Entertainment

ਰਿਲੀਜ਼ ਹੋਇਆ ਲਕਸ਼ਮੀ ਬੰਬ ਦਾ ਟ੍ਰੇਲਰ

ਬਾਲੀਵੁੱਡ ਦੇ ‘ਖਿਡਾਰੀ’ ਜਾਣੀ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ ਲਕਸ਼ਮੀ ਬੰਬ ਦਾ ਟ੍ਰੇਲਰ ਰਿਲੀਅਜ਼ ਹੋ ਚੁੱਕਿਆ ਹੈ। ਟਵਿਟਰ ‘ਤੇ ਇਹ ਟ੍ਰੇਲਰ ਸ਼ੇਅਰ ਕਰਦੇ ਹੋਏ ਅੱਕੀ ਨੇ ਲਿਖਿਆ “ਜਿਥੇ ਵੀ ਹੋ ਉਥੇ ਹੀ ਰੁੱਕ ਜਾਵੋ ਅਤੇ ਤਿਆਰ ਹੋ ਜਾਵੋ ਦੇਖਣ ਲਈ ਲਕਸ਼ਮੀ ਬੰਬ ਦਾ ਟ੍ਰੇਲਰ। ਕਿਉਂਕਿ ਆ ਰਹੀ ਹੈ ਲਕਸ਼ਮੀ। ਉਨ੍ਹਾਂ ਦੇ ਇਸ ਟਵੀਟ ਨੂੰ ਆਰਟੀਕਲ ਲਿਖੇ ਜਾਣ ਤੱਕ 16 ਹਜ਼ਾਰ ਤੋਂ ਵਧੇਰੇ ਲਾਈਕਸ ਮਿਲ ਚੁੱਕੇ ਹਨ ਅਤੇ ਹਾਂ, ਟਵਿਟਰ ‘ਤੇ ਵੀ #LaxmmiBomb ਟ੍ਰੈਂਡ ਕਰਨ ਲੱਗਿਆ ਹੈ। ਇਸ ਨੂੰ ਲੈ ਕੇ ਲੋਕਾਂ ਦਾ ਰਲਵਾਂ-ਮਿਲਵਾਂ ਰਿਐਕਸ਼ਨ ਮਿਲ ਰਿਹਾ ਹੈ। ਫੈਂਸ ਨੂੰ ਟ੍ਰੇਲਰ ਬਹੁਤ ਪਸੰਦ ਆ ਰਿਹਾ ਹੈ। ਜਦੋਂਕਿ ਮੀਮ ਸੈਨਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

Related posts

Celebrate the Year of the Snake with Vaughan!

Gagan Oberoi

ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾ

Gagan Oberoi

Brown fat may promote healthful longevity: Study

Gagan Oberoi

Leave a Comment