ਮਾਂਟਰੀਆਲ : ਕਮਾਂਟਰੀਆਲ : ਕੈਨੇਡਾ ਦੇ ਮਾਂਟਰੀਆਲ ਇਲਾਕੇ ਵਿਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸ਼ਹੀਦ ਹੋਏ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਸ਼ਰਧਾਂਜਲੀ ਦਿੱਤੀ ਗਈ. ਇਸ ਮੌਕੇ ਵਿਸ਼ੇਸ਼ ਤੌਰ ੍ਵਤੇ ਸੁਰਿੰਦਰ ਸਿੰਘ ਨੇ ਸਿੱਖ ਸ਼ਹੀਦਾਂ ਦੀ ਬਹਾਦਰੀ ਦੀਆਂ ਤਸਵੀਰ ਲਗਾ ਕੇ ਲੋਕਾਂ ਨੂੰ ਦੱਸਿਆ ਕਿ ਸਿੱਖਾਂ ਨੇ ਕਿਸ ਤਰ੍ਹਾਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਕੁਰਬਾਨੀਆਂ ਦੇ ਕੇ ਸਿੱਖ ਕੋਮ ਦਾ ਨਾਮ ਉਚਾ ਕੀਤਾ. ਆਉਣ ਵਾਲੇ ਸਮੇਂ ਵਿਚ ਵੀ ਸਿੱਖ ਆਪਣੀ ਕੌਮ ਲਈ ਕਰਬਾਨੀ ਦੇਣ ਲਈ ਹਮੇਸਾ ਤਿਆਰ ਬਰ ਤਿਆਰ ਹਨ.