Entertainment

ਰੁਪੇਸ਼ ਬਾਨੇ ਨੇ ਆਪਣੇ ਨਾਮ ਕੀਤੀ ਟਰਾਫੀ, ਜਿੱਤੇ 15 ਲੱਖ

ਸ ਪਲੱਸ ਸੀਜ਼ਨ 5 ਨੂੰ ਆਪਣਾ ਵਿਜੇਤਾ ਮਿਲ ਚੁੱਕਾ ਹੈ। ਮੁੰਬਈ ਦਾ ਰੁਪੇਸ਼ ਬਾਨੇ ਡਾਂਸ ਪਲੱਸ 5 ਦੇ ਜੇਤੂ ਬਣ ਗਏ ਹਨ। ਉਸ ਨੇ ਸ਼ਾਨਦਾਰ ਟਰਾਫੀ ਅਤੇ 15 ਲੱਖ ਦਾ ਇਨਾਮ ਜਿੱਤਿਆ ਹੈ। ਰੇਮੋ ਡੀਸੂਜ਼ਾ ਸ਼ੋਅ ਦੇ ਜੱਜ ਹਨ। ਰੁਪੇਸ਼ ਮਾਸਟਰ ਧਰਮੇਸ਼ ਦੀ ਟੀਮ ਵਿੱਚ ਸੀ।

ਫਾਈਨਲ ਦੌੜ ਵਿੱਚ ਜਨਮ ਡਾਂਸ ਗਰੁੱਪ, ਸੰਗੀਤਾ-ਸੁਬਰਤ ਅਤੇ ਦੀਪਿਕਾ-ਰੁਪੇਸ਼ ਗਏ ਸਨ। ਇਨ੍ਹਾਂ ਵਿੱਚ ਸਾਰਿਆਂ ਨੂੰ ਮਾਤ ਦੇ ਕੇ ਰੂਪੇਸ਼ ਜੇਤੂ ਬਣ ਗਏ ਹਨ। ਇਸ ਦੇ ਨਾਲ ਹੀ ਜਨਮ ਡਾਂਸ ਗਰੁੱਪ ਪਹਿਲਾ ਰਨਰਅਪ ਰਿਹਾ ਹੈ। ਡਾਂਸ ਪਲੱਸ 5 ਦੇ ਜੇਤੂ ਦਾ ਐਲਾਨ ਰੇਮੋ ਡਿਸੂਜਾ ਨੇ ਕੀਤਾ ਸੀ।

ਜਿਵੇਂ ਹੀ ਰੇਮੋ ਡੀਸੂਜਾ ਨੇ ਰੁਪੇਸ਼ ਦੇ ਨਾਮ ਨੂੰ ਜੇਤੂ ਐਲਾਨ ਕੀਤਾ, ਉਹ ਖੁਸ਼ੀ ਨਾਲ ਸਟੇਜ ‘ਤੇ ਛਾਲਾਂ ਮਾਰਨ ਲੱਗਾ।

Related posts

ਇੰਸਟਾਗ੍ਰਾਮ ਨੂੰ ਵੀ ਕੰਗਨਾ ਰਣੌਤ ਦੀ ਪੋਸਟ ਡਿਲੀਟ ਕਰਨੀ ਪਈ

Gagan Oberoi

Canadians Less Worried About Job Loss Despite Escalating Trade Tensions with U.S.

Gagan Oberoi

ਰਿਲੀਜ਼ ਹੋਇਆ ਲਕਸ਼ਮੀ ਬੰਬ ਦਾ ਟ੍ਰੇਲਰ

Gagan Oberoi

Leave a Comment