Punjab

ਲੁਧਿਆਣਾ ‘ਚ ਬੋਰੇ ‘ਚ ਮਿਲੀ ਲੜਕੀ ਦੀ ਲਾਸ਼, ਤੇਜ਼ਾਬ ਪਾ ਕੇ ਸਾੜਿਆ ਪ੍ਰਾਈਵੇਟ ਪਾਰਟ

ਲੁਧਿਆਣਾ : ਥਾਣਾ ਸਾਹਨੇਵਾਲ ਅਧੀਨ ਪੈਂਦੇ ਕੰਗਨਵਾਲ ਚੌਕੀ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਮੰਗਲਵਾਰ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਹਗੀਰਾਂ ਨੇ ਪੁਲਿਸ ਨੂੰ ਪਲਾਟ ਵਿਚ ਬੰਦ ਬੋਰੀ ਵਿਚ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਇਕ ਨੌਜਵਾਨ ਲੜਕੀ ਦੀ ਲਾਸ਼ ਸੀ। ਪੁਲਿਸ ਨੇ ਬਾਹਰ ਕੱਢ ਕੇ ਦੇਖਿਆ ਤਾਂ ਲੜਕੀ ਦੇ ਗਲੇ ’ਤੇ ਤੇਜ਼ਧਾਰ ਹਥਿਆਰ ਅਤੇ ਮੂੰਹ ਤੇ ਪ੍ਰਾਈਵੇਟ ਪਾਰਟ ’ਤੇ ਤੇਜਾਬ ਪਾਇਆ ਹੋਇਆ ਸੀ। ਅਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿਸੇ ਨੇ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਹੈ।

Related posts

Chana Masala: Spiced Chickpea Curry

Gagan Oberoi

Cargojet Seeks Federal Support for Ontario Aircraft Facility

Gagan Oberoi

ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਨੇ ਵਿਆਹ ਲਈ ਰੱਖੀ ਸ਼ਰਤ, ਚੋਣ ਪ੍ਰਚਾਰ ਦੌਰਾਨ ਕਹੀ ਵੱਡੀ ਗੱਲ

Gagan Oberoi

Leave a Comment