Entertainment

ਅਭਿਨੇਤਰੀ ਸੱਤ ਫਿਲਮਾਂ ਵਿੱਚ ਨਜ਼ਰ ਆਵੇਗੀ ਰਕੁਲਪ੍ਰੀਤ

ਅਭਿਨੇਤਰੀ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ ਛੇ ਹਿੰਦੀ ਹਨ। ਇਨ੍ਹਾਂ ਵਿੱਚੋਂ ਆਯੁਸ਼ਮਾਨ ਖੁਰਾਣਾ ਨਾਲ ‘ਡਾਕਟਰ ਜੀ’, ਅਮਿਤਾਭ ਬੱਚਨ, ਅਜੈ ਦੇਵਗਨ ਨਾਲ ‘ਰਨਵੇਅ 34’, ਸਿਧਾਰਥ ਮਲਹੋਤਰਾ, ਅਜੈ ਦੇਵਗਨ ਨਾਲ ‘ਥੈਂਕ ਗੌਡ’ ਅਤੇ ਅਕਸ਼ੈ ਕੁਮਾਰ ਨਾਲ ‘ਛੱਤਰੀ ਵਾਲੀ’ ਅਤੇ ‘ਅਟੈਕ’ ਹਨ।
ਇਸ ਬਾਰੇ ਰਕੁਲ ਨੇ ਕਿਹਾ, ‘‘ਆ ਹੈ ਕਿ 2022 ਮੇਰੇ ਲਈ ਸਭ ਤੋਂ ਵਧੀਆ ਸਾਲਾਂ ਵਿੱਚੋਂ ਇੱਕ ਹੋਵੇਗਾ। ਮੈਂ 2022 ਲਈ ਬਹੁਤ ਉਤਸ਼ਾਹਤ ਹਾਂ, ਕਿਉਂਕਿ ਇਸ ਸਾਲ ਮੇਰੀਆਂ ਸੱਤ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ਵਿੱਚੋਂ ਛੇ ਹਿੰਦੀ ਹਨ। ਆਸ ਹੈ ਕਿ ਲੋਕ ਫਿਲਮਾਂ ਪਸੰਦ ਕਰਨਗੇ। ਸਾਰੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਜਦੋਂ ਫਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਤੁਸੀਂ ਦੇਖੋਗੇ ਕਿ ਹਰ ਕਿਰਦਾਰ ਇੱਕ-ਦੂਜੇ ਤੋਂ ਵੱਖਰਾ ਹੈ। ਹਰ ਫਿਲਮ ਵੱਖਰੀ ਸ਼ੈਲੀ ਉੱਤੇ ਆਧਾਰਤ ਹੈ।”

Related posts

Bringing Home Canada’s Promise

Gagan Oberoi

Should Ontario Adopt a Lemon Law to Protect Car Buyers?

Gagan Oberoi

Toyota and Lexus join new three-year SiriusXM subscription program

Gagan Oberoi

Leave a Comment