Canada Entertainment FILMY india International National News Punjab Video

1943 ਤੋਂ 1945 ਦੇ ਪਹਿਲੇ ਅਤੇ ਦੂਜੇ ਯੁੱਧ ਵਿਚ ਹੋਏ ਸ਼ਹੀਦ ਫੌਜੀਆਂ ਦੀ ਯਾਦ ਵਿਚ ਦਿਨ ਮਨਾਇਆ ਗਿਆ


ਮਾਂਟਰੀਆਲ : ਕਮਾਂਟਰੀਆਲ : ਕੈਨੇਡਾ ਦੇ ਮਾਂਟਰੀਆਲ ਇਲਾਕੇ ਵਿਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸ਼ਹੀਦ ਹੋਏ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਸ਼ਰਧਾਂਜਲੀ ਦਿੱਤੀ ਗਈ. ਇਸ ਮੌਕੇ ਵਿਸ਼ੇਸ਼ ਤੌਰ ੍ਵਤੇ ਸੁਰਿੰਦਰ ਸਿੰਘ ਨੇ ਸਿੱਖ ਸ਼ਹੀਦਾਂ ਦੀ ਬਹਾਦਰੀ ਦੀਆਂ ਤਸਵੀਰ ਲਗਾ ਕੇ ਲੋਕਾਂ ਨੂੰ ਦੱਸਿਆ ਕਿ ਸਿੱਖਾਂ ਨੇ ਕਿਸ ਤਰ੍ਹਾਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਕੁਰਬਾਨੀਆਂ ਦੇ ਕੇ ਸਿੱਖ ਕੋਮ ਦਾ ਨਾਮ ਉਚਾ ਕੀਤਾ. ਆਉਣ ਵਾਲੇ ਸਮੇਂ ਵਿਚ ਵੀ ਸਿੱਖ ਆਪਣੀ ਕੌਮ ਲਈ ਕਰਬਾਨੀ ਦੇਣ ਲਈ ਹਮੇਸਾ ਤਿਆਰ ਬਰ ਤਿਆਰ ਹਨ.

Related posts

ਰੂਸ ਨੇ ਯੂਕਰੇਨ ਦੇ ਕੀਵ ਤੇ 3 ਹੋਰ ਸ਼ਹਿਰਾਂ ‘ਚ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਦਾ ਕੀਤਾ ਐਲਾਨ

Gagan Oberoi

ਭਾਰਤ ਨਾਲੋਂ ਬ੍ਰਾਜ਼ੀਲ ‘ਚ ਵੱਧ ਘਾਤਕ ਹੋ ਰਿਹਾ ਹੈ ਕੋਰੋਨਾ

Gagan Oberoi

ਕਾਮੇਡੀਅਨ ਕਰਮਜੀਤ ਅਨਮੋਲ ਬਣੇ 3 ਕੁੜੀਆਂ ਦੇ ਪਿਤਾ!

Gagan Oberoi

Leave a Comment