International

ਗਰੋਵਰ ਪਾਰਟਨਰਜ਼ ਹੋਰਟੀਕਲਚਰਲ ਕੰਟਰੈਕਟਿੰਗ ਲਿਮਟਿਡ ਨੇ ਕੀਤਾ ਆਪਣੇ ਕਾਮਿਆਂ ਦਾ ਸਨਮਾਨ


ਆਕਲੈਂਡ (ਗਗਨਦੀਪ) : ਇਥੋਂ ਦੀ ਮੰਨੀ ਪ੍ਰਮੰਨੀ ਕੰਪਨੀ ਗਰੋਵਰ ਪਾਰਟਨਰਜ਼ ਹੋਰਟੀਕਲਚਰਲ ਕੰਟਰੈਕਟਿੰਗ ਲਿਮਟਿਡ ਕੰਪਨੀ ਦੀ ਅਧੀਨ ਗ੍ਰੀਡਿੰਗ ਟੂਲ ਕੰਪਨੀ ਨੇ ਬੀਤੇ ਦਿਨੀਂ ਆਪਣੇ ਕਾਮਿਆਂ ਜਿਨ੍ਹਾਂ ਦੇ ਨਾਮ ਲੜੀਵਾਰ ਹਰਬੰਸ ਸਿੰਘ, ਸੱਜਣ ਸਿੰਘ, ਨਿਰਮਲ ਸਿੰਘ ਨੂੰ ਸਾਰਾ ਸਾਲ ਕੰਪਨੀ ਕੰਮ ਕਰਨ ਲਈ ਸਨਮਾਨਿਤ ਕੀਤਾ। ਇਸ ਸਬੰਧੀ ਹਰਬੰਸ ਸਿੰਘ ਨੇ ਐਨ. ਜ਼ੈਡ. ਤਸਵੀਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਕੰਪਨੀ ਲਈ ਅਸੀਂ ਸਾਰਾ ਸਾਲ ਤਨਦੇਹੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਸਾਡੀ ਤਰ੍ਹਾਂ ਦੇ ਹੋਰ ਕਾਮਿਆਂ ਦੀ ਵੀ ਲੋੜ ਹੈ, ਜਿਨ੍ਹਾਂ ਨੂੰ ਕੰਪਨੀ ਚੰਗੀ ਤਰ੍ਹਾਂ ਦੇ ਨਾਲ ਨਾਲ ਹੋਰ ਵੀ ਵਾਧੂ ਭੱਤੇ ਦੇਵੇਗੀ।

Related posts

ਚੀਨ ਦੇ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਵਧਾਈ ਅਮਰੀਕਾ ਦੀ ਚਿੰਤਾ

Gagan Oberoi

Canada Post Workers Could Strike Ahead of Holidays Over Wages and Working Conditions

Gagan Oberoi

ਅਮਰੀਕਾ ਦੀ ਜੇਲ੍ਹ ‘ਚ ਸਿੱਖ ਨੌਜਵਾਨ ਦੀ ਮੌਤ

Gagan Oberoi

Leave a Comment