Entertainment

Brahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲ

 Brahmastra ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਫਿਲਮ ਨੇ 2 ਦਿਨਾਂ ‘ਚ ਵਰਲਡ ਬਾਕਸ ਆਫਿਸ ‘ਤੇ 160 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ ਹੈ,’ਵਰਲਡ ਵਾਇਡ 2 ਦਿਨ ਬਾਕਸ ਆਫਿਸ। ਸਕਲ ਬ੍ਰਹਮਾਸਤਰ ਪਾਰਟ ਵਨ ਸ਼ਿਵ 160 ਕਰੋੜ ਰੁਪਏl’ ਇਸ ਦੇ ਨਾਲ ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਇਸ ਦੁਨੀਆ ‘ਚ ਪਿਆਰ ਤੋਂ ਵੱਡਾ ਬ੍ਰਹਮਾਸਤਰ ਕੋਈ ਨਹੀਂ ਹੈ’, ਉਥੇ ਹੀ ਉਨ੍ਹਾਂ ਨੇ ਪੋਸਟ ‘ਚ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਇਸ ਹਫਤੇ ਸਿਨੇਮਾਘਰਾਂ ਵਿੱਚ ਪਿਆਰ ਅਤੇ ਰੌਸ਼ਨੀ ਦੀ ਵਰਖਾ ਕੀਤੀ।

ਅਯਾਨ ਮੁਖਰਜੀ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ

ਅਯਾਨ ਮੁਖਰਜੀ ਦੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਨੂੰ 1 ਘੰਟੇ ਵਿੱਚ 22000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜਦਕਿ ਇਸ ਉੱਤੇ 826 ਤੋਂ ਵੱਧ ਕਮੈਂਟਸ ਕੀਤੇ ਜਾ ਚੁੱਕੇ ਹਨ।ਕਈ ਲੋਕਾਂ ਨੇ Nice, Brilliant, Nice Content, Amazing ਪੋਸਟ ਕੀਤੀ ਹੈ, ਜੋ ਤੁਹਾਡੀ ਮਿਹਨਤ ਦਾ ਮੁੱਲ ਪਾ ਰਹੀ ਹੈ।

ਬ੍ਰਹਮਾਸਤਰ ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾਵਾਂ ਵਿੱਚ ਹਨ

ਫਿਲਮ ‘ਬ੍ਰਹਮਾਸਤਰ’ ‘ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਨਾਗਾਰਜੁਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਅਯਾਨ ਮੁਖਰਜੀ ਮੁਤਾਬਕ ਰਿਲੀਜ਼ ਦੇ ਦਿਨ ਫਿਲਮ ਨੇ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ।ਦੂਜੇ ਦਿਨ ਕੁੱਲ 85 ਕਰੋੜ ਰੁਪਏ ਦੀ ਕਮਾਈ ਕੀਤੀ। ਮਤਲਬ ਕਿ ਇਸ ਨੇ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜੋ ਇਸਦੀ ਕੁੱਲ ਕਮਾਈ ਵਿੱਚ ਵਾਧਾ ਦਰਸਾਉਂਦੀ ਹੈ।

ਵੀਕੈਂਡ ਕਾਰਨ ਬ੍ਰਹਮਾਸਤਰ ਦੀ ਕਮਾਈ ਹੋਰ ਵਧ ਸਕਦੀ ਹੈਵੀਕੈਂਡ ਕਾਰਨ ਫਿਲਮ ਦੀ ਕਮਾਈ ਹੋਰ ਵਧ ਸਕਦੀ ਹੈ। ਇਸ ਫਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।ਇਸ ਫਿਲਮ ਵਿੱਚ 4500 ਤੋਂ ਵੱਧ VFX ਦੀ ਵਰਤੋਂ ਕੀਤੀ ਗਈ ਹੈ ਜੋ ਕਿ ਇੱਕ ਰਿਕਾਰਡ ਹੈ। ਉੱਥੇ ਹੀ ਭਾਰਤ ਵਿੱਚ ਬ੍ਰਹਮਾਸਤਰ ਦਾ ਬਾਈਕਾਟ ਕਰਨ ਦੀ ਮੰਗ ਵੀ ਵੱਧ ਰਹੀ ਹੈ।

Related posts

U.S. Election Sparks Anxiety in Canada: Economic and Energy Implications Loom Large

Gagan Oberoi

Faculty members and students from the Department of Fashion & Textile Design, under the Faculty of Fine Arts at Swami Vivekanand Subharti University, Meerut, participated in the prestigious Lakmé Fashion Week & FDCI 2026 held at the Jio World Convention Centre in Mumbai. Four B. Design 3rd year students — Kirti, Muskan Singh, Prenika, and Priya Yadav — were selected as volunteers and served as Event Assistants. They actively contributed to backstage coordination, show management, and overall event operations. Working alongside the teams of Lakmé Fashion Week and FDCI, they assisted in shows featuring renowned designers such as Rahul Mishra, Amit Aggarwal, Ritu Kumar, Ada Malik, Abraham & Thakore, and Bhumika Sharma, gaining valuable insights into industry practices. The academic visit was led by Dr Neha Singh, Head of the Department, who accompanied the students and represented the university at this esteemed national platform. Dean of the Faculty of Fine Arts, Professor (Dr) Pintu Mishra, stated that the event not only provides new direction to the fashion industry but also inspires young minds to pursue their dreams. The Chief Executive Officer of the university, Professor (Dr) Shalya Raj, remarked that this grand event held at the Jio World Convention Centre, Mumbai, has demonstrated that Subharti Fashion is establishing a strong identity at the global level. Vice-Chancellor Professor (Dr) Pramod Kumar Sharma also extended his heartfelt congratulations and best wishes to all the students and participants for the successful and grand participation in the event.

Gagan Oberoi

Taarak mehta ka ooltah chashmah: ‘ਤਾਰਕ ਮਹਿਤਾ’ ਕਿਊਂ ਗੁਆ ਰਿਹੈ ਆਪਣੀ ਚਮਕ? ਜਾਣੋ ਕਾਰਨ

Gagan Oberoi

Leave a Comment