Entertainment

ਨੌਰਾ ਨੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਇੰਸਟਾਗ੍ਰਾਮ ’ਤੇ ਸ਼ੇਅਰ

ਮੁੰਬਈ: ਨੋਰਾ ਫਤੇਹੀ  ਇੱਕ ਵਾਰ ਫਿਰ ਉਹ ਆਪਣੀ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ ਵਿੱਚ ਹੈ। ਨੋਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਸੰਤਰੀ ਬਿਕਨੀ ‘ਚ ਆਪਣਾ ਅੰਦਾਜ਼ ਦਿਖਾ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਿੱਚ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਨੋਰਾ ਫਤੇਹੀ ਦਾ ਇਹ ਲੁੱਕ ਸ਼ਰਗ ਅਤੇ ਗਹਿਣਿਆਂ ਦੇ ਨਾਲ ਬੋਹੋ-ਚਿਕ ਵਾਈਬਸ ਦੇ ਰਿਹਾ ਹੈ। ਨੋਰਾ ਫਤੇਹੀ ਚਿੱਟੇ ਰੰਗ ਦੀ ਬਿਕਨੀ ‘ਤੇ ਕਟ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

Related posts

Firing outside Punjabi singer AP Dhillon’s house in Canada’s Vancouver: Report

Gagan Oberoi

The World’s Best-Selling Car Brands of 2024: Top 25 Rankings and Insights

Gagan Oberoi

Canadian Armed Forces Eases Entry Requirements to Address Recruitment Shortfalls

Gagan Oberoi

Leave a Comment