Canada

ਕੈਨੇਡਾ PM ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਈਮਨ ਵਫ਼ਦ ਸਮੇਤ ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਹੋਣਗੇ ਸ਼ਾਮਿਲ

ਕੈਨੇਡਾ ਤੋ ਅਧਿਕਾਰਤ ਵਫ਼ਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ ਸੋਮਵਾਰ ਨੂੰ ਹੋਣ ਵਾਲੇ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਰਾਜਧਾਨੀ ਔਟਵਾ ਤੋਂ ਯੂਕੇ ਲਈ ਰਵਾਨਾ ਹੋਵੇਗਾ। ਉਨ੍ਹਾਂ ਦੇ ਨਾਲ ਸਾਬਕਾ ਗਵਰਨਰ ਜਨਰਲ ਮਾਈਕਲ ਜੀਨ ਅਤੇ ਡੇਵਿਡ ਜੌਹਨਸਟਨ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ, ਜੀਨ ਕ੍ਰੇਟੀਅਨ, ਪਾਲ ਮਾਰਟਿਨ ਅਤੇ ਸਟੀਫਨ ਹਾਰਪਰ ਵੀ ਸ਼ਾਮਲ ਹੋਣਗੇ।

Related posts

ਕੋਵਿਡ ਦੌਰਾਨ ਫਰੰਟ ਲਾਈਨ ਕਾਮਿਆਂ ਵਾਂਗ ਟੈਕਸੀ ਡਰਾਈਵਰਾਂ ਨੂੰ ਕੀਤਾ ਜਾਵੇ ਸ਼ਾਮਿਲ

Gagan Oberoi

ਐਨ. ਡੀ. ਪੀ. ਨੇ ਅਲਬਰਟਾ ਵਿਚ ਵੈਕਸੀਨ ਪਾਸਪੋਰਟ ਤੋਂ ਪ੍ਰਭਾਵਿਤ ਛੋਟੇ ਬਿਜਨੈੱਸ ਲਈ ਐਮਰਜੈਂਸੀ ਫੰਡ ਦੀ ਕੀਤੀ ਮੰਗ

Gagan Oberoi

Hyundai Motor and Kia’s Robotics LAB announce plans to launch ‘X-ble Shoulder’ at Wearable Robot Tech Day

Gagan Oberoi

Leave a Comment