ਔਟਵਾ : ਕੈਨੇਡਾ ਦੇ ਕਿਸਾਨਾਂ ਅਤੇ ਫ਼ੂਡ ਪ੍ਰੋਸੈਸਰਜ਼ ਦੀਆਂ ਜ਼ਰੂਰਤਾਂ ਨੂੰ ਮੁੱਖ ਰਖਦਿਆਂ ਫ਼ੈਡਰਲ ਸਰਕਾਰ ਵੱਲੋਂ ਇਕ ਨਵੀਂ ਇੰਮੀਗ੍ਰੇਸ਼ਨ ਯੋਜਨਾ ਆਰੰਭੀ ਗਈ ਹੈ ਜਿਸ ਅਧੀਨ ਹਰ ਸਾਲ 2750 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। 3 ਸਾਲ ਦੇ ਪਾਇਲਟ ਪ੍ਰਾਜੈਕਟ ਤਹਿਤ ਮਸ਼ਰੂਮ ਦੇ ਕਾਸ਼ਤਕਾਰਾਂ, ਗਰੀਨਹਾਊਸ ਪ੍ਰੋਡਕਸ਼ਨ ਵਿਚ ਲੱਗੇ ਕਿਸਾਨਾਂ, ਪਸ਼ੂ-ਪਾਲਕਾਂ ਅਤੇ ਮੀਟ ਪ੍ਰੋਸੈਸਿੰਗ ਖੇਤਰ ਦੇ ਇੰਪਲਾਇਰਜ਼ ਨੂੰ ਕਿਰਤੀ ਮੁਹੱਈਆ ਕਰਵਾਏ ਜਾਣਗੇ।
previous post