਾਮੀ ਪੰਜਾਬੀ ਗਾਇਕ ਵੀ ਛੋਟੀ ਉਮਰ ‘ਚ ਹੀ ਛੱਡ ਗਏ ਸਨ ਦੁਨੀਆ, ਰੋਇਆ ਸੀ ਸੰਗੀਤ ਜਗਤGagan OberoiMay 30, 2022 by Gagan OberoiMay 30, 20220210 ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਦੀ ਬੀਤੀ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਿਰਫ਼ 29 ਸਾਲਾਂ ਦਾ ਸੀ।...
Newsਦਿਲ ਲਈ ਫਾਇਦੇਮੰਦ ਹੈ ਸੀਮਤ ਮਾਤਰਾ ‘ਚ ਆਂਡੇ ਦਾ ਨਿਯਮਤ ਸੇਵਨ – ਅਧਿਐਨGagan OberoiMay 30, 2022 by Gagan OberoiMay 30, 20220135 ਖੋਜਕਰਤਾਵਾਂ ਨੇ ਇੱਕ ਤਾਜ਼ਾ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਸੀਮਤ ਮਾਤਰਾ ਵਿੱਚ ਆਂਡੇ ਦਾ ਨਿਯਮਤ ਸੇਵਨ ਖੂਨ ਵਿੱਚ ਦਿਲ ਦੇ ਅਨੁਕੂਲ ਮੈਟਾਬੋਲਾਈਟਸ ਦੀ ਗਿਣਤੀ...
InternationalCovid19 – ਯੂਐਸ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਕੋਰੋਨਾ ਪਾਜ਼ੇਟਿਵ, 2 ਜੂਨ ਤਕ ਆਈਸੋਲੇਸ਼ਨ ‘ਚ ਰਹਿਣਗੇGagan OberoiMay 30, 2022 by Gagan OberoiMay 30, 20220247 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨਿਊਜਮ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਨਿਊਜਮ ਘੱਟੋ-ਘੱਟ 2 ਜੂਨ ਤਕ ਆਈਸੋਲੇਸ਼ਨ ਮੋਡ ‘ਚ ਰਹਿਣਗੇ। ਸ਼ਨੀਵਾਰ...
InternationalPakistan : ਇਮਰਾਨ ਖਾਨ ਨੇ ਭਾਰਤ ਨੂੰ ਦੱਸਿਆ ਆਜ਼ਾਦ ਦੇਸ਼, ਪਾਕਿਸਤਾਨ ਨੂੰ ਕਿਹਾ ਗੁਲਾਮ, ਜਾਣੋ ਕਾਰਨGagan OberoiMay 30, 2022 by Gagan OberoiMay 30, 20220256 ਪਾਕਿਸਤਾਨ ਦੀ ਮੌਜੂਦਾ ਸੰਘੀ ਗੱਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ “ਅਮਰੀਕੀ ਗੁਲਾਮਾਂ” ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ...
InternationalSri Lanka Crisis : ਰਾਸ਼ਟਰਪਤੀ ਦੇ ਅਸਤੀਫ਼ੇ ਨੂੰ ਲੈ ਕੇ ਸ਼੍ਰੀਲੰਕਾ ‘ਚ ਫਿਰ ਤੋਂ ਪ੍ਰਦਰਸ਼ਨ ਤੇਜ਼, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ,Gagan OberoiMay 30, 2022 by Gagan OberoiMay 30, 20220246 ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਖਿਲਾਫ ਵਿਰੋਧ ਪ੍ਰਦਰਸ਼ਨ ਇਕ ਵਾਰ ਫਿਰ ਤੇਜ਼ ਹੋ ਗਿਆ ਹੈ। ਕਈ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨਾਂ...
NewsOmicron ਦੇ ਨਵੇਂ ਵੇਰੀਐਂਟਸ ਨਾਲ ਹੋਰ ਖ਼ਤਰਨਾਕ ਹੋਇਆ ਕੋਵਿਡ, ਖੰਘ ਅਤੇ ਜ਼ੁਕਾਮ ਤੋਂ ਇਲਾਵਾ ਇਨ੍ਹਾਂ ਵਿਲੱਖਣ ਲੱਛਣਾਂ ‘ਤੇ ਵੀ ਦਿਓ ਧਿਆਨGagan OberoiMay 30, 2022 by Gagan OberoiMay 30, 20220239 ਕੋਰੋਨਾ ਵਾਇਰਸ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਨ੍ਹਾਂ ਸਾਲਾਂ ਦੌਰਾਨ, ਅਸੀਂ ਸਾਰੇ ਕੋਵਿਡ ਅਤੇ ਇਸਦੇ ਲੰਬੇ ਸਮੇਂ ਦੇ ਪ੍ਰਭਾਵਾਂ...
EntertainmentBreaking : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚGagan OberoiMay 30, 2022 by Gagan OberoiMay 30, 20220225 ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦੇਹਰਾਦੂਨ ਦੇ ਪੇਲੀਅਨ ਪੁਲਿਸ ਚੌਕੀ ਇਲਾਕੇ ਤੋਂ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ...
EntertainmentSidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨGagan OberoiMay 30, 2022 by Gagan OberoiMay 30, 20220206 ਪੰਜਾਬ ‘ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਗੈਂਗਸਟਰਾਂ ਵੱਲੋਂ ਹੱਤਿਆ ਕੀਤੇ ਜਾਣ ਨਾਲ ਦੇਸ਼-ਦੁਨੀਆ ‘ਚ ਉਸ ਦੇ ਪ੍ਰਸ਼ੰਸਕ ਹੈਰਾਨ ਤੇ ਗ਼ਮਜ਼ਦਾ...
PunjabPunjab : ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਦੌਰਾਨ ਵੱਡੀ ਖ਼ਬਰ, ਅੰਮ੍ਰਿਤਸਰ ਪੁਲਿਸ ਨੇ ਐਕਟਰ ਕਰਤਾਰ ਚੀਮਾ ਨੂੰ ਕੀਤਾ ਗ੍ਰਿਫ਼ਤਾਰGagan OberoiMay 30, 2022 by Gagan OberoiMay 30, 20220243 ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਚੱਲ ਰਹੀ ਜਾਂਚ ਦੌਰਾਨ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ...
Punjabਜਿਸ ਨੂੰ ਆਪਣਾ ਗੁਰੂ ਮੰਨਦਾ ਸੀ ਮੂਸੇਵਾਲਾ ਉਸ ਦਾ ਵੀ ਹੋਇਆ ਸੀ ਦਰਦਨਾਕ ਅੰਤ, ਮਿਲਦੀ-ਜੁਲਦੀ ਹੈ ਦੋਵਾਂ ਦੀ ਕਹਾਣੀGagan OberoiMay 30, 2022 by Gagan OberoiMay 30, 20220174 ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਤੇ ਕਾਂਗਰਸ ਤੋਂ ਚੋਣ ਲੜ ਚੁੱਕੇ ਸਿੱਧੂ ਮੂਸੇਵਾਲਾ (Sidhu Moose Wala) ਦੀ ਐਤਵਾਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ...