Entertainment

ਮਿਸ ਪੂਜਾ ਨੇ ਅਮਰੀਕਾ ‘ਚ ਲਾਇਆ ਕਿਸਾਨ ਏਕਤਾ ਦਾ ਨਾਅਰਾ

ਚੰਡੀਗੜ੍ਹ: ਪੰਜਾਬੀ ਗਾਇਕਾ ਮਿਸ ਪੂਜਾ ਆਪਣੇ ਸ਼ੋਅਜ਼ ਲਈ ਦੇਸ਼ ਤੋਂ ਬਾਹਰ ਹੈ ਪਰ ਵਿਦੇਸ਼ ਵਿੱਚ ਵੀ ਮਿਸ ਪੂਜਾ ਨੇ ਕਿਸਾਨਾਂ ਦਾ ਸਮਰਥਨ ਜਾਰੀ ਰੱਖਿਆ ਹੈ। ਮਿਸ ਪੂਜਾ ਨੇ ਇੱਕ ਵੀਡੀੳ ਪੋਸਟ ਕੀਤਾ ਹੈ ਜਿਸ ‘ਚ ਪੂਜਾ ਪ੍ਰਫੋਰਮੈਂਸ ਲਈ ਤਿਆਰ ਹੈ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਨਾਅਰਾ ਲਾਇਆ ਹੈ। ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਲ ਹੋ ਕੇ ਕਈ ਕਲਾਕਾਰਾਂ ਨੇ ਲਗਾਤਾਰ ਕਿਸਾਨਾਂ ਦਾ ਹੌਸਲਾ ਵਧਾਇਆ ਹੈ ਤੇ ਜੋ ਇਸ ਅੰਦੋਲਨ ਤੋਂ ਦੂਰ ਬੈਠੇ ਹਨ। ਉਨ੍ਹਾਂ ਵੱਲੋਂ ਵੀ ਅੰਦੋਲਨ ‘ਚ ਪੂਰਾ ਯੋਗਦਾਨ ਸੋਸ਼ਲ ਮੀਡਿਆ ਰਹੀ ਪਾਇਆ ਜਾ ਰਿਹਾ ਹੈ।

Related posts

SC slashes faulty haircut compensation from 2 crore to Rs 25 lakh

Gagan Oberoi

ਸੋਨੂ ਸੂਦ ਮਗਰੋਂ ਕੋਰੋਨਾ ਦੀ ਲਪੇਟ ’ਚ ਆਏ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ

Gagan Oberoi

Canada’s New Defence Chief Eyes Accelerated Spending to Meet NATO Goals

Gagan Oberoi

Leave a Comment