Punjabਕੇਂਦਰ ਸਰਕਾਰ ਦਾ ਸੂਬਾ ਸਰਕਾਰਾਂ ਦੇ ਅਧਿਕਾਰਾਂ ’ਤੇ ਇਕ ਹੋਰ ਹਮਲਾ, ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਚਿਤਾਵਨੀGagan OberoiAugust 8, 2022 by Gagan OberoiAugust 8, 20220134 ਕੇਂਦਰ ਸਰਕਾਰ ਵੱਲੋਂ ਸੂਬਿਆਂ ਨਾਲ ਸਲਾਹ ਕੀਤੇ ਬਿਨਾਂ ਆਪਹੁਦਰੇ ਢੰਗ ਨਾਲ ਬਿਜਲੀ ਸੋਧ ਬਿੱਲ-2022 ਸੰਸਦ ਵਿਚ ਪੇਸ਼ ਕਰਨ ਦੀ ਜੋਰਦਾਰ ਮੁਖਾਲਫ਼ਤ ਕਰਦੇ ਹੋਏ ਪੰਜਾਬ ਦੇ...
Punjabਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮੰਤਰੀ ਬਣਾਉਣਾ ਮਮਤਾ ਬੈਨਰਜੀ ਨੂੰ ਪੈ ਨਾ ਜਾਵੇ ਭਾਰੀ, ਸਿਆਸੀ ਵਿਸ਼ਲੇਸ਼ਕ ਕਿਉਂ ਦੇ ਰਹੇ ਹਨ ਚਿਤਾਵਨੀGagan OberoiAugust 8, 2022 by Gagan OberoiAugust 8, 20220120 ਕੋਲਕਾਤਾ ਅਧਿਆਪਕ ਨਿਯੁਕਤੀ ਘੁਟਾਲੇ ਵਿੱਚ ਬੰਗਾਲ ਦੇ ਸਾਬਕਾ ਸਿੱਖਿਆ ਅਤੇ ਉਦਯੋਗ ਮੰਤਰੀ ਪਾਰਥਾ ਚੈਟਰਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ...
EntertainmentKajol Birthday : ਸਿਰਫ਼ ਚੁਲਬੁਲੀ ਹੀ ਨਹੀਂ ਪਰਦੇ ‘ਤੇ ਵਿਲੇਨ ਵੀ ਬਣ ਚੁੱਕੀ ਹੈ ਕਾਜੋਲ, ਨਫ਼ਰਤ ਨਾਲ ਭਰੀ ਸੀ ਅਜੇ ਦੇਵਗਨ ਨਾਲ ਪਹਿਲੀ ਮੁਲਾਕਾਤGagan OberoiAugust 5, 2022 by Gagan OberoiAugust 5, 20220207 ਕਾਜੋਲ ਉਹ ਬਾਲੀਵੁੱਡ ਅਭਿਨੇਤਰੀ ਹੈ, ਜਿਸ ਦੇ ਪ੍ਰਸ਼ੰਸਕ ਸਕ੍ਰੀਨ ‘ਤੇ ਆਉਂਦੇ ਹੀ ਉਸ ਤੋਂ ਨਜ਼ਰਾਂ ਨਹੀਂ ਹਟਾ ਸਕਦੇ। ਉਸ ਦੀ ਅਦਾਕਾਰੀ ਦੇ ਨਾਲ-ਨਾਲ ਲੋਕ ਉਸ...
International NewsMonkeypox: ਅਮਰੀਕਾ ਨੇ ਮੰਕੀਪੌਕਸ ਦੇ ਪ੍ਰਕੋਪ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ, 7000 ਕੇਸ ਦਰਜGagan OberoiAugust 5, 2022 by Gagan OberoiAugust 5, 20220230 ਸੰਯੁਕਤ ਰਾਜ ਨੇ ਵੀਰਵਾਰ ਨੂੰ ਮੰਕੀਪੌਕਸ ਨੂੰ ਇੱਕ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ, ਜੋ ਇਹ ਦਰਸਾਉਂਦਾ ਹੈ ਕਿ ਵਾਇਰਸ ਅਮਰੀਕੀਆਂ ਲਈ ਇੱਕ ਮਹੱਤਵਪੂਰਣ ਖਤਰਾ ਹੈ।...
