Canada

ਜੇਮਸ ਸਮਿੱਥ ਦੇ ਕਤਲ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ

ਕੈਲਗਰੀ : ਬੀਤੇ ਐਤਵਾਰ ਤੋਂ ਲਾਪਤਾ ਸ਼ੇਨ ਐਰਿਕ ਜੇਮਸ ਸਮਿੱਥ ਦੇ ਕਤਲ ਦੇ ਦੋਸ਼ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਕੈਲਗਰੀ ਪੁਲਿਸ ਵਲੋਂ ਇਸ ਕੇਸ ‘ਚ ਮਦਦ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਅਤੇ ਸੋਮਵਾਰ ਪੁਲਿਸ ਨੇ ਕੈਲਗਰੀ ਦੇ 24 ਸਾਲਾ ਨੌਜਵਾਨ ਇਆਨ ਚਾਰਲਸ ਅਬਰਕ੍ਰੋਮਬੀ ਨੂੰ ਇਸ ਕੇਸ ‘ਚ ਗ੍ਰਿਫ਼ਤਾਰ ਕੀਤਾ ਹੈ। ਇਆਨ ਤੇ ਸੈਕਿੰਡ ਡਿਗਰੀ ਮਡਰ ਕੇਸ, ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕਰਨਾ ਅਤੇ ਹਥਿਆਰਾਂ ਦੀ ਵਰਤੋਂ ਦੀ ਉਲੰਘਣਾ ਕਰਨ ਦੇ ਚਾਰਜ ਲਗਾਏ ਗਏ ਹਨ।

Related posts

ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ

Gagan Oberoi

ਤਾਲਿਬਾਨ ਨੇ ਦਿੱਤੀ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਦੀ ਗਾਰੰਟੀ

Gagan Oberoi

ਇਸ ਹਫ਼ਤੇ ਕੋਰੋਨਾਵਾਇਰਸ ਦੇ ਕੇਸ ਕੈਨੇਡਾ ਭਰ ‘ਚ 25% ਵਧੇ : ਡਾ. ਥੇਰੇਸਾ

Gagan Oberoi

Leave a Comment