Canada

ਸਟੀਵਨਸਨ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਹਫ਼ਤੇ ਦਾ ਵੀਕਐਂਡ

ਨੌਵਾ-ਸਕੌਟੀਆ ‘ਚ ਇਸ ਹਫ਼ਤੇ ਦਾ ਵੀਕਐਂਡ ਸੂਬੇ ‘ਚ ਹੋਈ ਗੋਲੀਬਾਰੀ ਦਾ ਜੁਆਬ ਦਿੰਦੀ ਮਾਰੀ ਗਈ ਆਰ.ਸੀ.ਐਮ.ਪੀ. ਅਧਿਕਾਰੀ ਦੀ ਯਾਦ ਨੂੰ ਸਮਰਪਤ ਕਰਨ ਦਾ ਫੈਸਲਾ ਲਿਆ ਗਿਆ ਹੈ।23 ਸਾਲ ਦੀ ਸਟੀਵਨਸਨ ਦੋ ਬੱਚਿਆਂ ਦੀ ਮਾਂ ਅਤੇ ਤਜ਼ਰਬੇਕਾਰ ਅਧਿਕਾਰੀ ਸੀ। ਘਟਨਾ ਦੌਰਾਨ ਹੋਈ ਗੋਲੀਬਾਰੀ ‘ਚ ਸਟੀਵਨਸਨ ਦੀ ਜਾਨ ਚਲੀ ਗਈ।
ਨੌਵਾ-ਸਕੌਟੀਆ ਆਰ.ਸੀ.ਐਮ.ਪੀ. ਦੇ ਕਮਾਂਡਿੰਗ ਅਫ਼ਸਰ, ਸਹਾਇਕ ਕਮਿਸ਼ਨਰ ਲੀ ਬਰਗਮੈਨ ਕਿਹਾ ਕਿ ”ਅੱਜ ਸੂਬੇ ਲਈ ਇੱਕ ਵਿਨਾਸ਼ਕਾਰੀ ਦਿਨ ਸੀ ਅਤੇ ਆਉਣ ਵਾਲੇ ਸਾਲਾਂ ਤੱਕ ਇਸ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ, ਰਾਤੋ-ਰਾਤ ਕਈ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਮੈਂਬਰਾਂ ਨੂੰ ਗੁਆਇਆ ਹੈ ਜੋ ਕਿ ਬਹੁਤ ਹੀ ਦੁਖਭਰਿਆ ਹੈ।”

Related posts

ਐਡਮਿੰਟਨ ’ਚ ਵਿਅਕਤੀ ਨੇ ਭਾਣਜੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Gagan Oberoi

Ontario Breaks Ground on Peel Memorial Hospital Expansion

Gagan Oberoi

ਉਨਟਾਰੀਓ ਦਾ ਦੂਜਾ ਬਜਟ 25 ਨੂੰ ਹੋਵੇਗਾ ਪੇਸ਼

Gagan Oberoi

Leave a Comment