Canada

ਪੰਜਾਬ ਦੀ ਧੀ ਸਤਿੰਦਰ ਸਿੱਧੂ ਬੀਸੀ ‘ਚ ਬਣੀ ਜੱਜ,

ਸਰੀ, ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਤਿੰਨ ਨਵੇਂ ਸੂਬਾਈ ਅਦਾਲਤ ਦੇ ਜੱਜਾਂ ਵਿਚ ਪੰਜਾਬੀ ਮੂਲ ਦੀ ਸਤਿੰਦਰ ਸਿੱਧੂ ਨੂੰ ਵੀ ਇਹ ਮਾਣ ਹਾਸਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਤਿੰਦਰ ਸਿੱਧੂ 30 ਮਾਰਚ ਨੂੰ ਸਰੀ ਵਿਖੇ ਬਤੌਰ ਜੱਜ ਆਪਣਾ ਕਾਰਜ ਸੰਭਾਲਣਗੇ। ਸਤਿੰਦਰ ਸਿੱਧੂ ਨੇ 1995 ਵਿਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਬੀ.ਸੀ. ਸਰੀ ਰੀਜਨਲ ਕ੍ਰਾਊਨ ਦਫ਼ਤਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਨ੍ਹਾਂ ਨਿਊ ਵੈਸਟਮਿਨਸਟਰ ਵਿੱਚ ਕ੍ਰਾਊਨ ਕੌਂਸਲਰ ਵਜੋਂ ਸੇਵਾ ਕੀਤੀ। ਇਹ ਸੂਬੇ ਦਾ ਸਭ ਤੋਂ ਵਿਅਸਤ ਕ੍ਰਾਊਨ ਕੌਂਸਲਰ ਖੇਤਰ ਹੈ ਅਤੇ ਸਿੱਧੂ ਨੂੰ ਇ

Related posts

ਹੈਲਥ ਕੈਨੇਡਾ ਨੇ ਕੋਵਿਡ-19 ਸਬੰਧੀ ਫਾਈਜ਼ਰ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ

Gagan Oberoi

Bank of Canada Rate Cut in Doubt After Strong December Jobs Report

Gagan Oberoi

ਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟ

Gagan Oberoi

Leave a Comment