Entertainment

ਸੰਨੀ ਲਿਓਨ ਨੇ ਸੜਕ ‘ਤੇ ਚਲਾਇਆ ਸਾਈਕਲ

ਬਾਲੀਵੁੱਡ ਦੀ ‘ਬੇਬੀ ਡੌਲ’ ਯਾਨੀ ਸਨੀ ਲਿਓਨ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਬੋਰ ਨਹੀਂ ਹੋਣ ਦਿੰਦੀ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਵਿੱਚ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ ਜੋ ਇਸ ਸਮੇਂ ਸੁਰਖੀਆਂ ਵਿੱਚ ਹੈ। ਇਸ ਤਾਜ਼ਾ ਪੋਸਟ ਵਿੱਚ, ਸੰਨੀ ਸਾਈਕਲ ਚਲਾਉਂਦੇ ਹੋਏ ਵੇਖੇ ਜਾ ਸਕਦੇ ਹਨ। ਸਨੀ ਸਾਈਕਲਿੰਗ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਉਸਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ।

Related posts

Porsche: High-tech-meets craftsmanship: how the limited-edition models of the 911 are created

Gagan Oberoi

2025 SALARY INCREASES: BUDGETS SLOWLY DECLINING

Gagan Oberoi

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

Gagan Oberoi

Leave a Comment