Nationalਅਡਾਣੀ ਗਰੁੱਪ ਦੀ ਸੰਪਤੀ ਵਿਚ ਹੋਇਆ 28.8 ਅਰਬ ਅਮਰੀਕੀ ਡਾਲਰ ਦਾ ਜ਼ਬਰਦਸਤ ਵਾਧਾGagan OberoiMay 12, 2021 by Gagan OberoiMay 12, 20210334 ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈਟਵਰਥ ‘ਚ ਇਸ ਸਾਲ 28.8 ਅਰਬ ਅਮਰੀਕੀ ਡਾਲਰ ਦਾ ਜਬਰਦਸਤ ਵਾਧਾ ਹੋਇਆ ਹੈ।ਉਹ ਇਸੇ ਗਤੀ ਨਾਲ ਵਧਦੇ ਰਹੇ...
Nationalਗੁ. ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਸ਼ੁਰੂGagan OberoiMay 12, 2021 by Gagan OberoiMay 12, 20210323 ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ‘ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ ‘ਤੇ...
Nationalਗੰਗਾ ਨਦੀ ਦੇ ਕੰਢੇ ’ਤੇ 40 ਤੋਂ ਵੱਧ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂGagan OberoiMay 12, 2021 by Gagan OberoiMay 12, 20210319 ਬਕਸਰ— ਬਕਸਰ ਜ਼ਿਲ੍ਹੇ ਦੇ ਚੌਸਾ ’ਚ ਗੰਗਾ ’ਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਸਥਾਨਕ ਪੱਧਰ ’ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ...
Nationalਭਾਰਤ ਵਿਚ ਵੀ 2 ਤੋਂ 18 ਸਾਲ ਦੇ ਬੱਚਿਆਂ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਤਿਆਰੀGagan OberoiMay 12, 2021 by Gagan OberoiMay 12, 20210343 ਹੈਦਰਾਬਾਦ- : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਵੀ 2 ਤੋਂ 18 ਸਾਲ ਉਮਰ ਵਰਗ ਲਈ ਵੀ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਤਿਆਰ...
Internationalਅਮਰੀਕਾ ‘ਚ ਹੁਣ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, PFIZER ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀGagan OberoiMay 12, 2021 by Gagan OberoiMay 12, 20210379 ਅਮਰੀਕਾ ਵਿੱਚ ਹੁਣ ਕੋਰੋਨਾ ਸੰਕ੍ਰਮਣ ਰੋਧੀ ਵੈਕਸੀਨ ਬੱਚਿਆਂ ਨੂੰ ਵੀ ਲਗਾਈ ਜਾਵੇਗੀ । ਅਮਰੀਕਾ ਵਿੱਚ ਹੁਣ Pfizer ਦੀ ਕੋਵਿਡ ਵੈਕਸੀਨ 12 ਸਾਲ ਤੱਕ ਦੇ ਬੱਚੇ...
Internationalਅਮਰੀਕੀ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ 4 hours agoGagan OberoiMay 12, 2021 by Gagan OberoiMay 12, 20210338 ਵਾਸ਼ਿੰਗਟਨ : ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੂੰ ਡੀ.ਸੀ. ਦੇ ਉਪਨਗਰ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ...
Internationalਕੋਰੋਨਾ ਮਹਾਂਮਾਰੀ ਵਿਚ ਮਾਂ ਨਹੀਂ ਬਣਨਾ ਚਾਹੁੰਦੀਆਂ ਅਮਰੀਕੀ ਔਰਤਾਂGagan OberoiMay 12, 2021 by Gagan OberoiMay 12, 20210332 ਨਿਊਯਾਰਕ- ਅਮਰੀਕਾ ਵਿਚ ਜਨਮ ਦਰ 112 ਸਾਲ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਵਿਚ...
International44 ਦੇਸ਼ਾਂ ਵਿਚ ਫੈਲ ਚੁੱਕਾ ਹੈ ਭਾਰਤੀ ਵੈਰੀਅੰਟ : ਡਬਲਿਊਐਚਓGagan OberoiMay 12, 2021 by Gagan OberoiMay 12, 20210322 ਜਨੇਵਾ- ਡਬਲਿਊਐਚਓ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਕਰਨ ਵਾਲਾ ਵੈਰੀਅੰਟ ਹੁਣ ਤੱਕ ਦੁਨੀਆ ਦੇ 44 ਦੇਸ਼ਾਂ ਵਿਚ ਫੈਲ ਚੁੱਕਾ ਹੈ।...
Internationalਤੇਜ਼ ਹਨੇਰੀ ਨਾਲ ਟੁੱਟ ਗਿਆ ਚੀਨ ਦਾ ਕੱਚ ਵਾਲਾ ਪੁਲGagan OberoiMay 12, 2021 by Gagan OberoiMay 12, 20210329 ...
Canadaਐਡਮਿੰਟਨ ’ਚ ਵਿਅਕਤੀ ਨੇ ਭਾਣਜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆGagan OberoiMay 12, 2021 by Gagan OberoiMay 12, 20210370 ਕੈਲਗਰੀ – ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਵਿਅਕਤੀ ਨੇ ਆਪਣੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਭੱਠਲਾਂ ਵਾਸੀ ਹਰਮਨਜੋਤ ਸਿੰਘ...