Sportsਦੋ ਖੇਡਾਂ ਦੇ ਆਲਮੀ ਕੱਪ ਖੇਡਣ ਵਾਲੀ ਨਿਵੇਕਲੀ ਖਿਡਾਰਨ ਐਲਸੀ ਪੇਰੀGagan OberoiJune 24, 2022 by Gagan OberoiJune 24, 20220209 ਆਸਟ੍ਰੇਲੀਆ ਦੀ ਐਲਸੀ ਪੇਰੀ ਦੁਨੀਆ ਦੀ ਇੱਕੋ-ਇੱਕ ਨਾਬਰ ਖਿਡਾਰਨ ਹੈ, ਜਿਸ ਨੂੰ ਦੋ ਖੇਡਾਂ ਫੁੱਟਬਾਲ ਤੇ ਿਕਟ ਦੇ ਵਿਸ਼ਵ ਕੱਪ ਖੇਡਣ ਦਾ ਰੁਤਬਾ ਹਾਸਲ ਹੈ।...
NewsCoronavirus Tummy Signs : ਪੇਟ ਨਾਲ ਜੁੜੇ ਕੋਵਿਡ ਦੇ ਇਹ 3 ਲੱਛਣ, ਦਿਸਣ ਤਾਂ ਹੋ ਜਾਓ ਸਾਵਧਾਨ !Gagan OberoiJune 24, 2022 by Gagan OberoiJune 24, 20220225 ਕੋਵਿਡ ਵੱਖ-ਵੱਖ ਲੋਕਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ, ਹਰ ਕੋਈ ਵੱਖੋ-ਵੱਖਰੇ ਲੱਛਣ ਮਹਿਸੂਸ ਕਰਦਾ ਹੈ। ਬੁਖਾਰ, ਜ਼ੁਕਾਮ, ਗਲੇ ਵਿੱਚ ਖਰਾਸ਼ ਅਤੇ ਥਕਾਵਟ ਤੋਂ...
Nationalਖਗੋਲ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ , ਸਭ ਤੋਂ ਘੱਟ ਉਮਰ ਦੇ ਜਾਣੇ ਜਾਂਦੇ ਨਿਊਟ੍ਰੋਨ ਤਾਰੇ ਦਾ ਲਗਾਇਆ ਪਤਾGagan OberoiJune 24, 2022 by Gagan OberoiJune 24, 2022097 ਖਗੋਲ ਵਿਗਿਆਨੀਆਂ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤਹਿਤ ਉਸ ਨੇ ਸਭ ਤੋਂ ਘੱਟ ਉਮਰ ਦੇ ਨਿਊਟ੍ਰੋਨ ਤਾਰੇ ਦੀ ਖੋਜ ਕੀਤੀ ਹੈ। ਖਗੋਲ...
Internationalਅਮਰੀਕੀ ਕ੍ਰਿਪਟੋ ਫਰਮ Harmony ‘ਤੇ ਸਾਈਬਰ ਹਮਲਾ, ਹੈਕਰਾਂ ਨੇ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਉਡਾਈGagan OberoiJune 24, 2022 by Gagan OberoiJune 24, 20220126 ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮਨੀ ‘ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੰਪਨੀ ਨੂੰ 10 ਕਰੋੜ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ।...
Internationalਅਮਰੀਕਾ : ਸੈਲਾਨੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, 6 ਦੀ ਮੌਤGagan OberoiJune 24, 2022 by Gagan OberoiJune 24, 20220190 ਅਮਰੀਕਾ ਦੇ ਪੱਛਮੀ ਵਰਜੀਨੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਵੀਅਤਨਾਮ-ਯੁੱਗ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ, ਜਿਸ...
Internationalਅਮਰੀਕੀ ਸੈਨੇਟ ‘ਚ ਬੰਦੂਕ ਕੰਟਰੋਲ ਬਿੱਲ ਪਾਸ, 39 ਕਰੋੜ ਤੋਂ ਵੱਧ ਲੋਕਾਂ ਕੋਲ ਹਨ ਬੰਦੂਕਾਂGagan OberoiJune 24, 2022 by Gagan OberoiJune 24, 20220133 ਅਮਰੀਕੀ ਸੈਨੇਟ ਨੇ ਵੀਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਇਤਿਹਾਸਕ ਬੰਦੂਕ ਸੁਰੱਖਿਆ ਬਿੱਲ ਪਾਸ ਕੀਤਾ। ਇਸ ਵਿੱਚ ਸੱਤਾਧਾਰੀ ਡੈਮੋਕਰੇਟਸ ਦੇ ਨਾਲ-ਨਾਲ...
Internationalਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤGagan OberoiJune 24, 2022 by Gagan OberoiJune 24, 20220238 ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ 12 ਲੋਕਾਂ...
Nationalਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਭਾਰਤ ਜਲਦੀ ਸ਼ੁਰੂ ਕਰੇਗਾ ਈ-ਪਾਸਪੋਰਟ : ਐੱਸ ਜੈਸ਼ੰਕਰGagan OberoiJune 24, 2022 by Gagan OberoiJune 24, 20220140 ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਸੇਵਾ ਦਿਵਸ ਦੇ ਮੌਕੇ ‘ਤੇ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਤਰਰਾਸ਼ਟਰੀ ਯਾਤਰਾ ਨੂੰ ਹੋਰ ਆਸਾਨ...
Entertainmentਮੌਤ ਤੋਂ ਬਾਅਦ ਵਧੀ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ, SYL ਗੀਤ ਨੂੰ 19 ਘੰਟਿਆਂ ‘ਚ 16 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆGagan OberoiJune 24, 2022 by Gagan OberoiJune 24, 20220120 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਹਨ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ...
Punjabਪੰਜਾਬ ‘ਚ ਮੁਫਤ ਬਿਜਲੀ ਤੋਂ ਪਹਿਲਾਂ ਖਪਤਕਾਰਾਂ ਨੂੰ ਹਾਈ ਵੋਲਟੇਜ ਦਾ ਝਟਕਾ, ਸਕਿਓਰਿਟੀ ਪੈਸੇ ਜਮ੍ਹਾ ਕਰਵਾਉਣ ਲਈ ਪਾਵਰਕੌਮ ਦੇ ਨੋਟਿਸ ‘ਤੇ ਮਚਿਆ ਹੰਗਾਮਾGagan OberoiJune 24, 2022 by Gagan OberoiJune 24, 20220205 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ 300 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਕਦੋਂ ਪੂਰੀ ਹੋਵੇਗੀ, ਇਹ ਕਹਿਣਾ...