Punjabਪੰਜਾਬੀ ਯੂਨੀਵਰਸਿਟੀ ਦੀ ਪਕੜ ‘ਚ ਆਏ ‘ਭੂਤਾਂ’ ਵਾਲੇ ਕਾਲਜ, ਛਾਪੇਮਾਰੀ ’ਚ ਹੋਇਆ ਖ਼ੁਲਾਸਾ, ਨੋਟਿਸ ਜਾਰੀGagan OberoiMay 10, 2022 by Gagan OberoiMay 10, 2022091 ਸੂਬੇ ਦੇ ਕਈ ਕਾਲਜਾਂ ਵਿਚ ‘ਭੂਤ’ ਹੀ ਪਡ਼੍ਹ ਤੇ ਪਡ਼੍ਹਾ ਰਹੇ ਹਨ। ਇਹ ਖ਼ੁਲਾਸਾ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਨਾਲ ਸਬੰਧਤ ਕਾਲਜਾਂ ਵਿਚ ਕੀਤੀ ਗਈ ਛਾਪੇਮਾਰੀ...
Punjabਮੁਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਦੀ ਜਾਂਚ ਜਾਰੀ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇGagan OberoiMay 10, 2022 by Gagan OberoiMay 10, 20220220 ਮੁਹਾਲੀ ‘ਚ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਤੋਂ ਬਾਅਦ CM ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਪੁਲਿਸ ਪੂਰੇ ਮਾਮਲੇ...
Entertainment100 ਦਿਨਾਂ ਬਾਅਦ ਹਸਪਤਾਲ ਤੋਂ ਘਰ ਆਈ ਪ੍ਰਿਅੰਕਾ-ਨਿਕ ਦੀ ਨੰਨ੍ਹੀ ਪਰੀ, ਅਦਾਕਾਰਾ ਨੇ ਦਿਖਾਈ ਬੇਟੀ ਦੀ ਪਹਿਲੀ ਝਲਕGagan OberoiMay 9, 2022 by Gagan OberoiMay 9, 20220207 ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਯੰਕਾ ਚੋਪੜਾ ਹਾਲ ਹੀ ‘ਚ ਮਾਂ ਬਣੀ ਹੈ। ਮਦਰਸ ਡੇ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੀ...
EntertainmentSonakshi Sinha Engagement: ਸੋਨਾਕਸ਼ੀ ਸਿਨਹਾ ਨੇ ਕੀਤੀ ਮੰਗਣੀ, ਸ਼ੇਅਰ ਕੀਤੀਆਂ ਤਸਵੀਰਾਂ ਤੇ ਫੈਨਜ਼ ਨੂੰ ਦਿੱਤੀ ਗੁੱਡਨਿਊਜ਼Gagan OberoiMay 9, 2022 by Gagan OberoiMay 9, 20220201 ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਮੰਗਣੀ ਦੀ ਖਬਰ ਦਿੱਤੀ ਹੈ। ਇੱਕ ਫੋਟੋ ਵਿੱਚ ਦਬੰਗ ਗਰਲ ਆਪਣੀ ਮੰਗਣੀ ਦੀ...
Internationalਪੁਤਿਨ ਨੇ ਕਿਹਾ – ਯੂਕਰੇਨ ‘ਚ ਰੂਸ ਦੀ ਫ਼ੋਜੀ ਕਾਰਵਾਈ, ਪੱਛਮੀ ਦੇਸ਼ਾਂ ਦੀਆਂ ਨੀਤੀਆਂ ਦਾ ਜਵਾਬGagan OberoiMay 9, 2022 by Gagan OberoiMay 9, 20220105 Victory Day ‘ਤੇ, ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਰੂਸੀ ਫੌਜਾਂ ਖ਼ਤਰੇ ਤੋਂ ਉਨ੍ਹਾਂ ਦੇ ਵਤਨ ਦੀ ਰੱਖਿਆ ਕਰ ਰਹੀਆਂ ਹਨ। ਇਹ ਵੀ ਕਿਹਾ...
InternationalSri Lanka Crisis : ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫ਼ਾ, ਦੇਸ਼ ‘ਚ ਸਿਆਸੀ ਸੰਕਟ ਹੋ ਗਿਆ ਹੋਰ ਡੂੰਘਾGagan OberoiMay 9, 2022 by Gagan OberoiMay 9, 20220202 ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੀਲੰਕਾ ‘ਚ ਆਰਥਿਕ ਸੰਕਟ ਦੇ ਨਾਲ-ਨਾਲ ਹੁਣ ਉੱਥੇ ਸਿਆਸੀ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ।...
Internationalਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀGagan OberoiMay 9, 2022 by Gagan OberoiMay 9, 20220172 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦੇਸ਼ ਵਿੱਚ ਘਰੇਲੂ ਜੰਗ ਛੇੜਨ ਦੀ ਸਾਜ਼ਿਸ਼ ਰਚਣ ਅਤੇ ਕੌਮੀ ਸੰਸਥਾਵਾਂ ਬਾਰੇ...
InternationalEarthquake : ਜਾਪਾਨ ਅਤੇ ਤਾਈਵਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਦੋਵਾਂ ਥਾਵਾਂ ‘ਤੇ 6 ਤੀਬਰਤਾ ਤੋਂ ਵੱਧ ਤੀਬਰਤਾGagan OberoiMay 9, 2022 by Gagan OberoiMay 9, 20220231 ਜਾਪਾਨ ਅਤੇ ਤਾਈਵਾਨ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਹਿੱਲ ਗਈ। ਦੋਵਾਂ ਥਾਵਾਂ ‘ਤੇ ਭੂਚਾਲ ਦੀ ਤੀਬਰਤਾ 6 ਤੀਬਰਤਾ ਤੋਂ ਵੱਧ ਦਰਜ ਕੀਤੀ...
Punjabਜੇ ਜ਼ਿਲ੍ਹੇ ‘ਚ DEO ਦੀ ਅਸਾਮੀ ਖ਼ਾਲੀ ਹੈ ਤਾਂ ਐਦਾਂ ਕਰਨਗੇ ਅਧਿਕਾਰੀ! ਪੜ੍ਹੋ ਸਰਕਾਰ ਦੇ ਨਵੇਂ ਹੁਕਮGagan OberoiMay 9, 2022 by Gagan OberoiMay 9, 20220227 ਜੇ ਜ਼ਿਲ੍ਹੇ ‘ਚ ਡੀਈਓ ਦੀ ਅਸਾਮੀ ਖ਼ਾਲੀ ਹੈ ਤਾਂ ਹੁਣ ਡੀਈਓ ਸੈਕੰਡਰੀ ਤੇ ਐਲੀਮੈਂਟਰੀ ਆਪਣੇ ਪੱਧਰ ‘ਤੇ ਇਸ ਨੂੰ ਮੈਨੇਜ ਕਰਨਗੇ। ਪੰਜਾਬ ਸਰਕਾਰ ਵੱਲੋਂ ਜਾਰੀ...
PunjabPunjab Politics: CM ਭਗਵੰਤ ਮਾਨ ਨਾਲ ਸਿੱਧੂ ਦੀ ਮੁਲਾਕਾਤ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਇਸ ਮੀਟਿੰਗ ਦਾ ਮਤਲਬ…….Gagan OberoiMay 9, 2022 by Gagan OberoiMay 9, 20220217 ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਇਹ ਕਈ ਤਰ੍ਹਾਂ ਨਾਲ...