EntertainmentAlia Bhatt Baby Bump: ਵਾਪਸ ਆਈ ਗਰਭਵਤੀ ਆਲੀਆ ਭੱਟ , ਲੋਕਾਂ ਨੇ ਕਿਹਾ- ਵਿਆਹ ਨੂੰ ਤਿੰਨ ਮਹੀਨੇ ਵੀ ਨਹੀਂ ਹੋਏ ਤੇ ਇੰਨਾ ਵੱਡਾ ਬੇਬੀ ਬੰਪ?Gagan OberoiJuly 10, 2022 by Gagan OberoiJuly 10, 20220220 ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਖੁਸ਼ਖਬਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਅਦਾਕਾਰਾ ਆਪਣੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ...
Internationalਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹGagan OberoiJuly 10, 2022 by Gagan OberoiJuly 10, 20220193 ਰੂਸ ਅਤੇ ਯੂਕਰੇਨ ਵਿਚਾਲੇ ਪੰਜ ਮਹੀਨਿਆਂ ਤੋਂ ਚੱਲੀ ਜੰਗ ਨੂੰ ਲੈ ਕੇ ਚੀਨ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਰਿਹਾ ਹੈ। ਇਹ ਸਪੱਸ਼ਟ ਸੰਕੇਤ ਹੈ...
InternationalChina Warns America : ਚੀਨ ਨੇ ਦਿੱਤੀ ਚਿਤਾਵਨੀ, ਅਮਰੀਕਾ ਤਾਈਵਾਨ ਨਾਲ ਬੰਦ ਕਰੇ ਫ਼ੌਜੀ ਮਿਲੀਭੁਗਤ, ਇਹ ਨਾਲ ਵਿਗੜ ਸਕਦੇ ਹਨ ਰਿਸ਼ਤੇGagan OberoiJuly 10, 2022 by Gagan OberoiJuly 10, 20220203 ਚੀਨ ਨੇ ਅਮਰੀਕਾ ਦੇ ਨਾਲ ਜੁਆਇੰਟ ਚੀਫ਼ਸ ਆਫ਼ ਸਟਾਫ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤਾ ਕਿ ਅਮਰੀਕਾ ਨੂੰ ਤਾਇਵਾਨ ਨਾਲ ਫੌਜੀ ਮਿਲੀਭੁਗਤ ਬੰਦ ਕਰਨੀ...
Punjabਚੰਡੀਗੜ੍ਹ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਮੁੱਖ ਮੰਤਰੀ ਭਗਵੰਤ ਦੇ ਇਕ ਬਿਆਨ ਨੇ ਰੋਲ ਦਿੱਤੀਆਂ ਸਾਰੀਆਂ ਕੁਰਬਾਨੀਆਂGagan OberoiJuly 10, 2022 by Gagan OberoiJuly 10, 20220146 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਸੂਬਾ ਜਿਸ ਦੀ ਰਾਜਧਾਨੀ ਨਹੀਂ ਹੈ। ਉਨ੍ਹਾਂ ਸੀਐਮ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ...
Punjab‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰGagan OberoiJuly 10, 2022 by Gagan OberoiJuly 10, 20220218 ਬਟਾਲਾ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (MLA Sherry Kalsi) ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ...
Entertainmentਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਨਾਗਿਨ ਡਾਂਸ, ਲੋਕਾਂ ਨੇ ਕਿਹਾ-ਲੱਗਦਾ ਜ਼ਿਆਦਾ ਚੜ੍ਹ ਗਈGagan OberoiJuly 10, 2022 by Gagan OberoiJuly 10, 20220150 ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਕਾਰਨ ਨਹੀਂ ਸਗੋਂ ਆਪਣੇ ਵੀਡੀਓਜ਼ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਨੇਹਾ ਕੱਕੜ ਦਾ ਅਜਿਹਾ...
SportsSunil Gavaskar : 73 ਸਾਲ ਦੇ ਹੋਏ 10,000 ਰਨਾਂ ਦੇ ਅੰਕੜੇ ਨੂੰ ਸਭ ਤੋਂ ਪਹਿਲਾਂ ਛੂਹਣ ਵਾਲੇ ਸੁਨੀਲ ਗਾਵਸਕਰGagan OberoiJuly 10, 2022 by Gagan OberoiJuly 10, 20220226 ਕ੍ਰਿਕਟ ਜਗਤ ‘ਚ ‘ਲਿਟਲ ਮਾਸਟਰ’ ਦੇ ਨਾਂ ਨਾਲ ਮਸ਼ਹੂਰ ਸੁਨੀਲ ਗਾਵਸਕਰ ਅੱਜ 73 ਸਾਲ ਦੇ ਹੋ ਗਏ ਹਨ। ਕ੍ਰਿਕਟ ਨਾਲ ਉਨ੍ਹਾਂ ਦਾ ਪਿਆਰ ਹੀ ਹੈ...
Nationalਯੋਗੀ ਆਦਿਤਿਆਨਾਥ ਨੇ ਬਕਰੀਦ ‘ਤੇ ਬਲੀਦਾਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਰਕਾਰ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।Gagan OberoiJuly 10, 2022 by Gagan OberoiJuly 10, 20220201 ਯੋਗੀ ਆਦਿਤਿਆਨਾਥ ਨੇ ਬਕਰੀਦ ‘ਤੇ ਬਲੀਦਾਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਰਕਾਰ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ...
PunjabPM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭGagan OberoiJuly 10, 2022 by Gagan OberoiJuly 10, 20220213 ਮਾਂ ਕਾਲੀ ਦੇ ਪੋਸਟਰ ਅਤੇ ਫਿਰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
Sportsਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਚGagan OberoiJuly 8, 2022 by Gagan OberoiJuly 8, 20220212 ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ। ਸੱਤਵਾਂ...