Entertainment

ਲੈਹਿੰਬਰ ਹੂਸੈਨਪੁਰੀ ਦੇ ਪਰਿਵਾਰ ਨੂੰ ਮਿਲਾ ਕੇ ਮਹਿਲਾ ਕਮਿਸ਼ਨ ਨੇ ਸਥਾਪਿਤ ਕੀਤਾ ਇਕ ਮਿਸਾਲ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਪ੍ਰਸਿੱਧ ਗਾਇਕ ਲੈਹਿੰਬਰ ਹੂਸੈਨਪੁਰੀ ਦੇ ਪਰਿਵਾਰਿਕ ਝਗੜਾ ਇਕ ਮੁੱਦਾ ਬਣਿਆ ਹੋਇਆ ਸੀ। ਇਹ ਮੁੱਦਾ ਮਹਿਲਾ ਕਮਿਸ਼ਨ ਦੇ ਕੋਲ ਚਲਾ ਗਿਆ ਸੀ। ਪੇਸ਼ੀ ਦੌਰਾਨ ਲੈਹਿੰਬਰ ਹੂਸੈਨਪੁਰੀ ਤਾਂ ਪੇਸ਼ੀ ਤੇ ਪੇਸ਼ ਹੋ ਗਿਆ ਸੀ ਅਤੇ ਉਸਦੀ ਪਤਨੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਈ ਸੀ। ਪਰਿਵਾਰਿਕ ਮਸਲਾ ਹੋਣ ਦੇ ਚਲਦਿਆਂ ਇਸ ਨੂੰ ਲੈ ਕੇ ਕਾਫੀ ਲੋਕ ਲੈਹਿੰਬਰ ਹੁੂਸੈਨਪੁਰੀ ਤੇ ਪਰਿਵਾਰ ਦੇ ਬਾਰੇ ਆਪਣੇ ਆਪਣੇ ਵਿਚਾਰ ਰਖ ਰਿਹਾ ਸੀ ਪਰੰਤੂ ਅੱਜ ਮਹਿਲਾ ਕਮਿਸ਼ਨ ਵਲੋਂ ਦੋਹਾਂ ਨੂੰ ਬਿਠਾ ਕੇ ਸੁਲਾ ਸਫਾਈ ਕਰਵਾ ਕੇ ਇਕ ਮਿਸਾਲ ਕਾਇਮ ਕਰਦਿਆਂ ਦੋਹਾਂ ਮਿਲਾਇਆ ਹੈ, ਜਿਸਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਜਿਸਦੇ ਲਈ ਮਹਿਲਾ ਕਮਿਸ਼ਨ ਵਧਾਈ ਦੀ ਪਾਤਰ ਹੈ। ਇਸ ਤੋਂ ਲੋਕਾਂ ਨੂੰ ਇਹ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਸਾਰੇ ਪਰਿਵਾਰਿਕ ਮਸਲਿਆਂ ਨੂੰ ਥਾਣੇ, ਕਚਹਿਰੀਆਂ ਅਤੇ ਹੋਰਨਾਂ ਥਾਵਾਂ ’ਤੇ ਜਾਣ ਤੋਂ ਪਹਿਲਾਂ ਬੈਠ ਕੇ ਸੁਲਾਝਉਣਾ ਚਾਹੀਦਾ ਹੈ।

Related posts

ਗਾਇਕ ਰਣਜੀਤ ਬਾਵਾ ਖ਼ਿਲਾਫ਼ ਪੁਲਿਸ ਕੋਲ ਪਹੁੰਚੀ ਸ਼ਿਕਾਇਤ

Gagan Oberoi

RCMP Probe May Uncover More Layers of India’s Alleged Covert Operations in Canada

Gagan Oberoi

ਅਪ੍ਰੈਲ ਤੱਕ 65% ਲੋਕ ਆਉਣਗੇ ਕੋਰੋਨਾ ਦੀ ਚਪੇਟ ‘ਚ : ਨੀਤੂ ਚੰਦਰਾ

Gagan Oberoi

Leave a Comment