Entertainment

ਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਨੂੰ ਹੋਵੇਗਾ ਰੀਲੀਜ਼

ਅਫ਼ਸਾਨਾ ਖਾਨ ਦੀ ਛੋਟੀ ਭੈਣ ਸੁਰੀਲੀ ਅਵਾਜ ਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਅਪ੍ਰੈਲ ਨੂੰ ਵਰਲਡ ਵਾਈਡ ਰੀਲੀਜ਼ ਕੀਤਾ ਜਾਵੇਗਾ। ਪਰਮੋਟਰ ਵਿੱਕੀ ਨਾਗਾਰਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਗੀਤ ਖੇਤਰ ਦੀ ਪ੍ਰਸਿੱਧ ਕੰਪਨੀ ਟੀ ਸੀਰੀਜ਼ ਵੱਲੋਂ ਰੀਲੀਜ਼ ਕੀਤਾ ਰਿਹਾ ਇਹ ਗੀਤ ਵੱਖ ਵੱਖ ਚੈਨਲਾਂ ਤੇ ਵੀ ਵੇਖਣ ਨੂੰ ਮਿਲੇਗਾ। ਗੀਤ ਦੇ ਬੋਲ ਜੀਤਕਮਲ ਕੁੱਲੀਵਾਲ ਨੇ ਲਿਖੇ ਹਨ ਅਤੇ ਸੰਗੀਤ ਜੋਹਨ ਸੈਮੂਅਲ ਵੱਲੋਂ ਦਿਲ ਟੁੱਬਵਾਂ ਤਿਆਰ ਕੀਤਾ ਗਿਆ ਹੈ ਜਦਕਿ ਵੀਡੀਓ ਮਨੋਜ ਕੁਮਾਰ ਰਿੱਕੀ ਅਤੇ ਵਰੁੱਣ ਵਰਮਾ ਵੱਲੋਂ ਇੰਗਲੈਂਡ ਦੀਆਂ ਵੱਖ ਵੱਖ ਲੂਕੇਸ਼ਨਾਂ ਤੇ ਬਣਾਇਆ ਗਿਆ ਹੈ ਜਿਸ ਨੂੰ ਹਰ ਵਰਗ ਵੱਲੋਂ ਪਸੰਦ ਕੀਤੇ ਜਾਣ ਦੀ ਉਮੀਦ ਹੈ।

Related posts

Sharvari is back home after ‘Alpha’ schedule

Gagan Oberoi

ਸੰਨੀ ਲਿਓਨ ਨੇ ਸੜਕ ‘ਤੇ ਚਲਾਇਆ ਸਾਈਕਲ

Gagan Oberoi

Take care of your health first: Mark Mobius tells Gen Z investors

Gagan Oberoi

Leave a Comment