EntertainmentRaksha Bandhan Song Out : ਭੈਣ ਦਾ ਕੰਨਿਆਦਾਨ ਕਰ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ‘ਰਕਸ਼ਾ ਬੰਧਨ’ ਦਾ ਗੀਤ ‘ਤੇਰੇ ਸਾਥ ਹੂੰ ਮੈਂ’ ਹੋਇਆ ਰਿਲੀਜ਼Gagan OberoiJune 29, 2022 by Gagan OberoiJune 29, 20220238 ਅਕਸ਼ੈ ਕੁਮਾਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਸ ਦੀਆਂ 4 ਤੋਂ 5 ਫਿਲਮਾਂ ਇਕ ਸਾਲ ਵਿਚ ਸਕ੍ਰੀਨ ‘ਤੇ ਰਿਲੀਜ਼...
NewsDiabetes Diet: ਕੀ ਸ਼ੂਗਰ ਦੇ ਮਰੀਜ਼ਾਂ ਲਈ ਰਾਤ ਨੂੰ ਦੁੱਧ ਪੀਣਾ ਹੈ ਸੁਰੱਖਿਅਤ ? ਜਾਣੋ ਇਸ ਬਾਰੇGagan OberoiJune 29, 2022 by Gagan OberoiJune 29, 20220227 ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕੀ ਖਾਣਾ ਹੈ, ਕਦੋਂ ਖਾਣਾ...
Internationalਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾGagan OberoiJune 29, 2022 by Gagan OberoiJune 29, 20220129 ਅਮਰੀਕਾ ਦੇ ਨਿਊਯਾਰਕ ’ਚ ਆਪਣੇ ਘਰ ਦੇ ਬਾਹਰ ਪਾਰਕਿੰਗ ’ਚ ਖਡ਼੍ਹੇ ਵਾਹਨ ’ਤੇ ਬੈਠੇ ਇਕ ਭਾਰਤਵੰਸ਼ੀ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।...
InternationalColombian Prison Riot Fire: ਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀGagan OberoiJune 29, 2022 by Gagan OberoiJune 29, 20220230 ਪੱਛਮੀ ਕੋਲੰਬੀਆ ਦੇ ਸ਼ਹਿਰ ਤੋਲੁਆ ਦੀ ਇਕ ਜੇਲ੍ਹ ਵਿੱਚ ਅੱਗ ਲੱਗ ਗਈ, ਜਿਸ ਵਿੱਚ 51 ਕੈਦੀਆਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ।...
Internationalਚੰਗੀ ਖ਼ਬਰ ! ਆਸਟ੍ਰੇਲੀਆ ‘ਚ ਮਿਲਿਆ ਪੰਜਾਬੀ ਬੋਲੀ ਨੂੰ ਮਾਣ, 5ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਹੋਈ ਸ਼ੁਮਾਰGagan OberoiJune 29, 2022 by Gagan OberoiJune 29, 20220117 ਆਸਟ੍ਰੇਲੀਆ ਦੇ ਅੰਕੜਾ ਵਿਭਾਗ ਵੱਲੋਂ ਸਾਲ 2021 ‘ਚ ਹੋਈ ਮਰਦਮਸ਼ੁਮਾਰੀ ਦੇ ਵੇਰਵੇ ਜਾਰੀ ਕੀਤੇ ਗਏ ਹਨ ਜਿਸ ਦੇ ਚਲਦਿਆਂ ਆਸਟ੍ਰੇਲੀਆ ‘ਚ ਪੰਜਾਬੀ ਬੋਲੀ ਪੰਜਵੀਂ ਸਭ...
NationalPM Modi In UAE : PM ਮੋਦੀ ਨੂੰ ਹਵਾਈ ਅੱਡੇ ‘ਤੇ ਖੁਦ ਲੈਣ ਤੇ ਛੱਡਣ ਆਏ UAE ਦੇ ਰਾਸ਼ਟਰਪਤੀ, ਗਰਮਜੋਸ਼ੀ ਨਾਲ ਕੀਤਾ ਸਵਾਗਤGagan OberoiJune 29, 2022 by Gagan OberoiJune 29, 20220244 PM ਮੋਦੀ ਜਰਮਨੀ ‘ਚ G7 ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰ ਨੂੰ ਕੁਝ ਘੰਟਿਆਂ ਲਈ UAE ਪਹੁੰਚੇ। ਅਬੂ ਧਾਬੀ ਪਹੁੰਚਣ ‘ਤੇ ਯੂਏਈ ਦੇ ਮੌਜੂਦਾ...
PunjabAgnipath Army Recruitment Scheme: ਮਨੀਸ਼ ਤਿਵਾੜੀ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਸਮਰਥਨ, ਕਾਂਗਰਸ ਨੇ ਬਿਆਨ ਤੋਂ ਬਣਾਈ ਦੂਰੀGagan OberoiJune 29, 2022 by Gagan OberoiJune 29, 20220234 ਕਾਂਗਰਸ ਨੇ ਬੁੱਧਵਾਰ ਨੂੰ ਆਪਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੇਂਦਰ ਦੀ ਅਗਨੀਪਥ ਯੋਜਨਾ ਦੇ ਸਮਰਥਨ ਤੋਂ ਦੂਰੀ ਬਣਾ ਲਈ ਹੈ। ਪਾਰਟੀ ਨੇ ਇਸ ਨੂੰ...
PunjabKandowalia Murder Case: ਮਨੀ ਡਾਗਰ ਦੇ ਸਵਾਲ ‘ਤੇ ਸੁੰਨ ਹੋ ਗਿਆ ਗੈਂਗਸਟਰ ਲਾਰੇਂਸ ਬਿਸ਼ਨੋਈ, ਕਾਫੀ ਦੇਰ ਸੋਚਣ ਤੋਂ ਬਾਅਦ ਦਿੱਤਾ ਜਵਾਬGagan OberoiJune 29, 2022 by Gagan OberoiJune 29, 20220246 ਪੰਜਾਬ ਦੇ ਇਕਲੌਤੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ‘ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਅੱਠ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਗੈਂਗਸਟਰ ਆਪਣੇ ਇਕ ਹੋਰ ਸਾਥੀ ਮਨੀ...
SportsSad News : ਨਹੀਂ ਰਹੇ ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘGagan OberoiJune 28, 2022 by Gagan OberoiJune 28, 20220302 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਦੌਰਾਨ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਓਲੰਪੀਅਨ ਵਰਿੰਦਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ।...
InternationalJasmin Bhasin ਦੀ ਜਨਮ-ਦਿਨ ਪਾਰਟੀ ‘ਚ ਅਲੀ ਗੋਨੀ ਨੇ ਐਕਸ ਪ੍ਰੇਮਿਕਾ ਨੂੰ ਬੁਲਾਇਆ, ਫਿਰ ਦੋਹਾਂ ਅਭਿਨੇਤਰੀਆਂ ਨੇ ਮਿਲ ਕੇ ਕੀਤਾ ਇਹ ਕੰਮGagan OberoiJune 28, 2022 by Gagan OberoiJune 28, 20220260 ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਰਹੀ ਜੈਸਮੀਨ ਭਸੀਨ 28 ਜੂਨ ਨੂੰ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮ-ਦਿਨ ‘ਤੇ ਉਨ੍ਹਾਂ ਦੇ...