Entertainment

ਰੋਹਨ ਪ੍ਰੀਤ ਨਾਲ ਕਰਵਾਇਆ ਨੇਹਾ ਕੱਕੜ ਨੇ ਵਿਆਹ

ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨ ਪ੍ਰੀਤ ਸਿੰਘ ਨੇ ਵਿਆਹ ਕਰਵਾ ਲਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਆਨੰਦ ਕਾਰਜ ਸਮਾਗਮ ਦਿੱਲੀ ਵਿੱਚ ਹੋਏ। ਵਿਆਹ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਚੁਣੇ ਹੋਏ ਦੋਸਤ ਸ਼ਾਮਲ ਹੋਏ। ਖਬਰਾਂ ਅਨੁਸਾਰ ਨੇਹਾ ਅਤੇ ਰੋਹਨ ਹੁਣ ਪਰਿਵਾਰ ਨਾਲ ਪੰਜਾਬ ਜਾਣਗੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਵੇਗਾ। ਹਾਲਾਂਕਿ ਕੱਕੜ ਅਤੇ ਸਿੰਘ ਪਰਿਵਾਰਾਂ ਦੁਆਰਾ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
ਸ਼ਨੀਵਾਰ ਦੁਪਹਿਰ ਨੇਹਾ ਨੇ ਆਪਣੀ ਅਤੇ ਰੋਹਨ ਦੀ ਮਹਿੰਦੀ ਦੀ ਫੋਟੋ ਸਾਂਝੀ ਕੀਤੀ। ਇਸਦੇ ਨਾਲ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿੰਗਰ ਨੇ ਹਲਦੀ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ।

Related posts

ਗਾਇਕ ਰਣਜੀਤ ਬਾਵਾ ਖ਼ਿਲਾਫ਼ ਪੁਲਿਸ ਕੋਲ ਪਹੁੰਚੀ ਸ਼ਿਕਾਇਤ

Gagan Oberoi

Trump Eyes 25% Auto Tariffs, Raising Global Trade Tensions

Gagan Oberoi

ਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲ

Gagan Oberoi

Leave a Comment