Punjab

ਭੁਚਾਲ ਨਾਲ ਹਿੱਲਿਆ ਪੰਜਾਬ, ਕਈ ਥਾਵਾਂ ‘ਤੇ ਬਾਰਸ਼

ਤਰਨ ਤਾਰਨਪੰਜਾਬ ਵਿੱਚ ਰਾਤ 2.50 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਰਨ ਤਾਰਨ ਵਿੱਚ ਸੀ। ਭੂਚਾਲ ਦੀ ਰਿਐਕਟਰ ਪੈਮਾਨੇ ਤੇ ਤੀਬਰਤਾ 3.1 ਮਾਪੀ ਗਈ। ਹਾਲਾਂਕਿਜਾਨਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ। ਦੱਸ ਦਈਏ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 11 ਕਿਲੋਮੀਟਰ ਹੇਠਾਂ ਸੀ।ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਲਈ ਔਰੇਂਜ਼ ਅਲਰਟ ਜਾਰੀ ਕੀਤਾ ਸੀ।

Related posts

Historic Breakthrough: Huntington’s Disease Slowed for the First Time

Gagan Oberoi

Kandowalia Murder Case: ਮਨੀ ਡਾਗਰ ਦੇ ਸਵਾਲ ‘ਤੇ ਸੁੰਨ ਹੋ ਗਿਆ ਗੈਂਗਸਟਰ ਲਾਰੇਂਸ ਬਿਸ਼ਨੋਈ, ਕਾਫੀ ਦੇਰ ਸੋਚਣ ਤੋਂ ਬਾਅਦ ਦਿੱਤਾ ਜਵਾਬ

Gagan Oberoi

India and China to Resume Direct Flights After Five-Year Suspension

Gagan Oberoi

Leave a Comment