International

ਨਿਲਾਮ ਹੋਇਆ 7.7 ਕਰੋੜ ਸਾਲ ਦਾ ਪੁਰਾਣਾ ਡਾਇਨਾਸੌਰ ਦੇ ਪਿੰਜਰ, 6 ਕਰੋੜ ਡਾਲਰ ਤੋਂ ਜ਼ਿਆਦਾ ਵਿਕਿਆ

ਨਿਊਯਾਰਕ ਦੇ ਸੂਥਬੇ ਨਿਲਾਮੀ ਘਰ ਵਿੱਚ ਮਿਲਿਆ 77 ਮਿਲੀਅਨ ਸਾਲ ਪੁਰਾਣਾ ਡਾਇਨਾਸੌਰ ਦਾ ਪਿੰਜਰ 61 ਮਿਲੀਅਨ ਡਾਲਰ ਵਿੱਚ ਵਿਕਿਆ। ਨਿਲਾਮੀ ਘਰ ਦੇ ਸੀਨੀਅਰ ਮੀਤ ਪ੍ਰਧਾਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਗੋਰਗੋਸੌਰਸ ਜੀਨਸ ਦੇ ਇੱਕ ਡਾਇਨਾਸੌਰ ਦਾ ਪਿੰਜਰ ਇਸ ਮਹੀਨੇ ਦੇ ਸ਼ੁਰੂ ਵਿੱਚ ਨਿਊਯਾਰਕ ਵਿੱਚ ਸੂਥਬੇ ਨਿਲਾਮੀ ਘਰ ਵਿੱਚ ਰੱਖਿਆ ਗਿਆ ਸੀ। ਇਸ ਦੀ ਨਿਲਾਮੀ 28 ਜੁਲਾਈ ਨੂੰ ਹੋਈ ਸੀ।ਇਹ ਪਿੰਜਰ 22 ਫੁੱਟ (6.7 ਮੀਟਰ) ਲੰਬਾ ਅਤੇ 10 ਫੁੱਟ (3 ਮੀਟਰ) ਉੱਚਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਦੀ ਵਿਕਰੀ ਰਕਮ 5-8 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ।

Related posts

ਅਮਰੀਕਾ ‘ਚ ਹੁਣ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, PFIZER ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

Gagan Oberoi

ਅੱਤਵਾਦੀ ਪੰਨੂ ਨੇ ਮੁੜ ਭਾਰਤ ਖਿਲਾਫ਼ ਉਗਲਿਆ ਜ਼ਹਿਰ, ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ

Gagan Oberoi

ਜਾਣੋ-ਰੂਸ ਤੇ ਅਮਰੀਕਾ ਵਿਚਾਲੇ ਕਿਸ ਗੱਲ ਨੂੰ ਲੈ ਕੇ ਹੋਣ ਵਾਲੀ ਹੈ ਡੀਲ, ਦੋਵਾਂ ਲਈ ਇਸ ਦਾ ਖ਼ਾਸ ਮਤਲਬ

Gagan Oberoi

Leave a Comment