Internationalਜਾਣੋ-ਰੂਸ ਤੇ ਅਮਰੀਕਾ ਵਿਚਾਲੇ ਕਿਸ ਗੱਲ ਨੂੰ ਲੈ ਕੇ ਹੋਣ ਵਾਲੀ ਹੈ ਡੀਲ, ਦੋਵਾਂ ਲਈ ਇਸ ਦਾ ਖ਼ਾਸ ਮਤਲਬGagan OberoiAugust 5, 2022 by Gagan OberoiAugust 5, 20220101 ਅਮਰੀਕਾ ਅਤੇ ਰੂਸ ਵਿਚਾਲੇ ਜਲਦ ਹੀ ਕੁਝ ਖਾਸ ਮੁੱਦਿਆਂ ‘ਤੇ ਗੱਲਬਾਤ ਹੋਣ ਵਾਲੀ ਹੈ। ਇਹ ਸੌਦੇਬਾਜ਼ੀ ਨਾਲੋਂ ਵੱਧ ਸੌਦਾ ਹੈ, ਜੋ ਕਿ ਦੋਵਾਂ ਪਾਸਿਆਂ ਦੇ...
NationalIndia Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅGagan OberoiAugust 5, 2022 by Gagan OberoiAugust 5, 20220230 ਭਾਰਤ ਦੇ ਤਾਇਵਾਨ ਨਾਲ ਅਜੇ ਤੱਕ ਕੋਈ ਰਸਮੀ ਅਤੇ ਕੂਟਨੀਤਕ ਸਬੰਧ ਨਹੀਂ ਹਨ। ਭਾਰਤ ਸਿਰਫ਼ ‘ਇਕ ਚੀਨ ਨੀਤੀ’ ਨੂੰ ਹੀ ਮਾਨਤਾ ਦਿੰਦਾ ਹੈ। ਇਸ ਦਾ...
PunjabCM ਭਗਵੰਤ ਮਾਨ ਨੇ ਬਜ਼ੁਰਗਾਂ ਲਈ ਕੀਤਾ ਵੱਡਾ ਐਲਾਨ ! ਘਰ ਬੈਠੇ ਮਿਲਿਆ ਕਰੇਗੀ ਬੁਢਾਪਾ ਪੈਨਸ਼ਨGagan OberoiAugust 5, 2022 by Gagan OberoiAugust 5, 20220219 ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ...
CanadaPunjab Gangster: ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ 9 ਗੈਂਗਸਟਰਾਂ ਸਣੇ 11 ਦੀ ਸੂਚੀ ਕੀਤੀ ਜਾਰੀ, ਗੋਲਡੀ ਬਰਾੜ ਦਾ ਨਾਂ ਨਹੀਂGagan OberoiAugust 5, 2022 by Gagan OberoiAugust 5, 20220216 ਕੈਨੇਡਾ ‘ਚ ਗੈਂਗਸਟਰਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ। ਇਸ ‘ਚ 11 ਗੈਂਗਸਟਰਾਂ ਦੇ ਨਾਂ ਹਨ ਤੇ ਇਨ੍ਹਾਂ ਵਿੱਚੋਂ 9 ਪੰਜਾਬੀ ਮੂਲ ਦੇ ਹਨ।...
EntertainmentKBC 2022 : ਅਮਿਤਾਭ ਬੱਚਨ ਨੇ ਆਮਿਰ ਖ਼ਾਨ ਨੂੰ ਮਾਰਿਆ ਇਸ ਗੱਲ ’ਤੇ ਤਾਅਨਾ, ਕੌਣ ਬਣੇਗਾ ਕਰੋੜਪਤੀ ਦੇ ਮੰਚ ’ਤੇ ਜ਼ਾਹਿਰ ਕੀਤੀ ਨਰਾਜ਼ਗੀGagan OberoiAugust 3, 2022 by Gagan OberoiAugust 3, 20220206 ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਕ ਵਾਰ ਫਿਰ ਆਪਣੇ ਪ੍ਰਸਿਧ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ 14’ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਹ...
EntertainmentHar Ghar Tiranga: ਅਕਸ਼ੈ ਕੁਮਾਰ, ਮਹੇਸ਼ ਬਾਬੂ, ਅਨੁਪਮ ਖੇਰ ਸਮੇਤ ਇਨ੍ਹਾਂ ਸਿਤਾਰਿਆਂ ਨੇ Azadi Ka Amrit Mahotsav ਮੁਹਿੰਮ ’ਚ ਲਿਆ ਹਿੱਸਾ, ਪ੍ਰਸ਼ੰਸਕਾਂ ਨੂੰ ਇਹ ਖ਼ਾਸ ਅਪੀਲGagan OberoiAugust 3, 2022 by Gagan OberoiAugust 3, 20220216 15 ਅਗਸਤ 2022 ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਇਸ ਖ਼ਾਸ ਮੌਕੇ ਦਾ ਜਸ਼ਨ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...