ਜਾਹਨਵੀ ਕਪੂਰ ਨੂੰ ਵੀ ਕਾਰਤਿਕ ਆਰੀਅਨ ਦੇ ਨਾਲ-ਨਾਲ ‘ਦੋਸਤਾਨਾ 2’ ਵਾਲੇ ਵਿਵਾਦ ਦੇ ਬਾਅਦ ਤੋਂ ਉਸ ਦੇ ਸਾਈਡ ਇਫੈਕਟ ਝੱਲਣੇ ਪੈ ਰਹੇ ਹਨ। ‘ਹੇਲੇਨ’, ‘ਬੰਬੇ ਗਰਲ’ ਨੂੰ ਮਿਲਾ ਕੇ ਉਸ ਦੀਆਂ ਤਿੰਨ ਫਿਲਮਾਂ ਪੁਸ਼ ਹੁੰਜਾਹਨਵੀ ਕਪੂਰ ਨੂੰ ਵੀ ਕਾਰਤਿਕ ਆਰੀਅਨ ਦੇ ਨਾਲ-ਨਾਲ ‘ਦੋਸਤਾਨਾ 2’ ਵਾਲੇ ਵਿਵਾਦ ਦੇ ਬਾਅਦ ਤੋਂ ਉਸ ਦੇ ਸਾਈਡ ਇਫੈਕਟ ਝੱਲਣੇ ਪੈ ਰਹੇ ਹਨ। ‘ਹੇਲੇਨ’, ‘ਬੰਬੇ ਗਰਲ’ ਨੂੰ ਮਿਲਾ ਕੇ ਉਸ ਦੀਆਂ ਤਿੰਨ ਫਿਲਮਾਂ ਪੁਸ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ‘ਬੰਬੇ ਗਰਲ’ ਨੂੰ ਮਹਾਵੀਰ ਜੈਨ ਦੇ ਨਾਲ ਉਸ ਦੇ ਪਿਤਾ ਬੋਨੀ ਕਪੂਰ ਪ੍ਰੋਡਿਊਸ ਕਰ ਰਹੇ ਹਨ। ‘ਹੇਲੇਨ’ ਨੂੰ ਅਨੁਰਗ ਬਾਸੁ ਡਾਇਰੈਕਟ ਕਰਨਗੇ।
ਸੂਤਰਾਂ ਮੁਤਾਬਕ ‘ਦੋਸਤਾਨਾ 2’ ਵਿੱਚ ਕਾਰਤਿਕ ਦਾ ਰਿਪਲੇਸਮੈਂਟ ਮਿਲਣ ਵਿੱਚ ਦੇਰ ਹੋ ਰਹੀ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਹੋਣਗੇ ਜਾਂ ਆਨਲਾਈਨ ਆਡੀਸ਼ਨ ਦੇ ਚੁੱਕੇ ਕਲਾਕਾਰਾਂ ਵਿੱਚੋਂ ਕੋਈ ਇੱਕ ਕਲਾਕਾਰ ਹੋਵੇਗਾ, ਉਹ ਅਜੇ ਤੱਕ ਤੈਅ ਨਹੀਂ ਹੋਇਆ। ਲੀਡ ਹੀਰੋ ਮਿਲ ਗਿਆ, ਤਾਂ ਵੀ ਫਿਲਮ ਜਲਦੀ ਸ਼ੁਰੂ ਹੋ ਸਕੇਗੀ ਕਿ ਨਹੀਂ, ਉਸ ਉਤੇ ਸ਼ੰਕਾ ਹੈ। ਉਥੇ ਬੋਨੀ ਕਪੂਰ ਦੇ ਸਾਹਮਣੇ ‘ਮੈਦਾਨ’ ਨੂੰ ਜਲਦੀ ਪੂਰਾ ਕਰਨ ਦੀ ਚੁਣੌਤੀ ਹੈ।ਦੀਆਂ ਨਜ਼ਰ ਆ ਰਹੀਆਂ ਹਨ। ‘ਬੰਬੇ ਗਰਲ’ ਨੂੰ ਮਹਾਵੀਰ ਜੈਨ ਦੇ ਨਾਲ ਉਸ ਦੇ ਪਿਤਾ ਬੋਨੀ ਕਪੂਰ ਪ੍ਰੋਡਿਊਸ ਕਰ ਰਹੇ ਹਨ। ‘ਹੇਲੇਨ’ ਨੂੰ ਅਨੁਰਗ ਬਾਸੁ ਡਾਇਰੈਕਟ ਕਰਨਗੇ।
ਸੂਤਰਾਂ ਮੁਤਾਬਕ ‘ਦੋਸਤਾਨਾ 2’ ਵਿੱਚ ਕਾਰਤਿਕ ਦਾ ਰਿਪਲੇਸਮੈਂਟ ਮਿਲਣ ਵਿੱਚ ਦੇਰ ਹੋ ਰਹੀ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਹੋਣਗੇ ਜਾਂ ਆਨਲਾਈਨ ਆਡੀਸ਼ਨ ਦੇ ਚੁੱਕੇ ਕਲਾਕਾਰਾਂ ਵਿੱਚੋਂ ਕੋਈ ਇੱਕ ਕਲਾਕਾਰ ਹੋਵੇਗਾ, ਉਹ ਅਜੇ ਤੱਕ ਤੈਅ ਨਹੀਂ ਹੋਇਆ। ਲੀਡ ਹੀਰੋ ਮਿਲ ਗਿਆ, ਤਾਂ ਵੀ ਫਿਲਮ ਜਲਦੀ ਸ਼ੁਰੂ ਹੋ ਸਕੇਗੀ ਕਿ ਨਹੀਂ, ਉਸ ਉਤੇ ਸ਼ੰਕਾ ਹੈ। ਉਥੇ ਬੋਨੀ ਕਪੂਰ ਦੇ ਸਾਹਮਣੇ ‘ਮੈਦਾਨ’ ਨੂੰ ਜਲਦੀ ਪੂਰਾ ਕਰਨ ਦੀ ਚੁਣੌਤੀ ਹੈ।
previous post