Canada

ਛੋਟੇ ਕਾਰੋਬਾਰੀਆਂ ਅਤੇ ਕਾਮਿਆਂ ਲਈ ਪ੍ਰਧਾਨ ਮੰਤਰੀ ਵਲੋਂ ਆਰਥਿਕ ਸਹਾਇਤਾ ਦਾ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਤੋਂ ਪ੍ਰਭਾਵਿਤ ਹੋਏ ਵੱਖ ਵੱਖ ਸੂਬਿਆਂ ਦੇ ਵਿਸ਼ੇਸ਼ ਸੈਕਟਰਾਂ ਦੀ ਮਦਦ ਲਈ ਅੱਜ ਘੋਸ਼ਣਾ ਕੀਤੀ । ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅਲਬਰਟਾਮ ਸਸਕੈਚਵਨ, ਬ੍ਰਿਟਿਸ਼ ਕੋਲੰਬੀਆ ਅਤੇ ਨਿਊਫਾਊਂਡਲੈਂਡ ਦੇ ਕੁਝ ਉਦਯੋਗਾਂ’ਚ ਕੰਮ ਕਰਨ ਵਾਲੇ ਕਾਮੇ ਇਸ ਪ੍ਰੋਗਰਾਮ ਦਾ ਲਾਭ ਲੈਣ ਸਕਣਗੇ। ਫੈਡਰਲ ਸਰਕਾਰ ਨੇ ਛੋਟੇ ਕਾਰੋਬਾਰੀਆਂ ਦੀ ਸਹਾਇਤਾ ਲਈ ਘੋਸ਼ਣਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਕਾਰਨ ਸਾਰੇ ਕੈਨੇਡੀਅਨ ਚਿੰਤਾ ‘ਚ ਹਨ ਅਤੇ ਕੁਝ ਛੋਟੇ ਕਾਰੋਬਾਰੀ ਅਤੇ ਕਾਮੇ ਮੁਸ਼ਕਲ ਦੇ ਦੌਰ ‘ਚੋਂ ਲੰਘ ਰਹੇ ਅਤੇ ਜਿਹੜੇ ਉਦਯੋਗਾਂ ਨੂੰ ਠੱਲ ਪਈ ਹੈ ਉਸ ਦੇ ‘ਚ ਕਾਮੇ ਦੇਸ਼ ਭਰ ਆਰਥਿਕ ਪੱਖੋ ਕਾਫੀ ਕਮਜ਼ੋਰ ਹੋਏ ਹਨ ਅਤੇ ਕੈਨੇਡਾ ਸਰਕਾਰ ਇਨ੍ਹਾਂ ਕਾਮਿਆਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਹੀ ਹੈ।

Related posts

ਕੈਨੇਡਾ ਦੀ ਮਹਿੰਗਾਈ ਦਰ 30 ਸਾਲਾਂ ਚ ਸਭ ਤੋਂ ਵੱਧ

Gagan Oberoi

ਮਨੁੱਖੀ ਸਮਗਲਿੰਗ ਰੋਕਣ ਲਈ ਫੈਡਰਲ ਸਰਕਾਰ ਨੇ 19 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Gagan Oberoi

ਬ੍ਰਿਟਿਸ਼ ਕੋਲੰਬੀਆ ਐਨ.ਡੀ.ਪੀ. ਨੂੰ ਮਿਲਿਆ ਬਹੁਮਤ, 55 ਸੀਟਾਂ ‘ਤੇ ਕੀਤੀ ਜਿੱਤ ਹਾਸਲ

Gagan Oberoi

Leave a Comment