Entertainment

ਦਿਲਜੀਤ ਦੁਸਾਂਝ ਨੇ ਮੁੜ ਰਚਿਆ ਇਤਿਹਾਸ- ਮੈਲਬਰਨ ‘ਚ ਆਈਕੋਨਿਕ ਰੋਡ ਲੈਵਰ ਅਰੇਨਾ ਨੂੰ ਸੋਲਡ ਆਊਟ ਕਰਨ ਵਾਲੇ ਬਣੇ ਪਹਿਲੇ ਭਾਰਤੀ ਗਾਇਕ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ।ਮੈਲਬੋਰਨ ‘ਚ ਆਈਕੋਨਿਕ ਰੋਡ ਲੈਵਰ ਸ਼ੋਅ ਹੋਇਆ ਜੋ ਕਿ ਸੋਲਡ ਆਊਟ ਰਿਹਾ।
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਇਹ ਰਿਕਾਰਡ ਬਣਾਉਣ ਵਾਲਾ ਪਹਿਲਾ ਭਾਰਤੀ ਗਾਇਕ ਬਣ ਗਏ ਹਨ।ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਆਸਟ੍ਰੇਲੀਆ-ਨਿਊਜ਼ੀਲੈਂਡ ਬੌਰਨ ਟੂ ਸ਼ਾਈਨ ਟੂਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਕਲਾਕਾਰ ਪਹਿਲਾਂ ਹੀ ਇਤਿਹਾਸ ਦੀਆਂ ਕਿਤਾਬਾਂ ‘ਚ ਇਕ ਹੋਰ ਅਧਿਆਏ ਜੋੜ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ ‘ਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ।

Related posts

Canada Braces for Likely Spring Election Amid Trudeau’s Leadership Uncertainty

Gagan Oberoi

Salman Khan hosts intimate birthday celebrations

Gagan Oberoi

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Leave a Comment