National News

ਮਾਣਹਾਨੀ ਮਾਮਲਾ: ਅਦਾਲਤ ਮੇਧਾ ਪਾਟਕਰ ਨੂੰ ਪਹਿਲੀ ਨੂੰ ਸੁਣਾਵੇਗੀ ਸਜ਼ਾ

ਨਵੀਂ ਦਿੱਲੀ ਦਿੱਲੀ ਦੀ ਇੱਕ ਅਦਾਲਤ ਕਾਰਕੁਨ ਮੇਧਾ ਪਾਟਕਰ ਖ਼ਿਲਾਫ਼ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਤਰਫ਼ੋਂ ਦਰਜ ਕਰਵਾਏ ਗਏ ਮਾਣਹਾਨੀ ਮਾਮਲੇ ਵਿੱਚ ਪਹਿਲੀ ਜੁਲਾਈ ਨੂੰ ਫ਼ੈਸਲਾ ਸੁਣਾਵੇਗੀ। ਮੈਟਰੋਪੌਲਿਟਨ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਕਿਹਾ ਕਿ ਦਿੱਲੀ ਲੀਗਲ ਸਰਵਿਸਿਜ਼ ਅਥਾਰਿਟੀ (ਡੀਐੱਲਐੱਸਏ) ਨੇ ਪੀੜਤ ਪ੍ਰਭਾਵ ਰਿਪੋਰਟ (ਵੀਆਈਆਰ) ਪੇਸ਼ ਕੀਤੀ ਹੈ। ਇਸ ਮਗਰੋਂ ਉਨ੍ਹਾਂ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

Related posts

ਸਕੁਐਮਿਸ਼ ਨੇੜੇ ਲਾਪਤਾ ਪਰਬਤਾਰੋਹੀਆਂ ਭਾਲ ਤੇਜ਼

Gagan Oberoi

Alia Bhatt’s new photoshoot: A boss lady look just in time for ‘Jigra’

Gagan Oberoi

ਬਿਕਰਮ ਸਿੰਘ ਮਜੀਠੀਆ ਨੂੰ SC ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

Gagan Oberoi

Leave a Comment