Entertainment

ਸਲਮਾਨ ਖਾਨ ਨੇ ਲਾਕਡਾਊਨ ਦੇ ਦੌਰਾਨ ਸਾਂਝਾ ਕੀਤਾ ਆਪਣਾ ਵਰਕਆਊਡ

ਮੁੰਬਈ : ਤਾਲਾਬੰਦੀ ਲੱਗਣ ਕਾਰਨ ਸਲਮਾਨ ਖਾਨ ਪਰਿਵਾਰ ਸਮੇਤ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਹਨ। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਵੀ ਉਸੇ ਫਾਰਮਹਾਊਸ ਵਿਚ ਰਹਿ ਰਹੀ ਹੈ। ਜੈਕਲੀਨ ਨੇ ਸਲਮਾਨ ਦੀ ਅਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਜ਼ਬਰਦਸਤ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਸਲਮਾਨ ਖਾਨ ਕਸਰਤ ਕਰਦੇ ਦਿਖਾਈ ਦੇ ਰਹੇ ਹਨ।
ਇਹ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ। ਜੈਕਲੀਨ ਨੇ ਇਹ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਸ਼ੇਅਰ ਕੀਤੀ ਹੈ।

Related posts

ਮਿਸ ਪੂਜਾ ਨੇ ਅਮਰੀਕਾ ‘ਚ ਲਾਇਆ ਕਿਸਾਨ ਏਕਤਾ ਦਾ ਨਾਅਰਾ

Gagan Oberoi

Experts Predict Trump May Exempt Canadian Oil from Proposed Tariffs

Gagan Oberoi

Ontario Invests $27 Million in Chapman’s Ice Cream Expansion

Gagan Oberoi

Leave a Comment