Punjab

ਸਿੱਧੂ ਨੇ ਟਵੀਟ ਕਰਕੇ ਜ਼ਾਹਿਰ ਕੀਤੇ ਆਪਣੇ ਰਾਜਨੀਤਿਕ ਇਰਾਦੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਸਿੱਧੂ ਨੇ ਮੁੜ ਟਵੀਟ ਕਰਕੇ ਆਪਣੀ ਰਾਜਨੀਤੀ ਦੇ ਮਨਸ਼ੇ ਜ਼ਾਹਰ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ‘ਨੀਤੀ ‘ਤੇ ਕੰਮ ਕੀਤੇ ਬਿਨਾਂ ਰਾਜਨੀਤੀ ਸਿਰਫ ਨਕਾਰਾਤਮਕ ਮੁਹਿੰਮ ਹੈ ਅਤੇ ਲੋਕ-ਪੱਖੀ ਏਜੰਡੇ ਤੋਂ ਬਿਨ੍ਹਾਂ ਰਾਜਨੇਤਾ ਇੱਥੇ ਸਿਰਫ ਕਾਰੋਬਾਰ ਲਈ ਹਨ !! ਇਸ ਤਰ੍ਹਾਂ ਵਿਕਾਸ ਤੋਂ ਬਿਨਾਂ ਰਾਜਨੀਤੀ ਦਾ ਮੇਰੇ ਲਈ ਕੋਈ ਅਰਥ ਨਹੀਂ … ਅੱਜ ਮੈਂ ਫਿਰ ਜ਼ੋਰ ਦੇਦਾ ਹਾਂ ਕਿ ਸਾਨੂੰ ਪੰਜਾਬ ਦੇ ਵਿਕਾਸ ਲਈ ਇਕ ਪੰਜਾਬ ਮਾਡਲ ਦੀ ਲੋੜ ਹੈ’

Related posts

Turkiye condemns Israel for blocking aid into Gaza

Gagan Oberoi

8 ਸਾਲਾਂ ਤੋਂ ਿਨਯੁਕਤੀ ਪੱਤਰਾਂ ਨੂੰ ਉਡੀਕ ਰਹੇ ਨੌਜਵਾਨਾਂ ਿਦੱਤਾ ਰਣਬੀਰ ਭੁੱਲਰ ਨੂੰ ਮੰਗ ਪੱਤਰ

Gagan Oberoi

Donald Trump Continues to Mock Trudeau, Suggests Canada as 51st U.S. State

Gagan Oberoi

Leave a Comment